"/> ਸਕੂਲ ਫੀਸ ਜਮਾ ਨਾ ਕਰਵਾਉਣ ਤੇ ਕਟ ਸਕਦਾ ਹੈ ਬੱਚਿਆਂ ਦਾ ਨਾਮ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਕੂਲ ਫੀਸ ਜਮਾ ਨਾ ਕਰਵਾਉਣ ਤੇ ਕਟ ਸਕਦਾ ਹੈ ਬੱਚਿਆਂ ਦਾ ਨਾਮ

Published On: fastway.news, Date: Jul 11, 2018

ਰਾਜਪੁਰਾ 11ਜੁਲਾਈ :(ਰਾਜੇਸ਼ ਡਾਹਰਾ)
ਰਾਜਪੁਰਾ ਇੰਡੀਪੈਂਡਿਟ ਸਕੂਲ ਵਲੋਂ ਅੱਜ ਇਕ ਅਹਿਮ ਮੀਟਿੰਗ ਸ਼੍ਰੀ ਧਰਮਪਾਲ ਜੀ ਦੀ ਪ੍ਰਧਾਨਗੀ ਵਿਚ ਕੀਤੀ ਗਈ ਜਿਸ ਵਿਚ ਫ਼ੋਸਲਾ ਲਿਆ ਗਿਆ ਕਿ ਜਿਸ ਵੀ ਵਿਦਿਆਰਥੀ ਦੀ ਪੈਂਡਿਗ ਸਕੂਲ ਫੀਸ ਬਕਾਇਆ ਹੈ ਉਹ ਆਪਣੀਆਂ ਫੀਸ 31 ਜੁਲਾਈ 2018 ਤਕ ਜਮਾਂ ਕਰਵਾ ਦੇਣ ਨਹੀਂ ਤਾਂ ਉਸ ਤੋਂ ਬਾਅਦ ਸਕੂਲ ਵਿਚੋਂ ਵਿਦਿਆਰਥੀ ਨਾਂ ਕਟ ਦਿਤਾ ਜਾਵੇਗਾ ।ਜਿਸ ਦੀ ਜਿੰਮੇਵਾਰੀ ਪੇਰੈਂਟਸ ਦੀ ਹੋਵੇਗੀ।

Tags: ਰਾਜਪੁਰਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration