Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਿਟੀ ਪੁਲਿਸ ਰਾਜਪੁਰਾ ਵਲੋਂ 2215 ਨਸ਼ੀਲੀਆਂ ਗੋਲੀਆਂ ਬਰਾਮਦ, 1 ਗਿਰਫ਼ਤਾਰ

Published On: fastway.news, Date: Mar 12, 2019

ਰਾਜਪੁਰਾ :12 ਮਾਰਚ (ਰਾਜੇਸ਼ ਡਾਹਰਾ)
ਥਾਣਾ ਸਿਟੀ ਤੋਂ ਮਿਲੀ ਜਾਣਕਾਰੀ ਅਨੁਸਾਰ ਥਾਣੇਦਾਰ ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਰੁਟੀਨ ਚੈਕਿੰਗ ਦੌਰਾਨ ਜਦੋ ਗਗਨ ਚੋਂਕ
ਰਾਜਪੁਰਾ ਮੋਜੂਦ ਸੀ ਤਾਂ ਜੋ ਸ਼ੱਕ ਦੇ ਅਧਾਰ ਤੇ ਤੇਜਿੰਦਰ ਸਿੰਘ ਪੁੱਤਰ ਕਮਲਜੀਤ
ਸਿੰਘ ਵਾਸੀ ਮਕਾਨ ਨੰ 708 ਗੁਰੂ
ਗੋਬਿੰਦ ਸਿੰਘ ਨਗਰ ਨੇੜੇ ਗਗਨ ਚੋੋਂਕ
ਰਾਜਪੁਰਾ ਨੂੰ ਰੋਕ ਕੇ ਚੈਕ ਕਰਨ ਪਰ ਉਸ ਕੋਲ 2215 ਨਸ਼ੀਲੀਆਂ ਗੋਲੀਆ ਬ੍ਰਾਮਦ
ਹੋਈਆ। ਜਿਸ ਤੇ ਦੋਸ਼ੀ ਵਿਰੁੱਧ 22/61/85 NDPS ਤਹਿਤ ਕਾਰਵਾਈ ਕਰਦਿਆਂ ਸਿਟੀ ਪੁਲਿਸ ਵਲੋਂ ਦੋਸ਼ੀ ਨੂੰ ਗਿਰਫ਼ਤਾਰ ਕਰ ਅਗਲੇਰੀਂ ਕਾਰਵਾਈ ਲਈ ਭੇਜ ਦਿੱਤਾ ਹੈ ।

Tags: ਰਾਜਪੁਰਾ
  • Facebook
  • twitter
  • linked in
  • Print It

Last 20 Stories