Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮਹੰਤ ਇੰਦਰ ਗਿਰੀ ਮਹਾਰਾਜ ਜੀ ਦਾ ਬਰਸੀ ਤੇ ਸ਼੍ਰੀ ਮਹਾਸ਼ਿਵ ਪੁਰਾਣ ਯੱਗ 7 ਮਈ ਨੂੰ

Published On: fastway.news, Date: May 06, 2019

ਰਾਜਪੁਰਾ 6 ਮਈ (ਰਾਜੇਸ਼ ਡਾਹਰਾ) ਮਹੰਤ ਸ੍ਰੀ ਲਾਲ ਗਿਰੀ ਜੀ ਮਹਾਰਾਜ ਜੀ ਦੀ ਅਗਵਾਈ ਹੇਠ ਗੁਰੁ ਮਹਾਰਾਜ ਬ੍ਰਹਿਮਲੀਨ ਸ੍ਰੀ 1008 ਸ੍ਰੀ ਮਹੰਤ ਇੰਦਰ ਗਿਰੀ ਜੀ ਮਹਾਰਾਜ ਜੀ ਦੀ ਬਰਸੀ ਦੇ ਸਬੰਧ ਵਿਚ ਸ੍ਰੀ ਮਹਾਸ਼ਿਵ ਪੁਰਾਣ ਗਿਆਨ ਯੱਗ ਪੰਡਿਤ ਸ੍ਰੀ ਅਸ਼ਵਨੀ ਭਾਸਕਰ ਜੀ ਸਾਸਤਰੀ ਦੁਆਰਾ ਨਲਾਸ ਵਿਖੇ ਮਿਤੀ 1 ਮਈ ਦਿਨ ਬੁੱਧਵਾਰ ਕਥਾ ਸੁਰੂ ਕੀਤੀ ਗਈ ਅਤੇ 7 ਮਈ ਦਿਨ ਮੰਗਲਵਾਰ ਕਥਾ ਦੇ ਆਖਰੀ ਦਿਨ ਨੂੰ ਮਹੰਤ ਇੰਦਰ ਗਿਰੀ ਜੀ ਮਹਾਰਾਜ ਜੀ ਦੀ ਬਰਸੀ ਭੰਡਾਰਾ ਦੁਪਹਿਰ 12 ਵਜੇ ਕੀਤਾ ਜਾਵੇਗਾ।ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਦੀ ਹੈ ਕਿ ਇਸ ਧਾਰਮਿਕ ਸਮਾਗਮ ਵਿਚ ਪਹੁੰਚ ਕੇ ਸ਼ਿਵ ਸੰਕਰ ਭਗਵਾਨ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੀ।
   

Tags: ਰਾਜਪੁਰਾ
  • Facebook
  • twitter
  • linked in
  • Print It

Last 20 Stories