Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਆਰ ਐੱਮ ਪੀ ਡਾਕਟਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਮੀਟਿੰਗ

Saturday, November 11, 2017

ਤਲਵੰਡੀ ਸਾਬੋ, 11 ਨਵੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਰਕਾਰ ਵੱਲੋਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਨਾਲ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਮੱਦੇਨਜ਼ਰ ਐਸੋਸੀਏਸ਼ਨ ਦੀ ਮਾਸਿਕ ਇਕੱਤਰਤਾ ਕੀਤੀ ਗਈ ਜਿਸ ਦੀ ਅਗਵਾਈ ਚੇਅਰਮੈਨ ਜੋਗਿੰਦਰ ਸਿੰਘ ਅਤੇ ਬਲਾਕ ਪ੍ਰਧਾਨ ਡਾਕਟਰ ਗੁਰਮੇਲ ਸਿੰਘ ਘਈ ਦੁਆਰਾ ਕੀਤੀ ਗਈ। ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਬੁਲਾਰਿਆਂ ਨੇ ਸਰਕਾਰ `ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਦੌਰਾਨ ਚੋਣ ਮੈਨੀਫੈਸਟੋ ਦੀ ਮਦ 16 ਦੇ ਤਹਿਤ ਮਾਨਤਾ ਦੇਣ ਦਾ ਵਾਅਦਾ ਕੀਤਾ ਸੀ ਪਰ
Read Full Story

ਬੱਚੇਦਾਨੀ ਦੇ ਮੂੰਹ ਦੇ ਕੈਂਸਰ ਨੂੰ ਰੋਕਣ ਲਈ ਮੁਫਤ ਟੀਕਾਕਰਨ ਸ਼ੁਰੂ, ਪੰਜਾਬ ਸਰਕਾਰ ਵੱਲੋਂ ਸਕੂਲਾਂ 'ਚ ਛੁੱਟੀਆਂ ਦੇ ਐਲਾਨ ਕਾਰਨ ਇਹ ਪ੍ਰੋਗਰਾਮ ਕੀਤਾ ਪੋਸਟਪੌਂਡ

Wednesday, November 8, 2017

ਤਲਵੰਡੀ ਸਾਬੋ, 8 ਨਵੰਬਰ (ਗੁਰਜੰਟ ਸਿੰਘ ਨਥੇਹਾ)- ਸਿਹਤ ਵਿਭਾਗ ਵੱਲੋਂ ਵਿੱਢੀ ਗਈ ਔਰਤਾਂ ਅੰਦਰ ਬੱਚੇਦਾਨੀ ਦੇ ਕੈਂਸਰ ਦੀ ਗੰਭੀਰ ਬਿਮਾਰੀ ਨੂੰ ਜੜੋਂ ਖਤਮ ਕਰਨ ਲਈ ਵਿੱਢੀ ਮੁਹਿੰਮ ਦੇ ਤਹਿਤ ਅੱਜ ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਹਸਪਤਾਲ ਵਿਖੇ ਡਾ. ਅਸ਼ਵਨੀ ਕੁਮਾਰ ਸੀਨੀਅਰ ਮੈਡੀਕਲ ਅਫਸਰ ਤਲਵੰਡੀ ਸਾਬੋ ਦੀ ਯੋਗ ਅਗਵਾਈ ਹੇਠ ਸਰਕਾਰੀ ਅਤੇ ਅਰਧ ਸਰਕਾਰੀ ਸਕੂਲਾਂ ਦੀਆਂ 7ਵੀਂਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਅ ਲਈ ਐੱਚ. ਪੀ. ਵੀ. ਦੇ ਟੀਕੇ ਲਗਾਏ ਗਏ। ਇਸ ਮੌਕੇ ਡਾ. ਅਸ਼ਵਨੀ ਕੁਮਾਰ ਨੇ ਕਿਹਾ ਕਿ ਅੱਜ ਜਿਨ੍ਹਾਂ
Read Full Story

ਮਾਈਗ੍ਰੇਟਰੀ ਪਲਸ ਪੋਲੀਓ ਤਹਿਤ ਨਿਕੜਿਆਂ ਨੂੰ ਪਿਲਾਈਆਂ ਪੋਲੀਓ ਬੂੰਦਾਂ

Sunday, September 17, 2017

ਤਲਵੰਡੀ ਸਾਬੋ, 17 ਸਤੰਬਰ (ਗੁਰਜੰਟ ਸਿੰਘ ਨਥੇਹਾ)- ਭਾਰਤ ਅੰਦਰ ਪੋਲੀਓ ਦੇ ਮੁਕੰਮਲ ਖਾਤਮੇ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਅੱਜ ਸਥਾਨਕ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਸ਼ਵਨੀ ਕੁਮਾਰ ਦੀ ਯੋਗ ਅਗਵਾਈ ਹੇਠ ਐਸ. ਐਨ. ਆਈ. ਡੀ. (ਮਾਈਗ੍ਰੇਟਰੀ ਪਲਸ ਪੋਲੀਓ) ਮੁਹਿੰਮ ਦੀ ਸ਼੍ਰੁਰੂਆਤ ਸ. ਜਗਤਾਰ ਸਿੰਘ ਸਿੱਧੂ ਬੀ. ਡੀ. ਪੀ. ਓ. ਤਲਵੰਡੀ ਸਾਬੋ ਨੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾ ਕੇ ਕੀਤੀ। ਇਸ ਮੌਕੇ ਬੀ. ਡੀ. ਪੀ. ਓ. ਸਾਹਿਬ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਉਪਰਾਲੇ ਕਰ ਕੇ ਦੇਸ਼ ਨੂੰ ਪੋਲੀਓ ਮੁਕਤ ਕੀਤਾ ਜਾ ਚੁੱਕਿਆ ਹੈ
Read Full Story

ਵਧੀਆ ਸਿਹਤ ਸੇਵਾਵਾਂ ਲਈ ਡਾ. ਅਸ਼ਵਨੀ ਕੁਮਾਰ ਐੱਸ ਐੱਮ ਓ ਸਨਮਾਨਿਤ

Wednesday, August 16, 2017

ਤਲਵੰਡੀ ਸਾਬੋ, 16 ਅਗਸਤ (ਗੁਰਜੰਟ ਸਿੰਘ ਨਥੇਹਾ)- ਦੇਸ਼ ਦੇ 71ਵੇਂ ਸੁਤੰਤਰਤਾ ਦਿਵਸ ਮੌਕੇ ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਸ਼ਵਨੀ ਕੁਮਾਰ ਨੂੰ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਦੇ ਸਮਾਗਮਾਂ ਮੌਕੇ ਵਧੀਆ ਸਿਹ ਸਹੂਲਤਾਂ ਪ੍ਰਦਾਨ ਕਰਨ, ਸਟਾਫ ਅਤੇ ਮਰੀਜ਼ਾਂ ਪ੍ਰਤੀ ਵਧੀਆ ਵਤੀਰੇ ਅਤੇ ਤਾਲਮੇਲ ਲਈ ਸ੍ਰੀਮਤੀ ਰਜ਼ੀਆ ਸੁਲਤਾਨਾ ਕੈਬਨਿਟ ਮੰਤਰੀ ਪੰਜਾਬ ਵੱਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਆਪਣੀ ਡਿਊਟੀ `ਤੇ ਆ ਕੇ ਸ੍ਰੀ ਅਸ਼ਵਨੀ ਕੁਮਾਰ ਹਸਪਤਾਲ ਦੇ ਸਮੁੱਚੇ
Read Full Story

ਪੇਂਡੂ ਅਤੇ ਸ਼ਹਿਰੀ ਖੇਤਰ 'ਚ ਮੈਡੀਕਲ ਪ੍ਰੈਕਟੀਸ਼ਨਰ ਗ਼ੈਰ ਮੈਂਬਰਾਂ ਨੂੰ ਪ੍ਰੈਕਟਿਸ ਨਹੀਂ ਕਰਨ ਦਿੱਤੀ ਜਾਵੇਗੀ- ਡਾ. ਘਈ

Tuesday, August 8, 2017

ਤਲਵੰਡੀ ਸਾਬੋ, 8ਅਗਸਤ (ਗੁਰਜੰਟ ਸਿੰਘ ਨਥੇਹਾ)- ਸਥਾਨਕ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾ. ਗੁਰਮੇਲ ਸਿੰਘ ਘਈ ਦੀ ਪ੍ਰਧਾਨਗੀ ਹੇਠ ਤਲਵੰਡੀ ਸਾਬੋ ਵਿਖੇ ਹੋਈ। ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਫੂਲ ਅਤੇ ਸਲਾਹਕਾਰ ਡਾ. ਹਰਦੇਵ ਸ਼ਰਮਾ ਤੋਂ ਇਲਾਵਾ ਬਲਾਕ ਰਾਮਪੁਰਾ ਦੇ ਪ੍ਰਧਾਨ ਗੁਰਸੇਵਕ ਸਿੰਘ ਢੱਡੇ ਨੇ ਵਿਸ਼ੇਸ਼ ਤੌਰ `ਤੇ ਸ਼ਿਰਕਤ ਕੀਤੀ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਗੁਰਮੇਲ ਸਿੰਘ ਘਈ ਨੇ ਜਿੱਥੇ ਗੁਰਦੁਆਰਾ ਸਾਹਿਬ ਮਸਤੂਆਣਾ ਦੇ ਪ੍ਰਬੰਧਾਂ ਹੇਠ ਕਰਵਾਈ ਗਈ ਸਰੋਵਰ ਸਾਹਿਬ ਦੀ ਸਫਾਈ
Read Full Story

ਅੰਗਹੀਣਾਂ ਨੂੰ ਸਹੂਲਤਾਂ ਦੇਣ ਲਈ ਜ਼ਿਲ੍ਹਾ ਸਿਹਤ ਵਿਭਾਗ ਨੇ ਲਗਾਇਆ ਕੈਂਪ, ਪੰਜ ਸੌ ਦੇ ਕਰੀਬ ਲੋੜਵੰਦਾਂ ਨੇ ਲਿਆ ਲਾਭ

Saturday, July 22, 2017

ਤਲਵੰਡੀ ਸਾਬੋ, 21 ਜੁਲਾਈ (ਗੁਰਜੰਟ ਸਿੰਘ ਨਥੇਹਾ)- ਅੰਗਹੀਣਾਂ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਰਾਹਤ ਸਕੀਮਾਂ ਦਾ ਲਾਭ ਦੇਣ ਵਾਲੇ ਜ਼ਰੂਰੀ ਕਾਗਜ਼ਾਤ ਬਣਾਉਣ ਸੰਬੰਧੀ ਜ਼ਿਲ੍ਹਾ ਸਿਹਤ ਵਿਭਾਗ ਬਠਿੰਡਾ ਵੱਲੋਂ ਸਥਾਨਕ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਦੇ ਨਸ਼ਾ ਛਡਾਊ ਕੇਂਦਰ ਵਿਖੇ ਡਾ. ਰਛਪਾਲ ਸਿੰਘ ਐੱਸ ਐੱਮ ਓ ਮੌੜ ਮੰਡੀ ਦੀ ਦੇਖ ਰੇਖ ਹੇਠ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਇਲਾਕੇ ਭਰ ਦੇ ਵੱਖ-ਵੱਖ ਪਿੰਡਾਂ ਦੇ ਅੰਗਹੀਣਾਂ ਨੇ ਵੱਡੀ ਗਿਣਤੀ `ਚ ਸ਼ਮੂਲੀਅਤ ਕੀਤੀ। ਕੈਂਪ ਸੰਬੰਧੀ ਜਾਣਕਾਰੀ ਦਿੰਦਿਆਂ ਬਲਾਕ ਐਜੂਕੇਟਰ ਸ. ਤ੍ਰਿਲੋਕ ਸਿੰਘ
Read Full Story

ਮਾਈਗ੍ਰੇਟਰੀ ਪਲਸ ਪੋਲੀਓ ਵਿਰੋਧੀ ਬੂੰਦਾਂ ਪਿਲਾਈਆਂ ਗਈਆਂ

Sunday, July 2, 2017

ਤਲਵੰਡੀ ਸਾਬੋ, 2 ਜੁਲਾਈ (ਗੁਰਜੰਟ ਸਿੰਘ ਨਥੇਹਾ)-ਭਾਵੇਂ ਕਿ ਭਾਰਤ ਦੇਸ਼ ਨੂੰ ਪਹਿਲਾਂ ਤੋਂ ਹੀ ਪੋਲੀਓ ਮੁਕਤ ਦੇਸ਼ ਐਲਾਨਿਆਂ ਜਾ ਚੁੱਕਾ ਹੈ ਪ੍ਰੰਤੂ ਫਿਰ ਵੀ ਸਮੁੱਚੇ ਦੇਸ਼ ਅੰਦਰੋਂ ਪੋਲੀਓ ਵਰਗੀ ਨਾਮੁਰਾਦ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਲਈ ਸਿਹਤ ਵਿਭਾਗ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਅੱਜ ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਦੇ ਸੀਨੀਅ੍ਰ ਮੈਡੀਕਲ ਅਫਸਰ ਡਾ. ਅਸ਼ਵਨੀ ਕੁਮਾਰ ਦੀ ਯੋਗ ਅਗਵਾਈ ਹੇਠ ਮਾਈਗ੍ਰੇਟਰੀ ਪਲਸ ਪੋਲੀਓ ਵਿਰੋਧੀ ਬੂੰਦਾਂ ਪਿਲਾਈਆਂ ਗਈਆਂ। ਇਹ ਬੂੰਦਾਂ ਭੱਠਿਆਂ `ਤੇ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ
Read Full Story

ਸਿਹਤ ਵਿਭਾਗ ਵੱਲੋਂ ਵਿਸ਼ਵ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ

Tuesday, June 27, 2017

ਤਲਵੰਡੀ ਸਾਬੋ, 27 ਜੂਨ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਖੇ ਡਾ. ਅਸ਼ਵਨੀ ਕੁਮਾਰ ਸੀਨੀਅਰ ਮੈਡੀਕਲ ਅਫਸਰ ਦੀ ਯੋਗ ਅਗਵਾਈ ਹੇਠ ਵਿਸ਼ਵ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ। ਇਸ ਮੌਕੇ ਡਾ. ਜਿੰਦਲ ਨੇ ਕਿਹਾ ਕਿ ਨਸ਼ਾ ਵਿਅਕਤੀ ਨੂੰ ਰੋਗੀ ਬਣਾ ਦਿੰਦਾ ਹੈ ਇਸ ਲਈ ਨਸਾ ਛਡਾਊ ਕੇਂਦਰ ਤਲਵੰਡੀ ਸਾਬੋ ਵਿਖੇ ਕੋਈ ਵੀ ਵਿਅਕਤੀ ਜੋ ਨਸ਼ੇ ਦਾ ਆਦੀ ਹੈ ਆਸਾਨੀ ਨਾਲ ਨਸ਼ਾ ਛੱਡ ਕੇ ਆਪਣੀ ਜ਼ਿੰਦਗੀ ਸੁਖੀ ਬਤੀਤ ਕਰ ਸਕਦਾ ਹੈ। ਸ. ਤ੍ਰਿਲੋਕ ਸਿੰਘ ਬਲਾਕ ਐਜੂਕੇਟਰ ਨੇ ਕਿਹਾ ਕਿ 10 ਤੋਂ 19 ਸਾਲ ਤੱਕ ਦੇ ਕਿਸ਼ੋਰ ਅਤੇ ਕਿਸ਼ੋਰੀਆਂ ਨੂੰ ਆਰ ਕੇ ਐੱਸ
Read Full Story

ਰਾਮ ਬਾਗ ਪਾਰਕ ਵਿਖੇ ਯੋਗ ਆਸ਼ਨ ਦਾ ਇੱਕ ਗਰੁੱਪ ਸ਼ੁਰੂ

Tuesday, May 30, 2017

ਧੂਰੀ,30 ਮਈ (ਮਹੇਸ਼ ਜਿੰਦਲ) ਸਥਾਨਕ ਰਾਮ ਬਾਗ ਪਾਰਕ ਧੂਰੀ ਵਿਖੇ ਭਾਰਤੀਆ ਯੋਗ ਸੰਸਥਾਂ ਵੱਲੋ 4 ਜੂਨ ਦਿਨ ਐਤਵਾਰ ਨੂੰ ਸਵੇਰੇ 5 ਤੋ 7 ਵਜੇ ਤੱਕ ਯੋਗ ਆਸਨ ਦਾ ਇਕ ਗਰੁੱਪ ਸੁਰੂ ਕੀਤਾ ਜਾ ਰਿਹਾ ਹੈ ਇਸ ਮੌਕੇ ਲੁਧਿਆਣਾ ਦੇ ਭਾਰਤੀਆ ਯੋਗ ਸੰਸਥਾਨ ਪੰਜਾਬ ਦੇ ਪ੍ਰਧਾਨ ਸ੍ਰੀ ਕੁੰਦਨ ਬਿਹਾਰੀ ਲੁਧਿਆਣਾ ਦੀ ਜਿਲ੍ਹਾ ਮੰਤਰੀ ਸ੍ਰੀ ਮਤੀ ਸੁਮਨ ਵਿਰਮਾਨੀ ਵ ਜਿਲ੍ਹਾ ਮੰਤਰੀ ਸ੍ਰੀ ਵੀਰਭਾਨ ਜੀ ਯੋਗ ਦੁਆਰਾ ਗੋਡੀਆ ਦੇ ਦਰਦ ਦਾ ਇਲਾਜ ਵ ਮਹਿਲਾ ਸਬੰਧੀ ਰੋਗਾਂ ਦਾ ਨਿਵਾਰਨ ਦੇ ਬਾਰੇ ਨਿਸ਼ੁਲਕ ਜਾਣਕਾਰੀ ਦਿੱਤੀ ਜਾਵੇਗੀ
Read Full Story

ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ 'ਤੇ ਕੀਤੀ ਜਾ ਰਹੀ ਕਾਰਵਾਈ ਦੀ ਆਰ ਐਮ ਪੀ ਡਾਕਟਰ ਯੂਨੀਅਨ ਵੱਲੋਂ ਸ਼ਲਾਘਾ

Tuesday, May 23, 2017

ਤਲਵੰਡੀ ਸਾਬੋ, 23 ਮਈ (ਗੁਰਜੰਟ ਸਿੰਘ ਨਥੇਹਾ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਬਲਾਕ ਪ੍ਰਧਾਨ ਡਾ. ਗੁਰਮੇਲ ਸਿੰਘ ਘਈ ਨੇ ਤਲਵੰਡੀ ਸਾਬੋ ਦੀ ਪੁਲਿਸ ਵੱਲੋਂ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ `ਤੇ ਕੀਤੀ ਜਾ ਰਹੀ ਕਾਰਵਾਈ ਦੀ ਸ਼ਲਾਘਾ ਕੀਤੀ ਹੈ। ਉਹਨਾਂ ਕਿਹਾ ਕਿ ਪਿੰਡ ਮਾਹੀਨੰਗਲ ਵਿਖੇ ਪਿੰਡ ਦੇਸੂ ਮਲਕਾਣਾ ਦੇ ਵਿਅਕਤੀ ਕੋਲੋਂ ਨਸ਼ੀਲੀਆਂ ਗੋਲੀਆਂ ਅਤੇ ਭੁੱਕੀ ਵਗੈਰਾ ਜੋ ਫੜ੍ਹੀ ਗਈ ਸੀ ਅਤੇ ਇਸ `ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਕੇਸ ਦਰਜ਼ ਕੀਤੇ ਜਾਣ `ਤੇ ਉਕਤ ਐਸੋਸੀਏਸ਼ਨ ਸ਼ਲਾਘਾ ਕਰਦੀ ਹੈ। ਇੱਕ ਪੱਤਰਕਾਰ ਮਿਲਣੀ ਮੌਕੇ ਡਾ. ਘਈ ਨੇ
Read Full Story

ਪੰਜਾਬ ਸਰਕਾਰ ਤੇ ਹੋਰ ਸੰਸਥਾਂਵਾ ਵਲੋ ਪੌਦੇ ਲਗਾਉਣ ਤੇ ਜੋਰ

Monday, May 1, 2017

ਧੂਰੀ 01 ਮਈ (ਮਹੇਸ਼ ਜਿੰਦਲ) ਵਾਤਾਵਰਨ ਦੀ ਸੁਧਤਾ ਲਈ ਪੰਜਾਬ ਸਰਕਾਰ ਅਤੇ ਹੋਰ ਸੰਸਥਾਂਵਾ ਵੱਲੋ ਜਿਥੇ ਪੌਦੇ ਲਗਾਉਣ ਦਾ ਜੋਰ ਤਾ ਦਿੱਤਾ ਜਾਂਦਾ ਹੈ ਪਰ ਉਥੇ ਹੀ ਪਿੰਡਾਂ ਅਤੇ ਸਹਿਰਾਂ ਵਿੱਚ ਲੱਗੇ ਦਰਖਤ ਜੋ ਕਿਸੇ ਕਾਰਨ ਕਰਕੇ ਕੱਟ ਦਿੱਤੇ ਜਾਂਦੇ ਹਨ ਉਹਨਾਂ ਨੂੰ ਬਚਾਉਣਾ ਪ੍ਰਸਾਸਨ ਦਾ ਕੰਮ ਹੈ ਪਰ ਪ੍ਰਸਾਸਨ ਕਿਸੇ ਨਾਂ ਕਿਸੇ ਦਬਾਅ ਹੇਠ ਹਰੇ ਭਰੇ ਖੜੇ ਦਰਖਤ ਕੱਟ ਦਿੱਤੇ ਜਾਂਦੇ ਹਨ ਇਸ ਸਬੰਧੀ ਸਹਿਰ ਨਿਵਾਸੀਆ ਨੇ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਕਿ ਜੋ ਲੋਕ ਆਪਣੇ ਮਕਾਨ ਜਾਂ ਦੁਕਾਨ ਆਦਿ ਬਣਾਉਣ ਲਈ ਸਾਂਝੀਆ ਥਾਂਵਾ ਤੇ ਖੜੇ ਹਰੇ ਭਰੇ ਦਰਖਤ ਕੱਟ ਦਿੰਦੇ
Read Full Story

ਡੈਂਗੂ ਅਤੇ ਮਲੇਰੀਆ ਤੋ ਬਚਣ ਲਈ ਕੀਤਾ ਜਾਗਰੂਕ  

Sunday, April 30, 2017

ਰਾਜਪੁਰਾ 30 ਜੁਲਾਈ (ਰਾਜ਼ੇਸ਼ ਡਾਹਰਾ ) ਰਾਜਪੁਰਾ ਦੇ ਸਰਕਾਰੀ ਹਸਪਤਾਲ ਦੇ ਐਸ.ਐਮ.ਓ ਸ੍ਰ. ਕਿਸ਼ਨ ਸਿੰਘ ਦੀ ਅਗਵਾਈ ਵਿੱਚ ਅੱਜ ਐਂਟੀ ਲਾਰਵਾ ਵਿੰਗ ਦੀ ਟੀਮ ਨੇ ਡਾ ਜਸਜੋਤ ਸਿੰਘ ਦੇ ਸਹਿਯੋਗ ਨਾਲ ਪੁਰਾਣਾ ਰਾਜਪੁਰਾ ਦੇ ਜੱਟਾਂ ਵਾਲਾ ਮੁਹੱਲਾਂ ਦੇ ਘਰ ਘਰ ਜਾ ਕੇ ਕੂਲਰ ,ਪੀਣ ਵਾਲੇ ਪਾਣੀ ਦੀ ਟੇਂਕੀਆ,ਪਾਣੀ ਦੇ ਭਰੇ ਡਰਮ, ਪੁਰਣੇ ਪਏ ਪਏ ਟਾਇਰਾ ਵਿਚ ਮੋਜੂਦ ਪਾਣੀ ਆਦਿ `ਚ ਹਰ ਤਿੰਨ ਦਿਨ ਬਾਅਦ ਪਾਣੀ ਬਦਲਣ ਲਈ ਜਾਗਰੂਕ ਕਰਦੇ ਹੋਏ ਦੱਸਿਆ ਕਿ ਇਨਾ ਚੀਜਾ ਵਿਚ ਠਹਿਰਿਆ ਹੋਇਆ ਇਹ ਗੰਦਾ ਪਾਣੀ ਜਿਸ ਉਪਰ ਡੈਂਗੂ ਅਤੇ ਮਲੇਰੀਆ ਫੇਲਾਉਣ ਵਾਲੇ ਮੱਛਰ ਬੈਠਦੇ ਹਨ ਅਤੇ
Read Full Story

Powered by Arash Info Corpopration