"/> ਬਿਜਲੀ ਬੰਦ ਰਹੇਗੀ 11 ਅਗਸਤ ਨੂੰ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਬਿਜਲੀ ਬੰਦ ਰਹੇਗੀ 11 ਅਗਸਤ ਨੂੰ

Published On: fastway.news, Date: Aug 10, 2018

ਧੂਰੀ,10 ਅਗਸਤ (ਮਹੇਸ਼) ਪਾਵਰਕਾਮ ਦੇ ਐੱਸ.ਡੀ.ਓ. ਸ਼ਹਿਰੀ ਪੰਕਜ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਧੂਰੀ ਸ਼ਹਿਰ ਵਿਚ ਚੱਲ ਰਹੇ ਬਿਜਲੀ ਸਿਸਟਮ ਦੇ ਸੁਧਾਰ ਦੇ ਕੰਮਾਂ ਲਈ ਬਾਲੀਆਂ ਹਸਪਤਾਲ ਰੋਡ, ਐਮ.ਜੀ.ਐਮ.ਸਿਨੇਮਾ ਏਰੀਆ, ਏ.ਪੀ.ਇਨਕਲੇਵ, ਲੰਕਾ ਬਸਤੀ, ਸਰਲਾ ਫਾਊਂਡਰੀ, ਸਿਵਲ ਹਸਪਤਾਲ ਏਰੀਆ, ਬੈਂਕ ਰੋਡ, ਸਨਾਤਨ ਧਰਮ ਆਸ਼ਰਮ ਚੈਰੀਟੇਬਲ ਏਰੀਆ, ਅੰਬੇਦਕਰ ਚੌਕ, ਧੂਰੀ ਪਿੰਡ ਸਟੇਡੀਅਮ ਏਰੀਆ ਦੀ ਬਿਜਲੀ ਸਪਲਾਈ 11 ਅਗਸਤ ਨੂੰ ਸਵੇਰੇ 7 ਵਜੇ ਤੋਂ 12 ਵਜੇ ਤੱਕ ਬੰਦ ਰਹੇਗੀ ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration