"/> ਐਨ.ਵੀ ਸ਼ਰਾਬ ਫੈਕਟਰੀ ਦੇ ਮਾਲਿਕ ਅਤੇ ਮੈਨੇਜਮੈਂਟ ਦੇ ਖਿਲਾਫ ਮਾਮਲਾ ਦਰਜ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਐਨ.ਵੀ ਸ਼ਰਾਬ ਫੈਕਟਰੀ ਦੇ ਮਾਲਿਕ ਅਤੇ ਮੈਨੇਜਮੈਂਟ ਦੇ ਖਿਲਾਫ ਮਾਮਲਾ ਦਰਜ

Published On: fastway.news, Date: Nov 11, 2018

ਰਾਜਪੁਰਾ : (ਰਾਜੇਸ਼ ਡੇਹਰਾ)
ਗੁਰਿੰਦਰ ਸਿੰਘ ਵਾਸੀ ਪਿੰਡ ਸੰਧਾਰਸੀ ਥਾਣਾ ਘਨੋਰ ਦੇ ਪਿਤਾ ਅਮਰੀਕ ਸਿੰਘ ਪੁੱਤਰ ਭਾਗ ਸਿੰਘ ਜੋ ਕਿ ਐਨ.ਵੀ ਸ਼ਰਾਬ ਫੈਕਟਰੀ ਪਿੰਡ ਸੰਧਾਰਸੀ ਵਿੱਚ ਕੰਮ ਕਰਦਾ ਸੀ, ਜੋ ਮਿਤੀ 27/10/18 ਨੂੰ ਮਸ਼ੀਨ ਡਿੱਗਣ ਕਾਰਨ ਅਮਰੀਕ ਸਿੰਘ ਦੀ ਮਿਤੀ 8/11/18 ਨੂੰ ਇਲਾਜ ਦੌਰਾਨ ਮੈਕਸ ਹਸਪਤਾਲ ਮੋਹਾਲੀ ਵਿਖੇ ਮੋਤ ਹੋ ਗਈ ਸੀ, ਜਿਸ ਤੇ ਐਨ.ਵੀ ਸ਼ਰਾਬ ਫੈਕਟਰੀ ਦੇ ਮਾਲਿਕ ਅਤੇ ਮੈਨੇਜਮੈਂਟ ਦੇ ਖਿਲਾਫ ਘਨੋਰ ਪੁਲਿਸ ਨੇ 304-A IPC ਤਹਿਤ ਲਾਪ੍ਰਵਾਹੀ ਵਰਤਣ ਦਾ ਮਾਮਲਾ ਦਰਜ ਕਰ ਲਿਆ ।

Tags: ਰਾਜਪੁਰਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration