"/> ਗੋਲਡਨ ਅਰਥ ਸਕੂਲ ਵਿਚ ਸ਼ਾਨਦਾਰ ਰਿਹਾ ਜ਼ਿੰਮੇਵਾਰੀ ਵੰਡ ਸਮਾਰੋਹ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਗੋਲਡਨ ਅਰਥ ਸਕੂਲ ਵਿਚ ਸ਼ਾਨਦਾਰ ਰਿਹਾ ਜ਼ਿੰਮੇਵਾਰੀ ਵੰਡ ਸਮਾਰੋਹ

Published On: fastway.news, Date: May 09, 2018

ਸੰਗਰੂਰ, 9 ਮਈ (ਸਪਨਾ ਰਾਣੀ)- ਸਥਾਨਕ ਗੋਲਡਨ ਅਰਥ ਗਲੋਬਲ ਸਕੂਲ ਵਿਖੇ ਇਨਵੈਸਟੀਚਰ ਸੈਰੇਮਨੀ ਕਰਵਾਈ ਗਈ | ਸਮਾਰੋਹ ਵਿਚ ਸਕੂਲ ਦੇ ਚਾਰੇ ਹਾਊਸ 'ਅਜੀਤ ਹਾਊਸ', 'ਅਟਾਰੀ ਹਾਊਸ', 'ਨਲਵਾ ਹਾਊਸ', ਅਤੇ 'ਰਣਜੀਤ ਹਾਊਸ' ਦੇ ਵਿਦਿਆਰਥੀਆਂ ਨੇ ਆਪਣੇ -ਆਪਣੇ ਹਾਊਸ ਮੁਤਾਬਿਕ ਭਾਗ ਲਿਆ | ਇਸ ਪ੍ਰੋਗਰਾਮ ਦੀ ਸ਼ੁਰੂਆਤ ਬੱਚਿਆਂ ਨੇ ਮਾਰਚ ਪਾਸਟ ਕਰ ਕੇ ਬਹੁਤ ਹੀ ਸੁੰਦਰ ਤੇ ਸਲੀਕੇ ਅਨੁਸਾਰ ਕੀਤੀ | ਇਸ ਭਾਵੁਕ ਪ੍ਰਦਰਸ਼ਨ ਤੋਂ ਬਾਅਦ ਹੀ ਯੂਨੀਅਰ ਵਿੰਗ ਅਤੇ ਸੀਨੀਅਰ ਵਿੰਗ ਵਿਦਿਆਰਥੀਆਂ ਵਿਚੋਂ ਸਪੋਰਟਸ ਕੈਪਟਨ, ਹੈੱਡ ਬੁਆਏ, ਹੈੱਡ ਗਰਲ, ਕੈਪਟਨ, ਵਾਇਸ ਕੈਪਟਨ, ਸਕੂਲ ਸਪੋਰਟਸ ਕੈਪਟਨ, ਡਸਿਪਲਿਨ ਇੰਚਾਰਜ ਅਤੇ ਡਸਿਪਲਿਨ ਕਮੇਟੀ ਮੈਂਬਰ ਚੁਣੇ ਗਏ | ਇਨ੍ਹਾਂ ਅਹੁਦਿਆਂ ਦੇ ਮੁਤਾਬਿਕ ਸਕੂਲ ਦੇ ਹੋਣਹਾਰ ਵਿਦਿਆਰਥੀ 'ਲਲਿਤ ਗੋਇਲ' ਨੂੰ ਸੀਨੀਅਰ ਹੈੱਡ ਬੁਆਏ, ਗੁਰਲੀਨ ਕੌਰ ਨੂੰ ਸੀਨੀਅਰ ਹੈੱਡ ਗਰਲ, ਓਮ ਸ਼ੁਕਲਾ ਨੂੰ ਯੂਨੀਅਰ ਹੈੱਡ ਬੁਆਏ ਤੇ ਇਸ਼ਮੀਤ ਕੌਰ ਨੂੰ ਯੂਨੀਅਰ ਹੈੱਡ ਗਰਲ ਦੇ ਿਖ਼ਤਾਬ ਨਾਲ ਸਨਮਾਨਿਆ ਗਿਆ | ਅਜੀਤ ਹਾਊਸ ਦੇ ਵਿਦਿਆਰਥੀ ਹਰਮਿਲਾਪ ਸਿੰਘ ਅਤੇ ਤਨੀਸ਼ਾ ਗਰਗ ਨੂੰ ਹਾਊਸ ਕੈਪਟਨ ਦੀ ਜ਼ਿੰਮੇਵਾਰੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੇ ਇਲਾਵਾ ਹਰਨੂਰਦੀਪ ਸਿੰਘ ਅਤੇ ਇਸ਼ੀਤਾ ਸਿੰਗਲਾ ਨੂੰ ਵਾਇਸ ਕੈਪਟਨ, ਪੁਨੀਤ ਗੋਇਲ ਅਤੇ ਸਾਹਿਲਪ੍ਰੀਤ ਕੌਰ ਨੂੰ ਹਾਊਸ ਸਪੋਰਟਸ ਕੈਪਟਨ, ਸਮਨਦੀਪ ਸਿੰਘ ਅਤੇ ਅਕਾਂਕਸ਼ਾ ਗੋਇਲ ਡਸਿਪਲਿਨ ਕਮੇਟੀ ਇੰਚਾਰਜ (ਸੀਨੀਅਰ), ਅਨਮੋਲਦੀਪ ਸਿੰਘ ਅਤੇ ਇਸ਼ਨੀਤ ਕੌਰ ਡਸਿਪਲਿਨ ਕਮੇਟੀ ਇੰਚਾਰਜ (ਯੂਨੀਅਰ) ਨੂੰ ਅਹੁਦਿਆਂ ਪ੍ਰਤੀ ਜ਼ਿੰਮੇਵਾਰ ਬਣਾਇਆ ਗਿਆ | ਇਸ ਦੇ ਨਾਲ ਹੀ ਅਟਾਰੀ ਹਾਊਸ ਦੇ ਸੀਨੀਅਰ ਵਿਦਿਆਰਥੀਆਂ ਵਿਚੋਂ ਹਾਊਸ ਕੈਪਟਨ ਅਕਾਸ਼ਦੀਪ ਸਿੰਘ ਅਤੇ ਹਿਨਾ ਮਿੱਤਲ, ਦਕਸ਼ਦੀਪ ਸਿੰਘ ਅਤੇ ਅਮੀਸ਼ਾ ਨੂੰ ਵਾਇਸ ਕੈਪਟਨ ਵਜੋਂ ਅਹੁਦਾ ਦਿੱਤਾ | ਇਸ ਦੇ ਨਾਲ ਹੀ ਅਨਰਾਓਵੀਰ ਸਿੰਘ 'ਤੇ ਯੋਗਿਤਾ ਨੂੰ ਸਪੋਰਟਸ ਕੈਪਟਨ, ਜੁਗਰਾਜ ਸਿੰਘ ਅਤੇ ਸੀਰਤ ਕੌਰ ਨੂੰ ਡਸਿਪਲਿਨ ਇੰਚਾਰਜ ਘੋਸ਼ਿਤ ਕੀਤਾ ਗਿਆ | ਇਸੇ ਤਰ੍ਹਾਂ ਯੂਨੀਅਰ ਵਿੰਗ ਦੇ ਵਿਦਿਆਰਥੀਆਂ ਵਿਚੋਂ ਜੀਵਨਜੋਤ ਸਿੰਘ 'ਤੇ ਹਰਮੀਨ ਕੌਰ ਨੂੰ ਯੂਨੀਅਰ ਡਸਿਪਲਿਨ ਇੰਚਾਰਜ ਦੇ ਅਹੁਦਿਆਂ ਨਾਲ ਸਨਮਾਨਿਤ ਕੀਤਾ ਗਿਆ | 'ਨਲਵਾ' ਹਾਊਸ ਦੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਵਿਚੋਂ ਦਿਵਿਆਂਸ਼ੂ ਅਤੇ ਇੰਦਰਪ੍ਰੀਤ ਕੌਰ ਨੂੰ ਹਾਊਸ ਕੈਪਟਨ, ਲਕਸ਼ੇ ਗੁਪਤਾ ਉੱਤੇ ਯਾਸ਼ਮੀਨ ਕੌਰ ਨੂੰ ਵਾਇਸ ਕੈਪਟਨ, ਅਮਨਦੀਪ ਸਿੰਘ 'ਤੇ ਜੁਗਨਦੀਪ ਕੌਰ ਨੂੰ ਸਪੋਰਟਸ ਕੈਪਟਨ, ਹਿਮਾਂਸ਼ੂ ਸਿੰਗਲਾ ਅਤੇ ਸ਼ਗੁਨ ਗੁਪਤਾ ਨੂੰ ਡਸਿਪਲਿਨ ਕਮੇਟੀ ਇੰਚਾਰਜ ਚੁਣਿਆ ਗਿਆ, ਇਸੇ ਤਰ੍ਹਾਂ ਯੂਨੀਅਰ ਵਿੰਗ ਦੇ ਵਿਦਿਆਰਥੀ ਤਨਮੈ ਅਤੇ ਟਿਸ਼ੀਕਾ ਗਰਗ ਨੂੰ ਯੂਨੀਅਰ ਡਿਸਿਪਲਿਨ ਇੰਚਾਰਜ ਬਣਾਇਆ ਗਿਆ | ਇਸੇ ਤਰ੍ਹਾਂ 'ਰਣਜੀਤ ਹਾਊਸ' ਦੇ ਹੋਣਹਾਰ ਵਿਦਿਆਰਥੀਆਂ ਨੂੰ ਵੀ ਉਪਾਧੀਆਂ ਪ੍ਰਦਾਨ ਕੀਤੀਆਂ ਗਈਆਂ ਜਿਵੇਂ ਰਿਦਮ ਕਦ 'ਤੇ ਮਿਤਾਂਸ਼ੀ ਖੰਨਾ ਨੂੰ ਹਾਊਸ ਕੈਪਟਨ, ਨਿਖਿਲ ਬਾਂਸਲ 'ਤੇ ਜਸਪ੍ਰੀਤ ਕੌਰ ਨੂੰ ਵਾਇਸ ਕੈਪਟਨ, ਮਾਲਵਿੰਦਰ ਸਿੰਘ 'ਤੇ ਮਿਲਨਦੀਪ ਕੌਰ ਨੂੰ ਸਪੋਰਟਸ ਕੈਪਟਨ, ਰੂਪਨਜੋਤ ਸਿੰਘ 'ਤੇ ਖੁਸ਼ੀ ਖੰਨਾ ਡਸਿਪਲਿਨ ਇੰਚਾਰਜ, ਯੂਨੀਅਰ ਵਿੰਗ ਵਿਚੋਂ ਦਕਸ਼ਨੂਰ ਸਿੰਘ 'ਤੇ ਅਮੀਤੋਜ ਕੌਰ ਨੂੰ ਯੂਨੀਅਰ ਡਸਿਪਲਿਨ ਇੰਚਾਰਜ ਵਜੋਂ ਸਨਮਾਨਿਆ ਗਿਆ | ਇਹ ਐਲਾਨ ਕਰਦਿਆਂ ਸਕੂਲ ਦੇ ਡਾਇਰੈਕਟਰ ਸ. ਤੇਜਿੰਦਰ ਸਿੰਘ ਵਾਲੀਆ ਨੇ ਖ਼ੁਸ਼ੀ ਜ਼ਾਹਿਰ ਕੀਤੀ ਅਤੇ ਬੱਚਿਆਂ ਨੂੰ ਬੈਜਿਜ਼ ਅਤੇ ਸ਼ੈਸ਼ੇ ਨਾਲ ਸਨਮਾਨਿਤ ਕੀਤਾ | ਸਕੂਲ ਦੇ ਪਿ੍ੰਸੀਪਲ ਮੈਡਮ ਸ਼ੀ੍ਰਮਤੀ ਹਰਦੀਪ ਕੌਰ ਨੇ ਬੱਚਿਆਂ ਨੂੰ ਉਨ੍ਹਾਂ ਦੇ ਫ਼ਰਜ਼ਾਂ ਪ੍ਰਤੀ ਜਾਗਰੂਕ ਕਰਦਿਆਂ ਸਕੂਲ ਦੇ ਨਿਯਮਾਂ ਦਾ ਪਾਲਨ ਕਰਨ ਅਤੇ ਪੜਾਈ ਪ੍ਰਤੀ ਵੀ ਸੁਚੇਤ ਰਹਿਣ ਲਈ ਜਾਗਰੂਕ ਕੀ

Tags: sapna rani sangrur
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration