Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਟੋਲ ਤੋਂ ਛੋਟ ਲੈਣ ਲਈ ਨੇੜਲੇ ਪਿੰਡਾਂ ਦੇ ਲੋਕਾਂ ਲਾਇਆਂ ਧਰਨਾ

Sunday, May 20, 2018

ਭਵਾਨੀਗੜ 20 ਮਈ (ਗੁਰਵਿੰਦਰ ਰੋਮੀ ਭਵਾਨੀਗੜ) ਕਾਲਾਝਾੜ ਟੋਲ ਬੈਰੀਅਰ ਨੇੜਲੇ 10 ਪਿੰਡਾਂ ਦੇ ਲੋਕਾਂ ਨੇ ਉਨਾਂ ਲਈ ਟੋਲ ਪੂਰੀ ਤਰਾਂ ਮੁਫਤ ਕਰਨ ਦੀ ਮੰਗ ਕਰਦਿਆਂ ਐਤਵਾਰ ਨੂੰ ਸੀਪੀਆਈ (ਐਮ) ਦੇ ਜਿਲਾ ਜਰਨਲ ਸਕੱਤਰ ਕਾਮਰੇਡ ਭੂਪ ਚੰਦ ਚੰਨੋ ਦੀ ਅਗਵਾਈ ਹੇਠ ਟੋਲ ਪਲਾਜਾ ਕਾਲਾਝਾੜ ‘ਤੇ ਧਰਨਾ ਦਿੱਤਾ। ਧਰਨੇ ਦੋਰਾਨ ਕਿਸਾਨ ਸਭਾ,ਖੇਤ ਮਜਦੂਰ,ਟਰਾਂਸਪੋਰਟ ਟੈਂਪੂ ਯੂਨੀਅਨ ਸਮੇਤ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਵੀ ਸਮੂਲੀਅਤ ਕੀਤੀ। ਇਸ ਮੋਕੇ ਕਾਮਰੇਡ ਭੂਪ ਚੰਦ ਚੰਨੋ ਨੇ ੳੱੁਕਤ ਟੋਲ ਪਲਾਜਾ ਵੱਲੋਂ ਨੇੜਲੇ ਪਿੰਡਾਂ ਦੇ ਲੋਕਾਂ ਤੋ ਟੋਲ ਪਾਰ ਕਰਨ
Read Full Story

ਕਰਜ਼ੇ ਤੋਂ ਪ੍ਰੇਸ਼ਾਨ ਪਿੰਡ ਨਾਗਰਾ ਦੇ ਕਿਸਾਨ ਨੇ ਕੀਤੀ ਖੁਦਕੁਸ਼ੀ

Sunday, May 20, 2018

ਭਵਾਨੀਗੜ 20 ਮਈ {ਗੁਰਵਿੰਦਰ ਰੋਮੀ ਭਵਾਨੀਗੜ} ਪਿੰਡ ਨਾਗਰਾ ਦੇ ਇੱਕ ਕਰਜ਼ਈ ਕਿਸਾਨ ਨੇ ਜਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸਬੰਧੀ ਥਾਣਾ ਭਵਾਨੀਗੜ ਦੇ ਏਐਸਆਈ ਸੰਤੋਖ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਜਵਾਨ ਕਿਸਾਨ ਜਗਸੀਰ ਸਿੰਘ {23} ਪੁੱਤਰ ਰਘਵੀਰ ਸਿੰਘ ਵਾਸੀ ਨਾਗਰਾ ਦੇ ਸਿਰ ਕਰੀਬ 8 ਲੱਖ ਦਾ ਕਰਜ਼ ਸੀ ਜਿਸ ਕਰਕੇ ਉਸਨੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਦੋ ਦਿਨ ਪਹਿਲਾਂ ਕੋਈ ਜਹਿਰੀਲੀ ਚੀਜ਼ ਪੀ ਲਈ ਤਾਂ ਪਰਿਵਾਰਕ ਮੈਂਬਰਾਂ ਨੇ ਉਸਨੂੰ ਗੰਭੀਰ ਹਾਲਤ ਵਿਚ ਪਟਿਆਲੇ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ
Read Full Story

ਟੋਲ ਪ੍ਬੰਧਕ ਰਾਹਗੀਰਾਂ ਨੂੰ ਸਹੂਲਤਾਂ ਦੇਣ ਲਈ ਰਹਿਣ ਸੁਚੇਤ-ਲੋਕ ਨਿਰਮਾਣ ਮੰਤਰੀ ਸਿੰਗਲਾ

Thursday, April 26, 2018

ਭਵਾਨੀਗੜ{ਗੁਰਵਿੰਦਰ ਰੋਮੀ ਭਵਾਨੀਗੜ} ਸੂਬੇ ਦੇ ਨਵੇਂ ਲੋਕ ਨਿਰਮਾਣ ਤੇ ਤਕਨੀਕੀ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸੂਬੇ ਦੀਆਂ ਸੜਕਾਂ ਤੇ ਲੱਗੇ ਟੋਲ ਬੈਰੀਅਰਾਂ ਨੂੰ ਲੈ ਕੇ ਤਿੱਖੇ ਤੇਵਰ ਦਿਖਾਉਂਦਿਆਂ ਟੋਲ ਪ੍ਰਬੰਧਕਾਂ ਨੂੰ ਰਾਹਗੀਰਾਂ ਲਈ ਟੋਲ ਸੜਕਾਂ ਤੇ ਬਣਦੀਆਂ ਸਾਰੀਆਂ ਸਹੂਲਤਾਂ ਦੇਣ ਦੇ ਸਖਤ ਨਿਰਦੇਸ ਦਿੱਤੇ ਹਨ।ਭਵਾਨੀਗੜ ਤੋ ਪਹਿਲਾਂ ਕਾਲਾਝਾੜ ਟੋਲ ਬੈਰੀਅਰ ਤੇ ਮੰਤਰੀ ਸਾਹਬ ਨੇ ਟੋਲ ਪ੍ਰਬੰਧਕਾਂ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜਾਇਜਾ ਵੀ ਲਿਆ। ਮੰਤਰੀ ਪਦ ਸੰਭਾਲਣ ਤੋਂ ਬਾਅਦ ਸਿੰਗਲਾ ਅੱਜ ਪਹਿਲੀ ਵਾਰ ਮਾਰਕਿਟ
Read Full Story

ਸਟੀਲਮੈਨ ਪਬਲਿਕ ਸਕੂਲ ਦੀ ਬੱਚਿਆਂ ਨਾਲ ਭਰੀ ਬੱਸ ਪਲਟੀ

Monday, April 16, 2018

ਭਵਾਨੀਗੜ {ਗੁਰਵਿੰਦਰ ਰੋਮੀ ਭਵਾਨੀਗੜ} ਅੱਜ ਸਵੇਰੇ ਸਟੀਲਮੈਨ ਪਬਲਿਕ ਸਕੂਲ ਚੰਨੋਂ ਦੀ ਵਿੱਦਿਆਰਥੀਆਂ ਨਾਲ ਭਰੀ ਇੱਕ ਬੱਸ ਪਿੰਡ ਕਾਲਾਝਾੜ ਨੇੜੇ ਮੁਨਸ਼ੀਵਾਲਾ ਲਿੰਕ ਰੋਡ ਦਰੱਖਤ ਨਾਲ ਟਕਰਾ ਕੇ ਖੇਤਾਂ ਵਿਚ ਜਾ ਪਲਟੀ। ਹਾਦਸੇ ਦੌਰਾਨ ਬੱਸ ਵਿਚ ਕਰੀਬ ਤਿੰਨ ਦਰਜ਼ਨ ਵਿੱਦਿਆਰਥੀ ਸਵਾਰ ਸਨ ਜੋ ਵਾਲ ਵਾਲ ਬੱਚ ਗਏ ਅਤੇ ਜਿੰਨਾਂ ਨੂੰ ਬੱਸ ਦੇ ਸ਼ੀਸ਼ੇ ਤੋੜ ਕੇ ਲੋਕਾਂ ਨੇ ਬਾਹਰ ਕੱਢਿਆ। ਇੱਥੇ ਜ਼ਿਕਰਯੋਗ ਹੈ ਕਿ 6 ਮਹੀਨਿਆਂ ਦਰਮਿਆਨ ਦੂਜ਼ੀ ਵਾਰ ਇਸ ਸਕੂਲ ਦੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਨਵੰਬਰ ਮਹੀਨੇ ਵਿਚ ਸਕੂਲ ਦੀ ਬੱਸ
Read Full Story

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਸਰਕਾਰੀ ਕੈਟਲ ਪੌਂਡ ਝਨੇੜੀ ਦਾ ਜਾਇਜ਼ਾ

Wednesday, April 4, 2018

ਗੁਰਵਿੰਦਰ ਰੋਮੀ ਭਵਾਨੀਗੜ ਭਵਾਨੀਗੜ੍ਹ 4 ਅਪ੍ਰੈਲ-ਜ਼ਿਲ੍ਹਾ ਸੰਗਰੂਰ ਦੇ ਨਿਵਾਸੀਆਂ ਨੂੰ ਬੇਸਹਾਰਾ ਪਸ਼ੂਆਂ ਤੋਂ ਨਿਜਾਤ ਦਿਵਾਉਣ ਲਈ ਜਲਦੀ ਹੀ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕਰਕੇ ਠੋਸ ਕਦਮ ਪੁਟੇ ਜਾਣਗੇ! ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵਲੋਂ ਅੱਜ ਨੇੜਲੇ ਪਿੰਡ ਝਨੇੜੀ ਵਿਖੇ ਬਣੀ ਸਰਕਾਰੀ ਕੈਟਲ ਪੌਂਡ ਦਾ ਦੌਰਾ ਕਰਕੇ ਬੇਸਹਾਰਾ ਪਸ਼ੂਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸੁਵਿਧਾਵਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਛੇਤੀ ਹੀ ਸਰਕਾਰੀ ਕੈਟਲ ਪੌਂਡ ਦਾ ਯੋਜਨਾਬੱਧ ਢੰਗ ਨਾਲ ਹੋਰ
Read Full Story

ਸੜਕ ਹਾਦਸਾ- ਵਾਹਨ ਦੀ ਟੱਕਰ ਨਾਲ ਬਜੁਰਗ ਦੀ ਮੌਤ

Wednesday, April 4, 2018

ਭਵਾਨੀਗੜ੍ਹ 4 (ਗੁਰਵਿੰਦਰ ਰੋਮੀ ਭਵਾਨੀਗੜ) ਨੇੜਲੇ ਪਿੰਡ ਕਾਲਾਝਾੜ ਨੇੜੇ ਕਿਸੇ ਅਣਪਛਾਤੇ ਵਾਹਨ ਦੀ ਲਪੇਟ ‘ਚ ਆ ਜਾਣ ਕਾਰਨ ਇੱਕ ਬਜੁਰਗ ਦੀ ਮੌਤ ਹੋ ਗਈ।ਇਸ ਘਟਨਾਂ ਸਬੰਧੀ ਪੁਲਸ ਚੌਂਕੀ ਕਾਲਾਝਾੜ/ਚੰਨੋਂ ਦੇ ਇੰਚਾਰਜ ਐਸ.ਆਈ. ਰਾਜਵੰਤ ਕੁਮਾਰ ਨੇ ਦੱਸਿਆਂ ਕਿ ਕਿਸਾਨ ਯੂਨੀਅਨ ਦਾ ਆਗੂ ਅਜਮੇਰ ਸਿੰਘ(65) ਪੱੁਤਰ ਰੁਲੀਆ ਸਿੰਘ ਵਾਸੀ ਪਿੰਡ ਕਾਨਗੜ (ਮਾਨਸਾ) ਮੰਗਲਵਾਰ ਨੂੰ ਅਪਣੇ ਹੋਰ ਸਾਥੀਆਂ ਨਾਲ ਚੰਡੀਗੜ੍ਹ ਕਿਸਾਨ ਰੈਲੀ ਵਿੱਚ ਸ਼ਾਮਲ ਹੋ ਕੇ ਬੋਲੈਰੋ ਗੱਡੀ ਰਾਹੀਂ ਵਾਪਸ ਅਪਣੇ ਪਿੰਡ ਪਰਤ ਰਿਹਾ ਸੀ ਤਾਂ ਰਸਤੇ ਵਿੱਚ ਭਵਾਨੀਗੜ੍ਹ ਨੇੜਲੇ ਪਿੰਡ
Read Full Story

ਭਾਰਤ ਬੰਦ ਦਾ ਸ਼ਹਿਰ ‘ਚ ਵੱਡਾ ਅਸਰ

Monday, April 2, 2018

ਭਵਾਨੀਗੜ੍ਹ 2 ਅਪ੍ਰੈਲ (ਗੁਰਵਿੰਦਰ ਰੋਮੀ ਭਵਾਨੀਗੜ) ਐਸ.ਸੀ/ਐਸ.ਟੀ ਅੱਤਿਆਚਾਰ ਐਕਟ ਨੂੰ ਲੈ ਕੇ ਐਸ.ਸੀ/ਐਸ.ਟੀ ਜਥੇਬੰਦੀਆਂ ਵੱਲੋਂ ਸੋਮਵਾਰ ਨੂੰ ਭਾਰਤ ਬੰਦ ਦੇ ਕੀਤੇ ਐਲਾਣ ਦਾ ਅੱਜ ਭਵਾਨੀਗੜ੍ਹ ਸ਼ਹਿਰ ਵਿੱਚ ਵਿਆਪਕ ਅਸਰ ਦੇਖਣ ਨੂੰ ਮਿਿਲਆ।ਇਲਾਕੇ ਦੇ ਪਿੰਡਾਂ ‘ਚੋਂ ਆਏ ਵੱਡੀ ਗਿਣਤੀ ਵਿੱਚ ਦਲਿਤ ਭਾਈਚਾਰੇ ਦੇ ਲੋਕਾਂ ਨੇ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਰੋਸ ਜਾਹਰ ਕਰਦਿਆਂ ਇਸ ਫੈਸਲੇ ਨੂੰ ਲਾਗੂ ਨਾ ਕਰਕੇ ਐਕਟ 1989 ਨੂੰ ਮੁੜ ਬਹਾਲ ਕਰਨ ਦੀ ਜੋਰਦਾਰ ਮੰਗ ਕੀਤੀ।ਇਸ ਮੌਕੇ ਦਲਿਤ ਸਮਾਜ ਦੇ ਲੋਕਾਂ ਵੱਲੋਂ ਕਾਲੇ ਬਿੱਲੇ ਲਾ ਕੇ ਸ਼ਹਿਰ ਵਿੱਚ ਰੋਸ਼ ਮਾਰਚ
Read Full Story

ਬੰਦ ਦਾ ਅਸਰ: ਭਾਰਤ-ਪਾਕਿਸਤਾਨ ਬੱਸ ਸੇਵਾ ਦਾ ਰੂਟ ਬਦਲਿਆ

Monday, April 2, 2018

ਭਵਾਨੀਗੜ੍ਹ 2 ਮਾਰਚ (ਗੁਰਵਿੰਦਰ ਰੋਮੀ ਭਵਾਨੀਗੜ) ਅੱਜ ਪੰਜਾਬ ਵਿੱਚ ਦਲਿਤ ਭਾਈਚਾਰੇ ਵਲੋਂ ਦਿੱਤੇ (ਭਾਰਤ ਬੰਦ ਦਾ ਅਸਰ) ਦੇਖਣ ਨੂੰ ਮਿਿਲਆ ਜਿਸ ਕਾਰਨ ਬੰਦ ਦਾ ਅਸਰ ਸਕੂਲਾਂ, ਕਾਲਜਾਂ ਸਮੇਤ ਵਪਾਰਕ ਅਦਾਰਿਆਂ ‘ਤੇ ਪਿਆ,ਉੱਥੇ ਹੀ ਇਸ ਦਾ ਅਸਰ ਭਾਰਤ-ਪਾਕਿਸਤਾਨ ਦੇਸਾਂ ਵਿੱਚਕਾਰ ਚਲਦੀ ਬੱਸ ਸੇਵਾ ‘ਸਦਾ-ਏ-ਸਰਹਦ’ਦੇ ਰੂਟ ‘ਤੇ ਵੀ ਵੇਖਣ ਨੂੰ ਮਿਿਲਆ।ਸੋਮਵਾਰ ਨੂੰ ਕਈ ਸ਼ਹਿਰਾਂ ਵਿੱਚ ਦਲਿਤਾਂ ਦੇ ਹਿੰਸਕ ਪ੍ਰਦਰਸ਼ਨ ਨੂੰ ਦੇਖਦਿਆਂ ਦਿੱਲੀ ਤੋਂ ਵਾਇਆ ਅਮ੍ਰਿਤਸਰ ਹੋ ਕੇ ਲਾਹੌਰ ਜਾਣ ਵਾਲੀ ਉੱਕਤ ਬੱਸ ਸੁਰੱਖਿਆ ਕਾਰਨਾਂ ਕਰਕੇ ਬਦਲਵੇਂ ਰੂਟਾਂ ਤੋਂ
Read Full Story

ਭਾਰਤ ਬੰਦ ਮੌਕੇ ਪੁਲਸ ਦੀ ਚੌਕਸੀ ਚਾਰੇ ਪਾਸੇ

Monday, April 2, 2018

ਭਵਾਨੀਗੜ੍ਹ 2 (ਗੁਰਵਿੰਦਰ ਰੋਮੀ ਭਵਾਨੀਗੜ) ਅੱਜ ਭਾਰਤ ਬੰਦ ਦੇ ਮੱਦਦੇ ਨਜਰ ਭਵਾਨੀਗੜ ਸ਼ਹਿਰ ਵਿੱਚ ਪੁਲਸ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਨਾਲ ਮੁਸਤੈਦ ਰਿਹਾ।ਡੀ.ਐਸ.ਪੀ.(ਇੰਵੇਸਟੀਗੇਸ਼ਨ)ਸੰਗਰੂਰ ਸੁਖਦੇਵ ਸਿੰਘ ਬਰਾੜ ਦੀ ਅਗੁਵਾਈ ਹੇਠ ਭਾਰੀ ਪੁਲਸ ਬਲ ਵਲੋਂ ਇਲਾਕੇ ਵਿੱਚ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਸ਼ਹਿਰ ਵਿੱਚ ਫਲੈਗ ਮਾਰਚ ਕੀਤਾ ਗਿਆ।ਭਾਰਤ ਬੰਦ ਦੋਰਾਨ ਜਿਥੇ ਸ਼ਹਿਰ ਦੇ ਬਾਜਾਰ ਪੂਰਨ ਤੌਰ ਤੇ ਬੰਦ ਦਿਖੇ ਉਥੇ ਹੀ ਬਠਿੰਡਾ-ਚੰਡੀਗੜ੍ ਨੈਸ਼ਨਲ ਹਾਈਵੇਅ ਨਾ ਮਾਤਰ ਆਵਾਜਾਈ ਕਾਰਨ ਪੂਰਾ ਦਿਨ ਭਾਂਅ-ਭਾਂਅ ਕਰਦਾ ਰਿਹਾ।ਐਸ.ਐਚ.ਓ.ਭਵਾਨੀਗੜ੍
Read Full Story

ਹੈਰੀਟੇਜ ਸਕੂਲ ਦੇ ਵਿਦਆਰਥੀਆਂ ਵਿਧਾਨ ਸਭਾ ਦੀ ਕਾਰਵਾਈ ਦੇਖੀ

Thursday, March 29, 2018

ਭਵਾਨੀਗੜ 28 ਮਾਰਚ( ਗੁਰਵਿੰਦਰ ਰੋਮੀ ਭਵਾਨੀਗੜ) ਹੈਰੀਟੇਜ ਪਬਲਿਕ ਸਕੂਲ ਦੇ ਸਤਵੀਂ ਤੋ ਅਠਵੀਂ ਜਮਾਤ ਤੱਕ ਦੇ ਵਿਦਆਰਥੀਆਂ ਨੂੰ ਵਿਧਾਨ-ਸਭਾ ਸੈਸ਼ਨ ਦੀ ਕਾਰਵਾਈ ਦਿਖਾਉਣ ਲਈ ਚੰਡੀਗੜ੍ਹ ਵਿਧਾਨ-ਸਭਾ ਲਿਜਾਇਆ ਗਿਆ ਜਿੱਥੇ ਬੱਚਿਆਂ ਨੇ ਜਾ ਕੇ ਸੈਸ਼ਨ ਦੀ ਕਾਰਵਾਈ ਨੂੰ ਰੂਬਰੂ ਤੌਰ ਤੇ ਦੇਖਿਆ ਅਤੇ ਵੱਖ-ਵੱਖ ਨੇਤਾਵਾਂ ਦੇ ਵਿਚਾਰਾਂ ਨੂੰ ਸੁਣਿਆ । ਇਸ ਸੈਸ਼ਨ ਵਿੱਚ ਨੇਤਾਵਾਂ ਨੇ ਸਿੱਖਿਆ , ਸਿਹਤ ਅਤੇ ਬਜਟ ਉੱਪਰ ਆਪਣੇ ਵਿਚਾਰ ਪੇਸ਼ ਕੀਤੇ ।ਵਿਦਆਰਥੀਆਂ ਨੇ ਸਿਹਤ-ਮੰਤਰੀ ਬ੍ਰਹਮ ਮਹਿੰਦਰਾ ਜੀ ਨਾਲ ਵੀ ਮੁਲਾਕਾਤ ਕੀਤੀ ਅਤੇ ਕਾਫੀ ਜਾਣਕਾਰੀ ਭਰਪੂਰ ਗੱਲਾਂ
Read Full Story

ਹਾਰਦਿਕ ਕਾਲਜ ਭਵਾਨੀਗੜ ਵਿਖੇ ਸੱਤ ਰੋਜਾ ਐਨਐਸਐਸ ਕੈਂਪ ਲਗਾਇਆ

Thursday, March 29, 2018

ਭਵਾਨੀਗੜ {ਗੁਰਵਿੰਦਰ ਰੋਮੀ ਭਵਾਨੀਗੜ੍ਹ} ਹਾਰਦਿਕ ਕਾਲਜ ਆਫ ਐਜੂਕੇਸ਼ਨ ਭਵਾਨੀਗੜ੍ਹ ਵਿੱਚ ਸੱਤ ਰੋਜਾ ਐਨਐਸਐਸ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਬਲਾਕ ਵਿਕਾਸ ਪੰਚਾਇਤ ਅਫਸਰ ਭਵਾਨੀਗੜ੍ਹ ਪ੍ਰਵੇਸ਼ ਗੋਇਲ ਵੱਲੋਂ ਕੀਤਾ ਗਿਆ। ਕੈਂਪ ਦੌਰਾਨ ਇੰਚਾਰਜ ਲੈਕਚਰਾਰ ਮਨੀਸ਼ਾ ਰਾਣੀ ਨੇ ਬੀ.ਐਡ. ਦੇ ਵਿਦਆਰਥੀਆਂ ਨੂੰ ਨਿ-ਸਵਾਰਥ ਭਾਵਨਾ ਨਾਲ ਕੰਮ ਕਰਨ ਦੀ ਸਹੁੰ ਚੁਕਾਈ।ਕੈਂਪ ਦੋਰਾਨ ਵਿਿਦਆਰਥੀਆਂ ਨੇ ਕਾਲਜ ਕੈਂਪਸ ਦੀ ਸਫਾਈ,ਗੁਰੂਦੁਆਰਾ ਸਾਹਿਬ ਦੀ ਸੇਵਾ, ਬਾਲਗ ਸਿਿਖਆ ਪ੍ਰੋਗਰਾਮ, ਬੂਟੇ ਲਾਉਂਣਾ, ਸੈਲਫ ਡਿਫੈਨਸ ਟ੍ਰੇਨਿੰਗ, ਯੋਗਾ ਅਭਿਆਸ ਸਮੇਤ
Read Full Story

‘ਭਾਰਤ ਬੰਦ’ ਦੇ ਸੱਦੇ ਦਾ ਸਮਰਥਨ

Thursday, March 29, 2018

ਭਵਾਨੀਗੜ੍ਹ 29 ਮਾਰਚ (ਗੁਰਵਿੰਦਰ ਰੋਮੀ ਭਵਾਨੀਗੜ) ਸੁਪਰੀਮ ਕੋਰਟ ਵੱਲੋਂ ਐਸ.ਸੀ/ਐਸ.ਟੀ ਐਕਟ 1989 ਵਿੱਚ ਕੀਤੇ ਗਏ ਫੇਰਬਦਲ ਸਬੰਧੀ ਅੱਜ ਡਾ. ਬੀ.ਆਰ ਅੰਬੇਦਕਰ ਚੇਤਨਾ ਮੰਚ ਅਤੇ ਡਾ. ਬੀ.ਆਰ ਅੰਬੇਦਕਰ ਯੂਥ ਵੈਲਫੇਅਰ ਕਲੱਬ ਭਵਾਨੀਗੜ ਵੱਲੋਂ ਸਾਂਝੀ ਮੀਟਿੰਗ ਕਰਕੇ ਚਰਚਾ ਕੀਤੀ ਗਈ।ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਇਸ ਫੈਸਲੇ ਨਾਲ ਐਸ.ਸੀ/ਐਸ.ਟੀ ਸਮਾਜ ਤੇ ਹੋ ਰਹੇ ਅੱਤਿਆਚਾਰਾਂ ਵਿਚ ਵਾਧਾ ਹੋਵੇਗਾ।ਆਗੂਆਂ ਨੇ ਕੇਂਦਰ ਸਰਕਾਰ ਨੂੰ ਫੈਸਲੇ ਤੇ ਪੁਨਰ ਵਿਚਾਰ ਕਰਨ ਦੀ ਮੰਗ ਕਰਦਿਆਂ ਦਲਿਤ ਵਰਗ ਦੇ ਹਿੱਤਾਂ ਦੀ ਰਾਖੀ ਕਰਨ ਦੀ ਅਪੀਲ ਕੀਤੀ।ਮੀਟਿੰਗ ਵਿਚ
Read Full Story

ਨਸ਼ਾ ਮੁਕਤ ਪੰਜਾਬ ਪ੍ਰੋਗਰਾਮ ਤਹਿਤ ਸਹੁੰ ਚੱੁਕ ਸਮਾਗਮ

Friday, March 23, 2018

ਭਵਾਨੀਗੜ 23 ਮਾਰਚ ( ਗੁਰਵਿੰਦਰ ਰੋਮੀ ਭਵਾਨੀਗੜ) ਅੱਜ ਇਥੇ ਗੁਰੁ ਤੇਗ ਬਹਾਦਰ ਸਟੇਡੀਅਮ ਵਿਖੇ ਸ਼ਹੀਦ ਏ ਆਜਮ ਭਗਤ,ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਐਸਡੀਐਮ ਭਵਾਨੀਗੜ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਨਸ਼ਾ ਮੁਕਤ ਪੰਜਾਬ ਪ੍ਰੋਗਰਾਮ ਕਰਵਾਇਆ ਗਿਆ।ਇਸ ਮੌਕੇ ਮੁੱਖ ਮਹਿਮਾਨ ਦੇ ਰੂਪ ਵਿੱਚ ਪਹੁੰਚੇ ਹਲਕਾ ਵਿਧਾਇਕ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਸੁਬੇ ਦੀ ਸਰਕਾਰ ਸਮਾਜ ਨੂੰ ਨਸ਼ਾ ਮੁਕਤ ਕਰਨ ਦੇ ਵੱਡੇ ਉਪਰਾਲੇ ਕਰ ਰਹੀ ਹੈ ਜਿਸ ਮੁਹਿੰਮ ਵਿੱਚ ਸੂਬੇ ਦੇ ਆਮ ਲੋਕਾਂ ਦਾ ਸਹਿਯੋਗ ਅਤਿ ਜਰੂਰੀ ਹੈ। ਇਸ ਮੋਕੇ ਐਸ ਡੀ ਐਮ ਅਮਰਿੰਦਰ
Read Full Story

ਸ਼ਰਾਰਤੀ ਅਨਸਰਾਂ ਨੇ ਘਰ ਅੱਗੇ ਖੜੀ ਕਾਰ ਨੂੰ ਲਾਈ ਅੱਗ

Friday, March 23, 2018

ਭਵਾਨੀਗੜ 23 ਮਾਰਚ (ਗੁਰਵਿੰਦਰ ਰੋਮੀ ਭਵਾਨੀਗੜ) ਅੱਜ ਭਵਾਨੀਗੜ ਸ਼ਹਿਰ ਦੀ ਅਨਾਜ ਮੰਡੀ ਵਿੱਚ ਸਬਜੀ ਮੰਡੀ ਆੜਤੀ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਦੇਵ ਰਾਜ ਸ਼ਰਮਾ ਦੇ ਘਰ ਅੱਗੇ ਖੜੀ ਉਸ ਦੇ ਲੜਕੇ ਦੀ ਕਾਰ ਨੂੰ ਕਿਸੇ ਸ਼ਰਾਰਤੀ ਅਨਸਰ ਵਲੋ ਅੱਗ ਲਾ ਕੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਬੰਧੀ ਕਾਰ ਦੇ ਮਾਲਕ ਹੈਪੀ ਸ਼ਰਮਾਂ ਪੱੁਤਰ ਦੇਸ ਰਾਜ ਸ਼ਰਮਾਂ ਵਾਸੀ ਅਨਾਜ ਮੰਡੀ ਭਵਾਨੀਗੜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦੀ ਕਾਰ ਹਰ ਰੋਜ ਦੀ ਤਰਾਂ ਉਸ ਦੇ ਘਰ ਦੇ ਬਾਹਰ ਖੜੀ ਸੀ ਕਿ ਸ਼ੁੱਕਰਵਾਰ ਸਵੇਰੇ ਲੱਗਭੱਗ 4 ਕੁ ਵਜੇ ਉਹਨਾਂ ਦੇ ਗੁਆਂਢੀ ਨੇ ਉਸਦੀ ਗੱਡੀ ਨੂੰ ਅੱਗ
Read Full Story

ਚੋਰਾਂ ਲਾਇਆ ਰੈਡੀਮੇਡ ਕੱਪੜਿਆਂ ਦੀ ਦੁਕਾਨ ਨੂੰ ਪਾੜ

Wednesday, March 21, 2018

ਭਵਾਨੀਗੜ ( ਗੁਰਵਿੰਦਰ ਰੋਮੀ ਭਵਾਨੀਗੜ ) ਸ਼ਹਿਰ ਦੇ ਇੱਕ ਰੈਡੀਮੇਡ ਗਾਰਮੈਂਟਸ ਦੀ ਦੁਕਾਨ ਦੀ ਛੱਤ ਨੂੰ ਪਾੜ ਲਾ ਕੇ ਸਮਾਨ ਚੋਰੀ ਕਰ ਲਿਆ । ਚੋਰੀ ਦੀ ਸੂਚਨਾਂ ਮਿਲਦਿਆਂ ਹੀ ਪੁਲਿਸ ਨੇ ਮੋਕੇ ਦਾ ਜਾਇਜਾ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ।ਸ਼ਹਿਰ ਦੀ ਚਾਰ ਖੰਬਾ ਮਾਰਕਿਟ ਵਿੱਚ ਸਥਿਤ ਆਹੂਜਾ ਗਾਰਮੈਂਟਸ ਦੇ ਮਾਲਕ ਰਾਜ ਕੁਮਾਰ ਨੇ ਦੱਸਿਆ ਕਿ ਉਹ ਸੋਮਵਾਰ ਸ਼ਾਮ ਨੂੰ ਵੀ ਰੋਜਾਨਾਂ ਦੀ ਤਰਾਂ ਆਪਣੀ ਦੁਕਾਨ ਬੰਦ ਕਰਕੇ ਗਿਆ ਸੀ ਪ੍ਰਤੰੂ ਅੱਜ ਸਵੇਰੇ ਜਦੋ ਉਸ ਦੇ ਮੁਲਾਜਮ ਨੇ ਦੁਕਾਨ ਖੋਲੀ ਤਾਂ ਦੁਕਾਨ ਦੇ ਪਿਛਲੇ ਪਾਸੇ ਦੀ ਛੱਤ ਨੂੰ ਵੱਡਾ ਪਾੜ ਲੱਗਾ ਹੋਇਆ ਸੀ
Read Full Story

ਸ਼ਰਕਾਰ ਵਿਰੁੱਧ ਬਜ਼ਟ ਇਜਲਾਸ ਤੱਕ ਕਾਲੇ ਬਿੱਲੇ ਲਾ ਕੇ ਰੋਸ ਪ੍ਰਦਰਸ਼ਨ ਕਰਨਗੇ ਅਧਿਆਪਕ

Wednesday, March 21, 2018

ਭਵਾਨੀਗੜ੍ਹ 20 ਮਾਰਚ (ਗੁਰਵਿੰਦਰ ਰੋਮੀ ਭਵਾਨੀਗੜ) 5178 ਮਾਸਟਰ ਕਾਡਰ ਅਧਿਆਪਕ ਯੂਨੀਅਨ ਨੇ 20 ਤੋਂ 28 ਮਾਰਚ ਤੱਕ ਪੰਜਾਬ ਵਿਧਾਨ ਸਭਾ ਵਿਚ ਚੱਲਣ ਵਾਲੇ ਬਜ਼ਟ ਇਜ਼ਲਾਸ ਦੌਰਾਨ ਸੂਬਾ ਭਰ ਦੇ ਸਕੂਲਾਂ ਵਿਚ ਕਾਲੇ ਬਿੱਲੇ ਲਗਾ ਕੇ ਡਿਊਟੀ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਯੂਨੀਅਨ ਦੇ ਸੂਬਾ ਪ੍ਰਧਾਨ ਇੰਦਰਜੀਤ ਮਲੇਰਕੋਟਲਾ ਅਤੇ ਜਿਲਾ ਪ੍ਰਧਾਨ ਕਰਨਜੀਤ ਸਿੰਘ ਨਦਾਮਪੁਰ ਨੇ ਦੱਸਿਆ ਕਿ ਅੱਜ ਸਕੂਲਾਂ ਵਿਚ ਅਧਿਆਪਕਾਂ ਨੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਕਾਲੇ ਬਿੱਲੇ ਅਤੇ ਸਿਰ ਤੇ ਕਾਲੀਆਂ ਪੱਟੀਆਂ ਬੰਨ ਕੇ ਰੋਸ ਪ੍ਰਦਰਸ਼ਨ ਕਰਦਿਆਂ ਜੰਮ ਕੇ
Read Full Story

ਕਾਂਗਰਸੀ ਆਗੂ ਸਮਿੰਦਰ ਗਰਗ ਬੰਟੀ ਨੂੰ ਸਦਮਾ,ਪਿਤਾ ਦਾ ਦੇਹਾਂਤ

Saturday, March 3, 2018

ਭਵਾਨੀਗੜ੍ਹ 3 ਮਾਰਚ (ਗੁਰਵਿੰਦਰ ਰੋਮੀ ਭਵਾਨੀਗੜ) ਕਾਂਗਰਸ ਪਾਰਟੀ ਦੇ ਜਿਲਾ੍ ਜਰਨਲ ਸਕੱਤਰ ਸਮਿੰਦਰ ਗਰਗ ਬੰਟੀ ਦੇ ਪਿਤਾ ਡਾ. ਦੇਸ ਰਾਜ ਗਰਗ (81) ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਤੇ ਹਲਕਾ ਵਿਧਾਇਕ ਵਿਜੈਇੰਦਰ ਸਿੰਗਲਾ,ਸਾਬਕਾ ਸੰਸਦੀ ਸਕੱਤਰ ਪ੍ਕਾਸ਼ ਚੰਦ ਗਰਗ, ਸੁਰਿੰਦਰਪਾਲ ਸਿੰਘ ਸੀਬੀਆ ਸਮੇਤ ਮਿੰਟੂ ਤੂਰ ,ਤਰਸੇਮ ਜਿੰਦਲ, ਗਿੰਨੀ ਕੱਦ, ਸੰਜੂ ਵਰਮਾਂ, ਪ੍ਰਦੀਪ ਕੱਦ, ਕੌਂਸਲਰ ਅਵਤਾਰ ਤੂਰ, ਮਹੇਸ਼ ਵਰਮਾਂ, ਰਣਜੀਤ ਸਿੰਘ ਤੂਰ,ਵਿਪਨ ਕੁਮਾਰ ਸ਼ਰਮਾਂ, ਕਪਲ ਦੇਵ ਗਰਗ,ਵਰਿੰਦਰ ਪੰਨਵਾਂ,ਰਾਂਝਾ ਸਿੰਘ, ਮਨਜੀਤ ਸੋਢੀ, ਨਰਿੰਦਰ
Read Full Story

ਹਾਰਦਿਕ ਕਾਲਜ ਭਵਾਨੀਗੜ ਵਿੱਚ ਧੂਮਧਾਮ ਨਾਲ ਮਨਾਈ ਹੋਲੀ

Saturday, March 3, 2018

ਭਵਾਨੀਗੜ 3 ਮਾਰਚ (ਗੁਰਵਿੰਦਰ ਰੋਮੀ ਭਵਾਨੀਗੜ) ਹਾਰਦਿਕ ਕਾਲਜ ਆਫ ਐਜੂਕੇਸ਼ਨ ਭਵਾਨੀਗੜ ਵਿਖੇ ਕਾਲਜ ਮੈਨੇਜਮੈਟ ਸਮੇਤ ਸਟਾਫ ਅਤੇ ਵਿਿਦਆਰਥੀਆਂ ਨੇ ਹੋਲੀ ਦਾ ਤਿਉਹਾਰ ਬੜੀ ਸ਼ਰਧਾ ਤੇ ਧੁੂਮ ਧਾਮ ਨਾਲ ਮਨਾਇਆ। ਇਸ ਮੋਕੇ ਵਿਿਦਆਰਥੀਆਂ ਨੇ ਹੋਲੀ ਦੇ ਤਿਉਹਾਰ ਨਾਲ ਸਬੰਧਤ ਵੱਖ ਵੱਖ ਪ੍ਰਕਾਰ ਦੇ ਪਕਵਾਨਾਂ ਦੀ ਪੇਸ਼ਕਾਰੀ ਦਿੱਤੀ।ਕਾਲਜ ਦੇ ਪ੍ਰਿਸੀਪਲ ਡਾ.ਅਜੇ ਗੋਇਲ ਨੇ ਸਾਰੇ ਵਿਿਦਆਰਥੀਆਂ ਨੂੰ ਮਿਲ ਕੇ ਰੰਗਾਂ ਦੇ ਤਿਉਹਾਰ ਨੂੰ ਮਨਾਉਣ ਅਤੇ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਪ੍ਰੇਰਣਾ ਦਿੱਤੀ।ਇਸ ਮੋਕੇ ਕਾਲਜ ਦੇ ਚੇਅਰਮੈਨ ਪ੍ਰਵੇਸ਼ ਗੋਇਲ ਨੇ
Read Full Story

ਸਫਾਈ ਸੇਵਕਾਂ ਮੰਗਾਂ ਨੂੰ ਲੈ ਕੇ ਕੈਪਟਨ ਤੇ ਸਿੱਧੂ ਦਾ ਫੂਕਿਆ ਪੂਤਲਾ

Friday, February 23, 2018

ਗੁਰਵਿੰਦਰ ਰੋਮੀ ਭਵਾਨੀਗੜ (ਭਵਾਨੀਗੜ)ਅੱਜ ਭਵਾਨੀਗੜ ਦੇ ਟਰੱਕ ਯੂਨੀਅਨ ਨੇੜੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਸਫਾਈ ਸੇਵਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਲੋਕਲ ਬਾਡੀਜ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ।ਇਸ ਤੋ ਪਹਿਲਾ ਸਫਾਈ ਸੇਵਕਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਵਿਰੱੁਧ ਨਾਅਰੇਬਾਜੀ ਕਰਦਿਆਂ ਸ਼ਹਿਰ ਵਿੱਚ ਸਰਕਾਰ ਦਾ ਜਨਾਜਾ ਵੀ ਕੱਢਿਆ।ਇਸ ਮੋਕੇ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇ ਤੋ ਆਪਣੀਆਂ ਮੰਗਾਂ ਮਨਵਾਉਣ ਨੂੰ ਲੈ ਕੇ
Read Full Story

ਦਫਤਰੀ ਗਲਤੀ ਦਾ ਖਮਿਆਜਾ ਭੁਗਤ ਰਿਹਾ ਦਿਹਾੜੀਦਾਰ

Tuesday, February 20, 2018

ਭਵਾਨੀਗੜ 20 ਫਰਵਰੀ (ਗੁਰਵਿੰਦਰ ਰੋਮੀ ਭਵਾਨੀਗੜ) ਨੇੜਲੇ ਪਿੰਡ ਭਟੀਵਾਲ ਕਲਾਂ ਦੇ ਇੱਕ ਦਿਹਾੜੀ ਕਰਨ ਵਾਲੇ ਵਿਅਕਤੀ ਨੂੰ ਆਪਣੀ ਲੜਕੀ ਦੇ ਜਨਮ ਸਰਟੀਫਿਕੇਟ ਵਿੱਚ ਉਸ ਦੀ ਪਤਨੀ ਦੇ ਗਲਤ ਦਰਜ ਹੋਏ ਨਾਮ ਨੂੰ ਠੀਕ ਕਰਾਉਣ ਲਈ 2 ਸਾਲਾਂ ਤੋ ਸਰਕਾਰੀ ਦਫਤਰਾਂ ਦੇ ਚੱਕਰ ਲਾ ਕੇ ਖੱਜਲ ਖੁਆਰ ਹੋਣਾ ਪੈ ਰਿਹਾ ਹੈ।ਇਸ ਸਬੰਧੀ ਨੇੜਲੇ ਪਿੰਡ ਭੱਟੀਵਾਲ ਦੇ ਜਸਵੀਰ ਸਿੰਘ ਨੇ ਆਪਣੀ ਪਰੇਸ਼ਾਨੀ ਸਬੰਧੀ ਦੱਸਿਆ ਕਿ ਉਹ ਪਿੰਡ ਉਗਰਾਹਾਂ ਵਿਖੇ ਵਿਆਹਿਆ ਹੋਇਆ ਹੈ,ਦੋ ਸਾਲ ਪਹਿਲਾਂ ਉਸ ਦੀ ਪਤਨੀ ਦੀ ਡਲੀਵਰੀ ਮਿੰਨੀ ਪੀ ਐਚ ਸੀ ਛਾਜਲੀ ਵਿਖੇ ਹੋਈ ਸੀ,ਜਦੋ ਉਹਨਾਂ ਆਪਣੇ ਬੱਚੇ
Read Full Story

1 2 3 4 5 > >>
Powered by Arash Info Corpopration