"/> ਵਾਤਾਵਰਨ ਦਿਵਸ ਉਤੇ ਪੋਦੇ ਲਗਾਏ ਗਏ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਵਾਤਾਵਰਨ ਦਿਵਸ ਉਤੇ ਪੋਦੇ ਲਗਾਏ ਗਏ

Published On: fastway.news, Date: Jun 07, 2018

ਧੂਰੀ, 6 ਜੂਨ, (ਮਹੇਸ਼ ਜਿੰਦਲ) ਅਜ ਵਾਤਾਵਰਨ ਦਿਵਸ ਉਤੇ ਸ੍ਰੀ ਪਵਨ ਕੁਮਾਰ ਗੁਪਤਾ ਜੀ ਰਾਸਟਰੀ ਪ੍ਰਮੁਖ ਸਿਵ ਸੈਨਾ ਹਿੰਦੁਸਤਾਨ ਜੀ ਦੇ ਦਿਸਾ ਨਿਰਦੇਸਾ ਅਨੁਸਾਰ ਸ੍ਰੀਮਤੀ ਰਾਜਵੀਰ ਕੋਰ ਵਰਮਾ ਪੰਜਾਬ ਮੁਖ ਸਕਤਰ ਹਿੰਦੁਸਤਾਨ ਮਹਿਲਾ ਸੈਨਾ ਸਾਖਾ ਸਿਵ ਸੈਨਾ ਹਿੰਦੁਸਤਾਨ ਦੀ ਅਗਵਾਈ ਵਿਚ ਸਹਿਰ ਧੂਰੀ ਦੀ ਮਹਿਲਾਂ ਪ੍ਰਧਾਨ ਸ੍ਰੀਮਤੀ ਮਮਤਾ ਰਾਣੀ ਅਤੇ ਉਹਨਾਂ ਦੀ ਟੀਮ ਦੁਆਰਾ ਧੂਰੀ ਸਹਿਰ ਦੇ ਵਖ ਵਖ ਇਲਾਕਿਆ ਵਿਚ ਪੋਦੇ ਲਗਾਏ ਗਏ । ਤਾਂ ਕਿ ਸਾਡਾ ਵਾਤਾਵਰਨ ਸਾਫ ਸੁਥਰਾ ਰਹੇ , ਹਰੇ ਭਰੇ ਵਾਤਾਵਰਨ ਵਿਚ ਨਿਰੋਗਤਾ ਵਾਸ ਕਰਦੀ ਹੈ । ਸ੍ਰੀਮਤੀ ਰਾਜਵੀਰ ਕੋਰ ਵਰਮਾ ਨੇ ਦਸਿਆ ਕਿ ਪੂਰੇ ਪੰਜਾਬ ਵਿਚ ਵਧ ਤੋ ਵਧ ਪੋਦੇ ਲਾਗਾ ਕੇ ਸਾਡੇ ਵਾਤਾਵਰਨ ਸੁਧ ਰਖਿਆ ਜਾਵੇ ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration