"/> ਮੈਡੀਕਲ ਲੈਬ ਐਸੋਸੀਏਸ਼ਨ ਦੀ ਜ਼ਿਲ੍ਹਾ ਇਕਾਈ ਚੁਣੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮੈਡੀਕਲ ਲੈਬ ਐਸੋਸੀਏਸ਼ਨ ਦੀ ਜ਼ਿਲ੍ਹਾ ਇਕਾਈ ਚੁਣੀ

Published On: fastway.news, Date: Jul 16, 2017

ਸੰਗਰੂਰ,16 ਜੁਲਾਈ (ਸਪਨਾ ਰਾਣੀ)ਜ਼ਿਲ੍ਹਾ ਮੈਡੀਕਲ ਲੈਬੋਰੇਟਰੀ ਐਸੋਸੀਏਸ਼ਨ ਦੀ ਮੀਟਿੰਗ ਸੂਬਾ ਉਪ ਪ੍ਰਧਾਨ ਮੁਕੇਸ਼ ਸ਼ਰਮਾ ਅਤੇ ਸੂਬਾਈ ਕਾਰਜਕਾਰੀ ਮੈਂਬਰ ਬਲਵਿੰਦਰ ਬਾਂਸਲ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਜ਼ਿਲ੍ਹਾ ਪੱਧਰੀ ਇਕਾਈ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਜਿਸ ਵਿਚ ਅਸ਼ੋਕ ਕੁਮਾਰ ਗੋਇਲ ਸੰਗਰੂਰ ਨੂੰ ਚੇਅਰਮੈਨ, ਮਨਜੇਸ਼ ਗੋਇਲ ਮਲੇਰਕੋਟਲਾ ਨੂੰ ਉਪ ਚੇਅਰਮੈਨ, ਜਗਦੀਸ਼ ਭਾਰਦਵਾਜ ਸੁਨਾਮ ਨੂੰ ਪ੍ਰਧਾਨ, ਰਾਜ ਕੁਮਾਰ ਜਸੌਰੀਆ ਧੂਰੀ ਨੂੰ ਮੀਤ ਪ੍ਰਧਾਨ, ਕਮਲ ਦੇਵ ਸ਼ਰਮਾ ਮੂਨਕ ਨੂੰ ਮੀਤ ਪ੍ਰਧਾਨ, ਦੀਪਕ ਜਿੰਦਲ ਸੁਨਾਮ ਨੂੰ ਜਨਰਲ ਸਕੱਤਰ, ਸੰਦੀਪ ਵਰਮਾ ਅਹਿਮਦਗੜ੍ਹ ਨੂੰ ਜਥੇਬੰਦਕ ਸਕੱਤਰ, ਪ੍ਰਮੋਦ ਕੁਮਾਰ ਲਹਿਰਾਗਾਗਾ ਨੂੰ ਸਕੱਤਰ, ਨਰਿੰਦਰ ਸਿੰਘ ਦਿੜਬਾ ਨੂੰ ਜੁਆਇੰਟ ਸਕੱਤਰ, ਅਨੋਜ ਅਗਨੀਹੋਤਰੀ ਸੰਗਰੂਰ ਨੂੰ ਖਜ਼ਾਨਚੀ, ਤੇਜਿੰਦਰ ਕੁਮਾਰ ਸ਼ਰਮਾ ਸੰਗਰੂਰ ਨੂੰ ਪੀਆਰਓ ਅਤੇ ਜਗਦੀਪ ਸਿੰਘ ਖਨੌਰੀ ਨੂੰ ਏਪੀਆਰਓ ਚੁਣਿਆ ਗਿਆ ।

Tags: sapna rani sangrur
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration