"/> ਪਿੰਡ ਬਾਲਦ ਖੁਰਦ ਵਿੱਚ ਚੌਥਾ ਵਿਸਾਲ ਭਗਵਤੀ ਜਾਗਰਣ ਕਰਵਾਇਆ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪਿੰਡ ਬਾਲਦ ਖੁਰਦ ਵਿੱਚ ਚੌਥਾ ਵਿਸਾਲ ਭਗਵਤੀ ਜਾਗਰਣ ਕਰਵਾਇਆ

ਯੁਵਕ ਸੇਵਾਵਾਂ ਕਲੱਬਾਂ (ਰਜਿ:) ਅਤੇ ਸਮੂਹ ਨਗਰ ਨਿਵਾਸੀ ਵੱਲੋਂ ਕਰਵਾਈ ਗਏ
Published On: fastway.news, Date: Oct 08, 2017

ਭਵਾਨੀਗੜ ੦8 ਅਕਤੂਬਰ { ਗੁਰਵਿੰਦਰ ਰੋਮੀ ਭਵਾਨੀਗੜ } ਅੱਜ ਨੇੜਲੇ ਪਿੰਡ ਬਾਲਦ ਖੁਰਦ ਵਿੱਚ ਚੌਥਾ ਵਿਸਾਲ ਭਗਵਤੀ ਜਾਗਰਣ ਕਰਵਾਇਆ ਗਏ ! ਇਸ ਮੋਕੇ ਤੇ ਮੁੱਖ ਮਹਿਮਾਨ ਬਾਬਾ ਹੇਮ ਗਿਰੀ ਮਹੰਤ ਕਾਲੀ ਦੇਵੀ ਮੰਦਰਾਂ ਬਾਲਦ ਕਲਾਂ ਵਾਲੇ ਅਤੇ ਜੋਤੀ ਦੀ ਰਸ਼ਮ ਵੀ ਬਾਬਾ ਹੇਮ ਗਿਰੀ ਮਹੰਤ ਜੀ ਨੇ ਕੀਤੀ ਅਤੇ ਇਹ ਜਾਗਰਣ ਯੁਵਕ ਸੇਵਾਵਾਂ ਕਲੱਬਾਂ (ਰਜਿ:) ਅਤੇ ਸਮੂਹ ਨਗਰ ਨਿਵਾਸੀ ਵੱਲੋਂ ਕਰਵਾਈ ਗਏ ਗੁਣਗਾਨ ਰਾਜੂ ਗੁਰਦਾਸ ਅੈਡਂ ਪਾਰਟੀ , ਅੰਬਾਲਾ ਸਿਟੀ ਵੱਲੋਂ ਮਾਤਾ ਦਾ ਗੁਣ ਗੁਨ ਕੀਤੇ ਗਏ ਇਸ ਮੋਕੇ ਤੇ ਲੰਗਰ ਵੀ ਅਤੱਟ ਵਰਤਾਏ ਗਏ ਅਤੇ ਤੇ ਕੰਲਵਤ ਸਿੰਘਾਂ ਜੋਲੀਆ ਚੈਰਮੇਨ ਬਾਲਕ ਸੰਮਤੀ , ਗੁਰਤੇਜ ਝਨੇੜੀ ਸਾਬਕਾ ਟਰੱਕ ਯੂਨੀਅਨ ਪਰਧਾਨ ਅਤੇ ਪਰਤਾਪ ਸਿੰਘ ਢਿੱਲੋ ਪਰਧਾਨ ਆਈ . ਟੀ . ਸੈਲ , ਦਰਸ਼ਨ ਸਿੰਘ{ਜੱਜ } ਬੀ ਸੀ ਵਿੰਗ ਬਲਾਕ ਪ੍ਧਾਨ ,ਕੁਲਦੀਪ ਸਿੰਘ ਤੇਜੇ, ਹਰਭਜਨ ਸਿੰਘ ਸੋ .ਆ .ਦਲ ਫਲਦੀਪ ਸਿੰਘ ਮਸੂਹਰ ਪੰਜਾਬੀ ਗਾਇਕ ,ਕਲਦੀਪ ਸਿੰਘ ਤੇਜੇ ,ਦਰਸ਼ਨ ਸਿੰਘ ਬੀ ਸੀ ਵਿੰਗ ਦੇ ਬਾਲਕ ਪਰਧਾਨ , ਮੁੱਖਣ ਸਿੰਘ ਨਰੇਗੀ ਸੈਕਟਰੀ , ਪਰਦੀਪ ਸਿੰਘ ਤੇਜ਼ਾ ਪਰਧਾਨ ਕਲੱਬ ਚਮਕੌਰ ਸਿੰਘ ਨਵਜੋਤ ਸਿੰਘ ਜੋਤੀ , ਵਿੱਕੀ ਮਾਝੀ , ਭੋਲਾ ਸਰਮਾ ਸਮੂਹ ਨਗਰ ਨਿਵਾਸੀ ਅਾਦਿ ਹਾਜ਼ਰ ਸਨ!

Tags: krishan garg gurvinder singh
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration