Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮੁੰਬਈ ਵਿਖੇ ਪੰਜਾਬੀ ਆਈਕੋਨ ਐਵਾਰਡ ਦਾ ਆਯੋਜਨ

Wednesday, April 11, 2018

ਮੁੰਬਈ ਵਿਖੇ ਵੈਸਾਖੀ ਦੇ ਤਿਉਹਾਰ ਸੰਬੰਧੀ ਪੰਜਾਬ ਕਲਚਰਲ ਹੈਰੀਟੇਜ ਬੋਰਡ ਵਲੋਂ ਪੰਜਾਬੀ ਆਈਕੋਨ ਐਵਾਰਡ ਦਾ ਆਯੋਜਨ ਕੀਤਾ ਗਿਆ| ਬੋਰਡ ਦੇ ਪ੍ਰਧਾਨ ਸ੍ਰੀ ਚਰਨ ਸਿੰਘ ਸਪਰਾ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਵਿੱਤ ਮੰਤਰੀ ਸ੍ਰ. ਮਨਪ੍ਰੀਤ ਸਿੰਘ ਬਾਦਲ ਸਨ| ਇਸ ਸਮਾਗਮ ਨੂੰ ਸਤਿੰਦਰ ਸੱਤੀ ਵਲਂੋ ਹੋਸਟ ਕੀਤਾ ਗਿਆ| ਇਸ ਦੌਰਾਨ ਪਲੇਅ ਬੈਕ ਸਿੰਗਰ ਹਾਰਡੀ ਸੰਧੂ ਨੇ ਸੰਗੀਤ ਪੇਸ਼ ਕੀਤਾ| ਇਸ ਸਮਾਗਮ ਦੀ ਮੁੱਖ ਖਿੱਚ ਪੰਜਾਬੀ ਆਈਕੋਨ ਐਵਾਰਡ ਦੀ ਪੇਸ਼ਕਸ਼ ਸੀ| ਇਸ ਮੌਕੇ ਅਭੈ ਦਿਓਲ, ਕਬੀਰ ਬੇਦੀ, ਸੰਜੀਵ ਕਪੂਰ, ਸਰਦਾਰ
Read Full Story

ਮਾਲਵਾ ਵੈੱਲਫੇਅਰ ਕਲੱਬ ਵੱਲੋਂ ਗੁਰਦਾਸ ਮਾਨ ਦਾ ਜਨਮ ਦਿਨ ਮਨਾਇਆ ਗਿਆ

Friday, January 5, 2018

ਰਾਮਾਂ ਮੰਡੀ,05 ਜਨਵਰੀ( ਤਰਸੇਮ ਸਿੰਘ ਬੁੱਟਰ)ਸਮਾਜ ਸੇਵਾ ਵਿੱਚ ਸਰਗਰਮ ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਵੱਲੋਂ ਸੰਸਾਰ ਪ੍ਰਸਿੱਧ ਫ਼ਨਕਾਰ,ਸ਼ਾਇਰ ਤੇ ਅਦਾਕਾਰ ਗੁਰਦਾਸ ਮਾਨ ਦਾ ਜਨਮ ਸਾਦੇ ਪਰ ਪ੍ਰਭਾਵਸ਼ਾਲੀ ਤਰੀਕੇ ਨਾਲ਼ ਮਨਾਇਆ ਗਿਆ।ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਗੁਰਦਾਸ ਮਾਨ ਦੀ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਦੇਣ ਬਾਰੇ ਵਿਸਥਾਰ ਵਿੱਚ ਜਾਣਕਾਰੀ ਪ੍ਰਦਾਨ ਕੀਤੀ।ਉਹਨਾਂ ਨੇ ਆਪਣੇ ਸੰਬੋਧਨ ਦੌਰਾਨ ਗੁਰਦਾਸ ਮਾਨ ਨੂੰ ਗਾਇਕੀ, ਅਦਾਕਾਰੀ ਅਤੇ ਸ਼ਾਇਰੀ ਦੀ ਖ਼ੂਬਸੂਰਤ ਤ੍ਰਿਵੇਣੀ ਕਿਹਾ।ਪੰਜਾਬੀ ਲੋਕ ਗਾਇਕ
Read Full Story

ਹਸਾ-ਹਸਾ ਕੇ ਢਿੱਡੀਂ ਪੀੜਾਂ ਪਾ ਰਹੀ ਹੈ 'ਵੇਖ ਬਰਾਤਾਂ ਚੱਲੀਆਂ', ਦਰਸ਼ਕਾਂ ਵੱਲੋਂ ਮਿਲ ਰਿਹੈ ਭਰਵਾਂ ਹੁੰਗਾਰਾ

Wednesday, August 2, 2017

ਸੰਗਰੂਰ,02 ਅਗਸਤ (ਸਪਨਾ ਰਾਣੀ) ਰਿਦਮ ਬੁਆਏਜ਼ ਇੰਟਰਟੇਨਮੈਂਟ`, `ਨਦਰ ਫਿਲਮਜ਼` ਅਤੇ `ਜੇ ਸਟੂਡੀਓ` ਦੇ ਬੈਨਰ ਹੇਠ ਬਣੀ ਪੰਜਾਬੀ ਫਿਲਮ `ਵੇਖ ਬਰਾਤਾਂ ਚੱਲੀਆਂ` ਨੂੰ ਦੇਸ਼-ਵਿਦੇਸ਼ ਦੇ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਫਿਲਮ ਦੀ ਕਹਾਣੀ ਪੰਜਾਬ ਤੇ ਹਰਿਆਣਾ ਸੂਬੇ ਵਿਚ ਵਸਦੇ ਦੋ ਪਰਿਵਾਰਾਂ `ਤੇ ਆਧਾਰਿਤ ਹੈ। ਧਾਰਮਿਕ ਰੀਤੀ-ਰਿਵਾਜਾਂ ਨਾਲ ਜੁੜਿਆ ਹੋਇਆ ਹਰਿਆਣਵੀ ਪਰਿਵਾਰ ਆਪਣੀ ਧੀ ਦਾ ਵਿਆਹ ਪੰਜਾਬੀ ਮੁੰਡੇ ਨਾਲ ਕਰਨ ਲਈ ਰਜ਼ਾਮੰਦ ਹੈ ਪਰ ਮੁੰਡੇ ਦੇ ਮੰਗਲੀਕ ਹੋਣ ਕਾਰਨ ਵਿਆਹ ਵਿਚ ਆ ਰਹੀ ਅੜਚਨ ਨੂੰ ਦੂਰ ਕਰਨ ਲਈ ਮੁੰਡੇ ਦਾ ਵਿਆਹ
Read Full Story

ਚੰਨਾ ਮੇਰਿਆ' ਨੇ ਬਾਕਸ ਆਫਿਸ 'ਤੇ ਮਚਾਈਆਂ ਧੁੰਮਾਂ, ਕੀਤੀ ਰਿਕਾਰਡ ਤੋੜ ਕਮਾਈ

Tuesday, July 18, 2017

ਸੰਗਰੂਰ,18 ਜੁਲਾਈ (ਸਪਨਾ ਰਾਣੀ) ਵ੍ਹਾਈਟ ਹਿਲ ਪ੍ਰੋਡਕਸ਼ਨ ਦੇ ਪ੍ਰਮੋਦ ਠਾਕੁਰ ਨੇ ਦੱਸਿਆ ਕਿ ਪੰਜਾਬੀ ਫਿਲਮ `ਚੰਨਾ ਮੇਰਿਆ` ਬਾਕਸ ਆਫਿਸ `ਤੇ ਰਿਕਾਰਡ ਤੋੜਦੇ ਹੋਏ ਖੂਬ ਧਮਾਲ ਮਚਾ ਰਹੀ ਹੈ । ਫਿਲਮ ਦੇ ਸੰਗੀਤ, ਸਕ੍ਰਿਪਟ ਅਤੇ ਡਾਇਲਾਗਜ਼ ਨੂੰ ਦਰਸ਼ਕਾਂ ਨੇ ਖੂਬ ਸਲਾਹਿਆ । ਫਿਲਮ ਦੇ ਅਦਾਕਾਰਾਂ ਨਿੰਜਾ, ਅੰਮ੍ਰਿਤ ਮਾਨ, ਯੋਗਰਾਜ ਸਿੰਘ, ਹੀਰੋਇਨ ਪਾਇਲ ਰਾਜਪੂਤ ਅਤੇ ਹੋਰ ਕਲਾਕਾਰਾਂ ਨੇ ਆਪਣੇ-ਆਪਣੇ ਕਿਰਦਾਰਾਂ ਨੂੰ ਬਾਖੂਬੀ ਨਿਭਾਇਆ ਹੈ । ਫਿਲਮ ਦੇਖਣ ਉਪਰੰਤ ਦਰਸ਼ਕਾਂ ਦਾ ਮੰਨਣਾ ਹੈ ਕਿ ਪੰਜਾਬੀ ਫਿਲਮਾਂ `ਚ `ਚੰਨਾ ਮੇਰਿਆ` ਨੇ ਇਕ ਹੋਰ ਸਫਲਤਾ ਦਾ ਅਧਿਆਏ
Read Full Story

ਖਾਲਸ਼ਾ ਕਾਲਜ ਵੱਲੋ ਵਿਿਦਆਰਥੀਆਂ ਦਾ ਫਰੀ ਟੂਰ ਭੇਜਿਆ

Tuesday, May 2, 2017

ਧੂਰੀ,02 ਮਈ (ਮਹੇਸ਼ ਜਿੰਦਲ)ਖਾਲਸ਼ਾ ਕਾਲਜ ਵੱਲੋ ਡਾਂ ਜਸਵੰਤ ਸਿੰਘ ਪਰਮਾਰ ਯੂਨੀਵਰਸਿਟੀ ਸੋਲਨ ਵਿਖੇ ਵਿਿਦਆਰਥੀਆਂ ਦਾ ਫਰੀ ਟੂਰ ਭੇਜਿਆ ਗਿਆ ਇਸ ਟੂਰ ਬੱਸ ਨੂੰ ਕਾਲਜ ਦੇ ਐਚ.ੳ.ਡੀ ਰਾਜਦੀਪ ਧਾਲੀਵਾਲ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਇਸ ਟੂਰ ਨਾਲ ਕਾਲਜ ਦੇ ਅਧਿਆਪਕ ਮੁਨੀਸ਼ ਸ਼ਰਮਾ,ਮੈਡਲ ਕਮਲਜੀਤ ਕੌਰ,ਮੈਡਮ ਸਤਿੰਦਰ ਕੌਰ ਆਦਿ ਗਏ ਸਨ ਇਸ ਟੂਰ ਦੌਰਾਨ ਵਿਿਦਆਰਥੀ ਨੇ ਅੱਲਗ ਅਲੱਗ ਜਗ੍ਹਾ ਦਾ ਆਨੰਦ ਲਿਆ ਇਹ ਟੂਰ ਡਾਂ ਜਸਵੰਤ ਸਿੰਘ ਪਰਮਾਰ ਯੂਨੀਵਰਸਿਟੀ ਸੋਲਨ ਪਹੰੁਚ ਤੋ ਬਾਅਦ ਵਿਿਦਆਰਥੀਆਂ ਨੇ ਅਧਿਆਪਕਾ ਨਾਲ ਯੂਨੀਵਰਸਿਟੀ ਦਾ ਦੌਰਾ ਕੀਤਾ ਉਥੇ
Read Full Story

ਸ. ਸਿਮਰਨਜੀਤ ਸਿੰਘ ਮਾਨ ਨੇ ਧਾਰਮਿਕ ਗੀਤ 'ਪੰਜ ਪਿਆਰੇ' ਕੀਤਾ ਰਿਲੀਜ਼

Friday, April 14, 2017

ਤਲਵੰਡੀ ਸਾਬੋ, 14 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਖਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਤੇ ਇਸ ਦਿਨ ਦੀ ਪਵਿੱਤਰ ਯਾਦ ਦਿਵਾਉਂਦਾ ਧਾਰਮਿਕ ਗੀਤ `ਪੰਜ ਪਿਆਰੇ` ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਵਿਸਾਖੀ ਮੌਕੇ ਉਹਨਾਂ ਵੱਲੋਂ ਲਗਾਈ ਗਈ ਧਾਰਮਿਕ ਸਟੇਜ ਤੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਇਸ ਗੀਤ ਦਾ ਪੋਸਟਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਸ. ਮਾਨ ਨੇ ਜਿੱਥੇ ਜੱਗਾ ਸੂਰਤੀਆ ਨੂੰ ਵਧਾਈ ਦਿੱਤੀ ਸੰਗਤ ਨੂੰ ਅਜਿਹੇ ਧਾਰਮਿਕ ਗੀਤ ਗਾਉੇਣ
Read Full Story

ਹਮ ਤੇਰੇ ਸ਼ਹਿਰ ਮੇਂ ਆਏ ਹੈਂ ਮੁਸਾਫ਼ਿਰ ਕੀ ਤਰਹਾ…

Tuesday, December 20, 2016

ਬੁਢਲਾਡਾ, 18 ਦਸਬੰਰ(ਸੰਦੀਪ ਰਾਣਾ ਬੁਢਲਾਡਾ) ਅੱਜ ਬੁਢਲ਼ਾਡਾ ਸ਼ਹਿਰ ਵਿੱਚ ਮੁਹੱਬਤ ਕਲਾ ਮੰਚ ਬੁਢਲਾਡਾ ਵੱਲੋਂ ਇੱਕ ਸੰਗੀਤਮਈ ਸ਼ਾਮ ਦਾ ਆਯੋਜਨ ਸਥਾਨਕ ਰਾਮਲੀਲਾ ਗਰਾਊਂਡ ਦੇ ਆਂਗਨ ਵਿੱਚ ਕੀਤਾ ਗਿਆ,ਜਿਸ ਵਿੱਚ ਮੁੱਖ ਮਹਿਮਾਨ ਸ਼੍ਰੀ ਸੁਸ਼ੀਲ ਨਾਗਪਾਲ ਐਗ਼ਜ਼ੀਕਿਊਟਿਵ ਡਾਇਰੈਕਟਰ ਐਫ.ਸੀ.ਆਈ ਚੰਡੀਗੜ ਨੇ ਸ਼ਮਾਂ ਰੋਸ਼ਨ ਕਰਕੇ ਮਹਿਫਲ ਦਾ ਅਗਾਜ ਕੀਤਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼੍ਰੀ ਗਿਆਨ ਚੰਦ ਲਾਡੀ ਡਾਇਰੈਕਟਰ ਹੋਲੀ ਹਾਰਟ ਸਕੂਲ ਅਤੇ ਸ਼੍ਰੀ ਪੀ ਕੇ ਅਰੋੜਾ ਐਡਵੋਕੇਟ ਨੇ ਮਹਿਫਲ ਵਿੱਚ ਸ਼ਿਰਕਤ ਕੀਤੀ।ਮਹਿਫ਼ਿਲ ਦਾ ਸ਼ੁਰੂਆਤ ਉੱਘੇ ਗਾਇਕ ਜਗਦੀਸ਼ ਭੱਟੀ ਨੇ
Read Full Story

ਪਲੇਠੇ ਗੀਤ ਸਵਾਦ ਰਾਹੀ ਲੋਕਾਂ ਦੀ ਕਚੈਹਰੀ ਵਿੱਚ ਹਾਜਰ ਸੰਭੂ ਮਸਤਾਨਾ

Friday, October 14, 2016

ਸੰਭੂ ਮਸਤਾਨਾ ਵੇਸੇ ਤਾਂ ਪੰਜਾਬੀ ਕਾਵਿ ਨਾਲ ਜੁੜਿਆ ਹੋਇਆ ਨਾਮ ਹੈ।ਆਪਣੀਆਂ ਕਵਿਤਾਵਾਂ ਰਾਹੀ ਪੰਜਾਬ ਕਈ ਕਵੀ ਦਰਬਾਰਾਂ ਵਿੱਚ ਸੰਭੂ ਨੇ ਆਪਣੀ ਹਾਜਰੀ ਲਗਵਾਈ।ਸੰਭੂ ਦਾ ਜਨਮ ਮਾਨਸਾ ਜਿਲੇ ਦੇ ਪਿੰਡ ਜੋਗਾ ਵਿੱਚ ਪਿਤਾ ਮੱਖਣ ਸਿੰਘ ਦੇ ਘਰ ਅਤੇ ਮਾਤਾ ਮਨਦੀਪ ਕੌਰ ਦੀ ਕੁੱਖੋ ਹੋਇਆ ਅਤੇ ਘਰਦਿਆਂ ਦੇ ਸੰਭੂ ਦਾ ਨਾਮ ਪਰਮਦੀਪ ਸਿੰਘ ਰੱਖਿਆ।ਸੰਭੂ ਨੂੰ ਵੇਸੇ ਬਚਪਨ ਤੋਂ ਲਿਖਣ ਦਾ ਸ਼ੌਕ ਪੈ ਗਿਆ ਸੀ।ਉਸ ਨੂੰ ਇਹ ਚੇਟਕ ਆਪਣੇ ਪਿਤਾ ਤੋਂ ਲੱਗੀ। ਸਕੂਲ ਵਿੱਚ ਪੜਦੇ ਹੋਏ ਹੀ ਸੰਭੂ ਨੇ ਕਾਫੀ ਕਾਵਿ ਮੁਕਾਬਲਿਆਂ ਵਿੱਚ ਹਿਸਾ ਲਿਆ।ਉਸ ਤੋਂ ਬਾਅਦ ਸੰਭੂ ਨੇ
Read Full Story

ਮਾਡਲਿੰਗ ਦੀ ਦੁਨੀਆ ਵਿੱਚ ਉਭਰਦਾ ਸਿਤਾਰਾ-ਹਰਸ਼ ਪੰਧੇਰ

Tuesday, November 10, 2015

5 ਫੁੱਟ 9 ਕੁ ਇੰਚ ਦਾ ਮਛੋਹਰ ਜਿਹਾ ਸੋਹਣਾ ਸੁੱਨਖਾ ਮੁੰਡਾ ਹਰਸ਼ ਪੰਧੇਰ ਪਿਛਲੇ ਸਮੇਂ ਤੋਂ ਮਾਡਲਿੰਗ ਰਾਂਹੀ ਚਰਚਾ ਵਿੱਚ ਹੈ, ਹਰਸ਼ ਮਨਜੀਤ ਰੂਪੋਵਾਲੀਆ ਦੇ ਗੀਤ ਗੂੰਜੇ ਚਮਕੀਲਾ ਰਾਂਹੀ ਆਪਣੀ ਪਹਿਚਾਨ ਬਣਾ ਚੁੱਕਾ ਹੈ।ਹਰਸ਼ ਪੰਧੇਰ ਦਾ ਜਨਮ ਸ੍ਰ. ਹਾਕਮ ਸਿੰਘ ਦੇ ਘਰ ਮਾਤਾ ਸਰਬਜੀਤ ਕੌਰ ਦੀ ਕੁਖੋਂ ਜਿਲ੍ਹਾਂ ਪਟਿਆਲਾ ਦੇ ਪਿੰਡ ਮਾੜੀਆ ਹਰਪਾਲਾਂ ਸ਼ਹਿਰ ਪਾਤੜਾ ਦੇ ਨੇੜੇ ਹੋਇਆ ਅਤੇ ਫਿਰ ਮੁਢਲੀ ਪੜਾਈ ਕਰਨ ਤੋਂ ਗੁਰੇਜੂਅੇਸ਼ਨ ਵੀ ਇਥੇ ਰਹਿੰਦੇ ਹੋਏ ਹੀ ਕੀਤੀ।ਕਾਲਜ ਦੇ ਸਮੇਂ ਤੋਂ ਹੀ ਭੰਗੜੇ ਦਾ ਸ਼ੌਕ ਰਖਣ ਕਾਰਨ ਕਾਲਜ ਵੱਲੋਂ ਕਾਫੀ ਦੇਰ ਤੱਕ ਭੰਗੜੇ ਦੀ
Read Full Story

ਸੰਗੀਤ ਦੇ ਸ਼ੌਕੀਨਾਂ ਲਈ ਸਿੰਪਲ ਆਡੀਓ ਦੇ ਗੋ ਕੰਪੈਕਟ ਪੋਰਟੇਬਲ ਬਲੂਟੂਥ 3.0 ਸਪੀਕਰ

Monday, May 5, 2014

ਬੈਂਗਲੌਰ - ਉੱਚ-ਪ੍ਰਦਰਸ਼ਨ ਵਾਲੇ ਪੀਸੀ ਗੇਮਿੰਗ ਹਾਰਡਵੇਅਰ ਦੀ ਵਿਸ਼ਵ-ਵਿਆਪੀ ਡਿਜ਼ਾਇਨਰ Corsair® ਨੇ ਅੱਜ ਘੋਸ਼ਣਾ ਕੀਤੀ ਕਿ ਇਸਨੇ ਸਿੰਪਲ ਆਡੀਓ ਦਾ ਅਧਿਗ੍ਰਹਿਣ ਕਰ ਲਿਆ ਹੈ। ਕੋਰਸੇਰ ਨੇ ਸੰਗੀਤ ਦੇ ਸ਼ੌਕੀਨਾਂ ਅਤੇ ਸ਼ੁੱਧਤਾਵਾਦੀ ਲੋਕਾਂ ਲਈ ਸਿੰਪਲ ਆਡੀਓ ਦੇ ਗੋ ਕੰਪੈਕਟ ਪੋਰਟੇਬਲ ਬਲੂਟੂਥ 3.0 ਸਪੀਕਰਾਂ ਦੇ ਲਾਂਚ ਦੀ ਘੋਸ਼ਣਾ ਵੀ ਕੀਤੀ। ਸਿੰਪਲ ਆਡੀਓ ਗੋ ਇੱਕ ਪੋਰਟੇਬਲ ਸਪੀਕਰ ਹੈ ਜੋ ਅਡਵਾਂਸਡ ਬਲੂਟੂਥ 3.0 ਟੈਕਨੋਲੋਜੀ ਦੀ ਵਰਤੋਂ ਕਰਦਾ ਹੈ ਅਤੇ ਇਹ iOS ਜਾਂ ਐਂਡ੍ਰੋਇਡ ਆਧਾਰਿਤ ਸਮਾਰਟਫੋਨਸ ਅਤੇ ਟੈਬਲੇਟਸ ਲਈ ਅਨੁਕੂਲ ਹੈ। ਇਸ ਵਿੱਚ ਕਿਸੇ ਵੀ ਜਗ੍ਹਾ
Read Full Story

ਜੇਕਰ ਬਿਜਲੀ ਦੇ ਵਧੀਆਂ ਕੀਮਤਾਂ ਨਹੀਂ ਦੇ ਸਕਦੇ ਤਾਂ ਬਿਜਲੀ ਘੱਟ ਵਰਤੋਂ : ਸ਼ੀਲਾ ਦੀਕਸ਼ਿਤ

Monday, February 25, 2013

ਨਵੀਂ ਦਿੱਲੀ, ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਕਿਹਾ ਕਿ ਜੇਕਰ ਲੋਕ ਬਿਜਲੀ ਦੀਆਂ ਉੱਚੀਆਂ ਕੀਮਤਾਂ ਸਹਿਨ ਨਹੀਂ ਕਰ ਸਕਦੇ ਤਾਂ ਬਿਜਲੀ ਦੇ ਇਸਤੇਮਾਲ `ਚ ਕਟੌਤੀ ਕਰਨੀ ਚਾਹੀਦੀ ਹੈ। ਉਨ੍ਹਾਂ ਦੇ ਇਸ ਬਿਆਨ ਦੀ ਆਲੋਚਨਾ ਹੋਈ। ਬਿਜਲੀ ਦੀਆਂ ਕੀਮਤਾਂ `ਚ ਵਾਧੇ ਲਈ ਨਿਸ਼ਾਨੇ `ਤੇ ਰਹੀ ਦੀਕਸ਼ਿਤ ਨੇ ਇਹ ਕਹਿ ਕੇ ਬਿਜਲੀ ਦਰਾਂ `ਚ ਵਾਧੇ ਨੂੰ ਜਾਇਜ਼ ਠਹਿਰਾਇਆ ਕਿ ਉਤਪਾਦਨ ਲਾਗਤ `ਚ ਵਾਧੇ ਕਾਰਨ ਬਿਜਲੀ ਦੀਆਂ ਦਰਾਂ ਵਧੀਆਂ ਹਨ ਉਨ੍ਹਾਂ ਨੇ ਕਿਹਾ ਕਿ ਜੇਕਰ ਲੋਕ 24 ਘੰਟੇ ਬਿਜਲੀ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਬਿੱਲ ਦਾ ਭੁਗਤਾਨ ਕਰਨਾ ਹੋਵੇਗਾ।
Read Full Story

ਹੈਲੀਕਾਪਟਰ ਸੌਦੇ ਬਾਰੇ ਸਰਕਾਰ ਨੇ ਗਲਤ ਜਾਣਕਾਰੀ ਦਿੱਤੀ- ਭਾਜਪਾ

Wednesday, February 13, 2013

ਨਵੀਂ ਦਿੱਲੀ, ਅਗਸਟਾ ਵੈਸਟਲੈਂਡ ਹੈਲੀਕਾਪਟਰ ਸੌਦੇ ਵਿਚ ਦਲਾਲੀ ਦੇ ਦੋਸ਼ਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੂੰ ਸਰਕਾਰ `ਤੇ ਨਿਸ਼ਾਨਾ ਸਾਧਣ ਦਾ ਮੌਕਾ ਮਿਲ ਗਿਆ ਹੈ। ਭਾਜਪਾ ਨੇ ਐਲਾਨ ਕੀਤਾ ਹੈ ਕਿ ਉਹ ਇਸ ਮਾਮਲੇ ਨੂੰ ਸੰਸਦ ਵਿਚ ਉਠਾਏਗੀ, ਇਸ ਦੇ ਨਾਲ ਹੀ ਇਹ ਮਾਮਲਾ ਸੰਸਦ ਤੋਂ ਬਾਹਰ ਵੀ ਉਠਾਇਆ ਜਾਵੇਗਾ। ਭਾਜਪਾ ਦੇ ਬੁਲਾਰੇ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਸ ਮੁੱਦੇ ਨੂੰ ਸੰਸਦ ਵਿਚ ਉਠਾ ਚੁੱਕੀ ਹੈ, ਪਰ ਸਰਕਾਰ ਨੇ ਗਲਤ ਜਾਣਕਾਰੀ ਦਿੱਤੀ। ਭਾਜਪਾ ਨੇ ਮੰਗ ਕੀਤੀ ਹੈ ਕਿ ਅਗਸਟਾ ਵੈਸਟਲੈਂਡ ਨਾਲ ਜੋ ਸੌਦਾ ਹੋਇਆ ਹੈ, ਉਸ
Read Full Story

Powered by Arash Info Corpopration