Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੰਜਾਬੀ ਗਾਇਕ ਗੁਰਦਰਸ਼ਨ ਧੂਰੀ ਦਾ ਨਵਾਂ ਗੀਤ ਪੁੱਲਵਾਮਾਂ-ਪ੍ਰਣਾਮ ਸ਼ਹੀਦਾਂ ਨੂੰ ਰਲੀਜ

ਪੁੱਲਵਾਮਾਂ ਵਿੱਚ ਸ਼ਹੀਦ ਹੋਏ ਫੌਜੀ ਵੀਰਾਂ ਲਈ ਇੱਕ ਸਰਧਾਂਜਲੀ
Published On: fastway.news, Date: Mar 07, 2019

ਪੰਜਾਬੀ ਗਾਇਕ ਗੁਰਦਰਸ਼ਨ ਧੂਰੀ ਦਾ ਨਵਾਂ ਗੀਤ ਪੁੱਲਵਾਮਾਂ-ਪ੍ਰਣਾਮ ਸ਼ਹੀਦਾਂ ਨੂੰ ਰਲੀਜ
ਬੁਢਲਾਡਾ, 08 ਮਾਰਚ(ਸੰਦੀਪ ਰਾਣਾ) ਡੌਲੇ ਨੂੰ ਤਵੀਤ ਬੰਨਿਆ ਵਰਗੇ ਅਨੇਕਾ ਪੰਜਾਬੀ ਹਿੱਟ ਗੀਤ ਦੇਣ ਵਾਲੇ ਪੰਜਾਬੀ ਗਾਇਕ ਗੁਰਦਰਸ਼ਨ ਧੂਰੀ ਨਵਾਂ ਸਿੰਗਲ ਟਰੈਕ ਪੁੱਲਵਾਮਾਂ-ਪ੍ਰਣਾਮ ਸ਼ਹੀਦਾਂ ਨੂੰ ਆਨੰਦ ਮਿਊਜਕ ਵੱਲੋਂ ਰਲੀਜ ਕੀਤਾ ਗਿਆ ਹੈ।ਗੁਰਦਰਸ਼ਨ ਧੂਰੀ ਨੇ ਦੱਸਿਆ ਕਿ ਇਸ ਗੀਤ ਨੂੰ ਗੀਤਕਾਰ ਪੰਮਾਂ ਬਗਲੀਕਲ੍ਹਾ ਨੇ ਲਿਖਿਆ ਹੈ।ਇਸ ਨੂੰ ਸੰਗੀਤਕ ਧੁੰਨਾ ਵਿੱਚ ਸ਼ਿਗਾਰਿਆ ਹੈ ਹਾਰਟ ਹੈਕਰ ਨੇ ਅਤੇ ਵੀਡੀਓ ਅਕਸ਼ੇ ਵਰਮਾਂ ਨੇ ਕੀਤਾ ਹੈ।ਉਨ੍ਹਾਂ ਕਿਹਾ ਕਿ ਅਸੀਂ ਸ਼ੋਸ਼ਲ ਮੀਡੀਆ ਤੇ ਅਨੇਕਾ ਤਰ੍ਹਾਂ ਦੇ ਗੀਤ ਸੁਣਦੇ ਹਾਂ ਅਤੇ ਸ਼ੇਅਰ ਕਰਦੇ ਹਾਂ।ਪ੍ਰੰਤੂ ਇਹ ਗੀਤ ਸਾਡੇ ਫੌਜੀ ਵੀਰਾਂ ਦੀ ਜਿੰਦਗੀ ਬਾਰੇ ਬਿਆਨ ਕਰਦਾਂ ਹੈ ਤੇ ਸਾਨੂੰ ਅਜਿਹੇ ਗੀਤ ਵੀ ਸੁਨਣੇ ਚਾਹੀਦੇ ਹਨ।ਉਨ੍ਹਾ ਕਿਹਾ ਸਾਡੇ ਗੀਤਕਾਰ ਅਤੇ ਗਾਇਕਾਂ ਵੱਲੋਂ ਇੱਕ ਸਰਧਾਂਜਲੀ ਦੇ ਤੌਰ ਤੇ ਇਹ ਗੀਤ ਗਾਇਆ ਗਿਆ ਹੈ ਜੋ ਫੋਜ਼ੀ ਵੀਰਾਂ ਲਈ ਇੱਕ ਉਰਜਾਂ ਦਾ ਕੰਮ ਵੀ ਕਰੇਗਾ।

Tags: phulwama
  • Facebook
  • twitter
  • linked in
  • Print It

Last 20 Stories

Powered by Arash Info Corpopration