Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਭਾਈ ਗੁਰਪ੍ਰੀਤ ਸਿੰਘ ਝੱਬਰ ਕੈਨੇਡਾ ਦੌਰੇ ਸਮੇਂ ਸਿੱਖ ਸੰਗਤਾਂ ਨੂੰ ਮਿਲਕੇ ਸ਼੍ਰੋਮਣੀ ਕਮੇਟੀ ਦੇ ਭਵਿੱਖੀ ਕਾਰਜਾਂ ਤੋਂ ਕਰਵਾਉਂਦੇ ਨੇ ਜਾਣੂੰ

Tuesday, September 26, 2017

ਤਲਵੰਡੀ ਸਾਬੋ, 26 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੌਜਵਾਨ ਮੈਂਬਰ ਭਾਈ ਗੁਰਪ੍ਰੀਤ ਸਿੰਘ ਝੱਬਰ ਜੋ ਬੀਤੇ ਦਿਨੀਂ ਇੱਕ ਮਹੀਨੇ ਲਈ ਕੈਨੇਡਾ ਪੁੱਜੇ ਹਨ ਵੱਲੋਂ ਜਿੱਥੇ ਕੈਨੇਡਾ ਵਿਚਲੇ ਗੁਰਦੁਆਰਾ ਸਾਹਿਬਾਨ ਵਿੱਚ ਨਤਮਸਤਕ ਹੋ ਕੇ ਕੌਮ ਦੀ ਚੜ੍ਹਦੀਕਲਾ ਲਈ ਸਿੱਖ ਸੰਗਤਾਂ ਨੂੰ ਇੱਕਜੁਟ ਹੋਣ ਲਈ ਪ੍ਰੇਰਿਆ ਜਾ ਰਿਹਾ ਹੈ ਉੱਥੇ ਉਨ੍ਹਾਂ ਵੱਲੋਂ ਉੱਥੋਂ ਦੀਆਂ ਸੰਗਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਅਤੇ ਭਵਿੱਖੀ ਕਾਰਜਾਂ ਤੋਂ ਵੀ ਜਾਣੂੰ ਕਰਵਾਇਆ ਜਾ ਰਿਹਾ ਹੈ। ਬੀਤੇ
Read Full Story

ਬਾਬਾ ਜੁਝਾਰ ਸਿੰਘ ਦਸਤਾਰ ਕਲੱਬ ਦੁਬਈ ਵੱਲੋਂ ਕਰਵਾਏ ਧਾਰਮਿਕ ਮੁਕਾਬਲੇ

Monday, September 4, 2017

ਤਲਵੰਡੀ ਸਾਬੋ, 4 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸਿੱਖ ਧਰਮ ਦੇ ਪ੍ਰਸਾਰ ਅਤੇ ਪਚਾਰ ਨੂੰ ਪ੍ਰਫੁੱਲਤ ਕਰ ਰਹੇ ਬਾਬਾ ਜੁਝਾਰ ਸਿੰਘ ਦਸਤਾਰ ਕਲੱਬ ਦੁਬਈ ਵੱਲੋਂ ਅਲਆਇਨ (ਦੁਬਈ) ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਨੌਜਵਾਨਾਂ ਵੀਰਾਂ ਨੂੰ ਗੁਰਬਾਣੀ ਤੇ ਇਤਿਹਾਸ ਨਾਲ ਜੋੜਨ ਦੇ ਵੱਡੇ ਉਪਰਾਲੇ ਤਹਿਤ ਸਵਾਲਾਂ-ਜਵਾਬਾਂ ਦਾ ਵਿਸ਼ੇਸ਼ ਧਾਰਮਿਕ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਸਬੰਧੀ ਉਕਤ ਕਲੱਬ ਦੇ ਸੰਚਾਲਕ ਭਾਈ ਪਰਗਟ ਸਿੰਘ ਮੋਗਾ ਨੇ ਮੇਲ ਅਤੇ ਫੋਨ ਰਾਹੀਂ ਦਿੱਤੀ ਗਈ ਜਾਣਕਾਰੀ ਵਿੱਚ ਦੱਸਿਆ ਕਿ ਇਸ ਸਮਾਗਮ ਦੌਰਾਨ ਇੱਥੋਂ ਦੀਆਂ ਸਿੱਖ
Read Full Story

ਪਾਕਿ ਅਦਾਲਤ ਨੇ ਵੈਲੇਨਟਾਈਨ ਦਿਵਸ ਜਸ਼ਨਾਂ ਉਤੇ ਪਾਬੰਦੀ ਲਾਈ

Tuesday, February 14, 2017

ਪਾਕਿਸਤਾਨ ਦੀ ਇਕ ਹਾਈ ਕੋਰਟ ਨੇ ਅੱਜ ਦੇਸ਼ ਭਰ ਵਿੱਚ ਵੈਲੇਨਟਾਈਨ ਦਿਵਸ ਮਨਾਉਣ ਅਤੇ ਸੋਸ਼ਲ ਮੀਡੀਆ ਉਤੇ ਇਸ ਦਾ ਪ੍ਰਚਾਰ ਕਰਨ ਉਤੇ ਪਾਬੰਦੀ ਲਾ ਦਿੱਤੀ ਹੈ। ਇਹ ਹੁਕਮ ਇਸਲਾਮਾਬਾਦ ਹਾਈ ਕੋਰਟ ਨੇ ਅਬਦੁਲ ਵਹੀਦ ਨਾਂ ਦੇ ਇਕ ਪਟੀਸ਼ਨਰ ਦੀ ਪਟੀਸ਼ਨ ਉਤੇ ਦਿੱਤਾ। ਅਬਦੁਲ ਵਹੀਦ ਦੀ ਸਿਆਸੀ ਜਮਾਤ ਬਾਰੇ ਫੌਰੀ ਪਤਾ ਨਹੀਂ ਲੱਗ ਸਕਿਆ। ਪਟੀਸ਼ਨਰ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਵੈਲੇਨਟਾਈਨ ਦਿਵਸ ਮੁਸਲਿਮ ਰਵਾਇਤ ਦਾ ਹਿੱਸਾ ਨਹੀਂ ਹੈ ਅਤੇ ਮੁੱਖ ਧਾਰਾ ਤੇ ਸੋਸ਼ਲ ਮੀਡੀਆ ਵਿੱਚ ਇਸ ਦੇ ਪ੍ਰਚਾਰ ਉਤੇ ਪਾਬੰਦੀ ਹੋਣੀ ਚਾਹੀਦੀ ਹੈ। ਅਦਾਲਤ ਨੇ ਇਹ ਪਟੀਸ਼ਨ ਪ੍ਰਵਾਨ ਕਰ
Read Full Story

ਸੀਰਿਆ ਦੇ ਹੋੰਸ ਵਿੱਚ ਬੰਬ ਧਮਾਕੇ , 46 ਲੋਕਾਂ ਦੀ ਮੌਤ ; ਕਈ ਜਖ਼ਮੀ

Sunday, February 21, 2016

ਸੀਰਿਆ ਦੇ ਹੋੰਸ ਵਿੱਚ ਅੱਜ ਹੋਏ ਬੰਬ ਧਮਾਕਿਆਂ ਵਿੱਚ 46 ਲੋਕਾਂ ਦੇ ਮਾਰੇ ਜਾਣ ਅਤੇ ਕਈ ਹੋਰ ਲੋਕਾਂ ਦੇ ਜਖਮੀ ਹੋਣ ਦੀ ਖਬਰ ਹੈ । ਜਖ਼ਮੀਆਂ ਨੂੰ ਨਜਦੀਕੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ , ਜਿੱਥੇ ਕਈਆਂ ਦੀ ਹਾਲਤ ਨਾਜਕ ਬਣੀ ਹੋਈ ਹੈ । ਹੁਣੇ ਤੱਕ ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਦਾਰੀ ਨਹੀਂ ਲਈ ਹੈ । ਸੂਤਰਾਂ ਦੇ ਮੁਤਾਬਕ , ਧਮਾਕੇ ਸੇਂਟਰਲ ਹੋੰਸ ਦੇ ਅਲ-ਜਾਹਰਾ ਇਲਾਕੇ ਵਿੱਚ ਇੱਕ ਟਰੈਫਿਕ ਸਿਗਨਲ ਦੇ ਨਜਦੀਕ ਹੋਏ ਹੈ । ਧਮਾਕਿਆਂ ਦੇ ਵਿੱਚ ਇੱਕ ਹੀ ਮਿੰਟ ਦਾ ਅੰਤਰਾਲ ਦੱਸਿਆ ਜਾਂਦਾ ਹੈ । ਧਿਆਨ ਯੋਗ ਹੈ ਕਿ ਇਸਤੋਂ ਪਹਿਲਾਂ ਵੀ
Read Full Story

ਮਿਲਵਰਤਨ ਅਤੇ ਪਿਆਰ ਦਾ ਇਕ ਅਨੋਖਾ ਸ਼ਹਿਰ-ਨਿਰੰਕਾਰੀ ਸਮਾਗਮ

Wednesday, November 4, 2015

14,15 ਅਤੇ 16 ਨਵੰਬਰ 2015 ਨੂੰ ਬੁਰਾੜੀ ਰੋਡ ਦਿੱਲੀ ਵਿਖੇ ਸਲਾਨਾ 68ਵਾਂ ਨਿਰੰਕਾਰੀ ਸਮਾਗਮ ਹੋਣ ਜਾ ਰਿਹਾ ਹੈ।ਕਰੀਬ 550-600 ਏਕੜ ਵਿੱਚ ਹੋਣ ਵਾਲੇ ਇਸ ਸਮਾਗਮ ਵਿੱਚ ਪੂਰੇ ਵਿਸ਼ਵ ਭਰ ਵਿਚੋਂ 22-25 ਲੱਖ ਸ਼ਰਧਾਲੂ ਪਹੁੰਚਣ ਦੀ ਸੰਭਾਵਨਾ ਹੈ।ਇਸ ਹੋਣ ਵਾਲੇ ਸਾਰੇ ਸਮਾਗਮ ਦੀ ਵਿਵਸਥਾ ਆਰਜੀ ਤੋਰ ਤੇ ਬਹੂਤ ਹੀ ਸੁਚੱਜੇ ਢੰਗ ਨਾਲ ਕੀਤੀ ਜਾਦੀ ਹੈ।ਜੋ ਕਿ ਇਸ ਸਮਾਗਮ ਤੋਂ ਕਰੀਬ 2 ਮਹੀਨਾਂ ਪਹਿਲਾਂ ਸ਼ੁਰੂ ਹੋ ਜਾਦੀਂ ਹੈ।ਲੱਗਭਗ 3-4 ਕਿਲੋਮੀਟਰ ਦੇ ਏਰੀਏ ਵਿੱਚ ਟੈਂਟਾ ਦੀ ਵਿਵਸਥਾ ਆਉੇਣ ਵਾਲੇ ਸਰਧਾਲੂਆਂ ਲਈ ਕੀਤੀ ਜਾਦੀ ਹੈ ਅਤੇ ਰਾਤ ਨੂੰ ਲੜੀਆਂ ਦੇ ਰੂਪ ਵਿੱਚ ਜਗਦੇ ਬੱਲਬ
Read Full Story

ਮਸ਼ੀਨਾਂ ਰਾਹੀਂ ਵੋਟਾਂ ਪਾਉਣ ਦੀ ਤਿਆਰੀ ਵਿਚ ਪਾਕਿਸਤਾਨ

Thursday, October 2, 2014

ਪਾਕਿਸਤਾਨ ਦੇ ਚੋਣ ਕਮਿਸ਼ਨ ਨੇ 2018 ਦੀਆਂ ਆਮ ਚੋਣਾਂ ਤੋਂ ਪਹਿਲਾਂ ਦੋ ਸਾਲਾਂ ਅੰਦਰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਰਾਹੀਂ ਵੋਟਾਂ ਪਵਾਉਣ ਦੀ ਤਿਆਰੀ ਆਰੰਭ ਦਿੱਤੀ ਹੈ। ਚੋਣ ਕਮਿਸ਼ਨ ਨੇ ਪਾਕਿਸਤਾਨ ਸਰਕਾਰ ਨੂੰ ਕਿਹਾ ਹੈ ਕਿ ਉਹ ਈਵੀਐਮ ਵਰਗੀ ਆਧੁਨਿਕ ਤਕਨੀਕ ਨੂੰ ਲਾਗੂ ਕਰਨ ਲਈ ਕਾਨੂੰਨੀ ਅੜਿੱਕਿਆਂ ਨੂੰ ਦੂਰ ਕਰੇ। ਪਾਕਿਸਤਾਨੀ ਚੋਣ ਕਮਿਸ਼ਨਰ ਦੇ ਸਕੱਤਰ ਇਸ਼ਤਿਆਕ ਅਹਿਮਦ ਖ਼ਾਨ ਨੇ ਕਿਹਾ ਕਿ ਅਗਲੇ ਦੋ ਮਹੀਨਿਆਂ ਦੌਰਾਨ ਕਾਨੂੰਨੀ ਮੁਸ਼ਕਲਾਂ ਨੂੰ ਦੂਰ ਕਰ ਦਿੱਤਾ ਜਾਵੇ ਤਾਂ ਜੋ ਕਮਿਸ਼ਨ ਪਾਇਲਟ ਪ੍ਰਾਜੈਕਟ ‘ਤੇ ਅਗਲੇ ਸਾਲ ਤੋਂ ਕੰਮ ਸ਼ੁਰੂ
Read Full Story

ਵਿਦਿਆਰਥਣਾਂ ਨੂੰ ਛੁਡਵਾਉਣ ਹਿੱਤ ਨਾਇਜੀਰੀਆ ਸਰਕਾਰ ਗੱਲਬਾਤ ਕਰਨ ਲਈ ਤਿਆਰ

Thursday, May 15, 2014

ਅਬੂਜਾ - ਬੋਕੋ ਹਰਮ ਦਹਿਸ਼ਤਗਰਦਾਂ ਵੱਲੋਂ ਅਗਵਾ ਕੀਤੀਆਂ ਗਈਆਂ 200 ਤੋਂ ਵੱਧ ਵਿਦਿਆਰਥਣਾਂ ਨੂੰ ਬਚਾਉਣ ਲਈ ਨਾਈਜੀਰੀਆ ਸਰਕਾਰ ਦੇ ਨਾਲ-ਨਾਲ ਅਮਰੀਕਾ ਨੇ ਯਤਨ ਸ਼ੁਰੂ ਕਰ ਦਿੱਤੇ ਹਨ। ਨਾਈਜੀਰੀਆ ਸਰਕਾਰ ਨੇ ਕਿਹਾ ਹੈ ਕਿ ਉਹ ਬੋਕੋ ਹਰਮ ਦਹਿਸ਼ਤਗਰਦਾਂ ਦੇ ਨਾਲ ਗੱਲਬਾਤ ਲਈ ਤਿਆਰ ਹੈ। ਵਿਸ਼ੇਸ਼ ਮੰਤਰੀ ਟਮੀਨੂੰ ਤੁਰਾਕੀ ਨੇ ਕਿਹਾ ਹੈ ਕਿ ਉਹ ਅਗਵਾ ਵਿਦਿਆਰਥਣਾਂ ਸਮੇਤ ਹਰ ਮਸਲੇ ’ਤੇ ਗੱਲਬਾਤ ਕਰਨ ਨੂੰ ਤਿਆਰ ਹਨ।ਉਧਰ ਅਮਰੀਕਾ ਨੇ ਕੁੜੀਆਂ ਨੂੰ ਬਚਾਉਣ ਦੇ ਮਿਸ਼ਨ ਤਹਿਤ ਆਪਣਾ ਸੀਨੀਅਰ ਅਫ਼ਰੀਕੀ ਜਨਰਲ ਗੱਲਬਾਤ ਲਈ ਨਾਈਜੀਰੀਆ ਭੇਜਿਆ ਹੈ। ਨਾਈਜੀਰੀਆ ਦੇ
Read Full Story

ਪਾਕਿਸਤਾਨ ਨੇ ਦੋ ਭਾਰਤੀ ਪੱਤਰਕਾਰ ਕੱਢੇ

Thursday, May 15, 2014

ਇਸਲਾਮਾਬਾਦ- ਪਾਕਿਸਤਾਨ ਸਰਕਾਰ ਨੇ ਦੋ ਭਾਰਤੀ ਪੱਤਰਕਾਰਾਂ ਨੂੰ ਬਿਨਾਂ ਕੋਈ ਕਾਰਨ ਦੱਸਿਆਂ ਦੇਸ਼ ’ਚੋਂ ਕੱਢ ਦਿੱਤਾ ਹੈ। ਦੋਹਾਂ ਪੱਤਰਕਾਰਾਂ ਨੂੰ 20 ਮਈ ਤਕ ਪਾਕਿਸਤਾਨ ਛੱਡਣ ਦੇ ਆਦੇਸ਼ ਦਿੱਤੇ ਗਏ ਹਨ।ਖ਼ਬਰ ਏਜੰਸੀ ਪੀਟੀਆਈ ਦੇ ਸਨੇਹੇਸ਼ ਅਲੈਕਸ ਫਿਲਿਪ ਅਤੇ ਹਿੰਦੂ ਦੀ ਮੀਨਾ ਮੈਨਨ ਨੂੰ ਪਾਕਿਸਤਾਨ ਸਰਕਾਰ ਨੇ ਬੀਤੇ ਦੇਰ ਰਾਤ ਚਿੱਠੀ ਦੇ ਕੇ ਦੱਸਿਆ ਕਿ ਉਨ੍ਹਾਂ ਦੇ ਵੀਜ਼ਿਆਂ ਦੀ ਮਿਆਦ ਨਹੀਂ ਵਧਾਈ ਜਾ ਰਹੀ ਹਾਲਾਂਕਿ ਦੋਹਾਂ ਨੂੰ ਇਸਲਾਮਾਬਾਦ ’ਚ ਕਰੀਬ 9 ਮਹੀਨਿਆਂ ਦਾ ਵੀਜ਼ਾ ਦਿੱਤਾ ਗਿਆ ਸੀ।ਇਸਲਾਮਾਬਾਦ ਦੇ ਇਸ ਕਦਮ ਤੋਂ ਬਾਅਦ ਭਾਰਤ ਸਰਕਾਰ ਨੇ ਅੱਜ
Read Full Story

ਚੀਨ 'ਚ ਕੰਧ ਡਿੱਗਣ ਨਾਲ 18 ਮੌਤਾਂ

Monday, May 12, 2014

ਬੀਜਿੰਗ, 11 ਮਈ (ਏਜੰਸੀ)-ਪੂਰਬੀ ਚੀਨ ਦੇ ਸ਼ਾਨਦੋਂਗ ਪ੍ਰਾਂਤ ਦੇ ਸ਼ਿੰਗਦਾਓ ਸ਼ਹਿਰ `ਚ ਬਰਸਾਤ ਤੇ ਹਨ੍ਹੇਰੀ ਕਾਰਨ ਕੰਧ ਢਹਿਣ ਨਾਲ ਘੱਟੋ-ਘੱਟ 18 ਲੋਕ ਮਾਰੇ ਗਏ ਤੇ 3 ਹੋਰ ਜ਼ਖ਼ਮੀ ਹੋ ਗਏ। ਚੀਨੀ ਖ਼ਬਰ ਏਜੰਸੀ ਸਿਨਹੂਆ ਦੀ ਰਿਪੋਰਟ ਅਨੁਸਾਰ ਬਚਾਅ ਦਲ ਤੁਰੰਤ ਘਟਨਾ ਸਥਾਨ `ਤੇ ਪਹੁੰਚ ਗਿਆ ਤੇ ਲੋਕਾਂ ਨੂੰ ਲੱਭਣ ਲਈ ਮੁਹਿੰਮ ਸ਼ੁਰੂ ਕਰ ਦਿੱਤੀ। 3 ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ। ਘਟਨਾ ਨੂੰ ਲੈ ਕੇ ਜਾਂਚ ਜਾਰੀ
Read Full Story

ਭਾਰਤੀ ਮੂਲ ਦੇ ਤਿੰਨ ਅਮਰੀਕੀ ਸੰਸਦ ਪਹੁੰਚਣ ਦੀ ਦੌੜ ਚ

Friday, April 25, 2014

ਵਾਸ਼ਿੰਗਟਨ, ਭਾਰਤੀ ਮੂਲ ਦੇ ਤਿੰਨ ਅਮਰੀਕੀ ਡੈਮੋਕ੍ਰੇਟਿਕ ਪਾਰਟੀ ਦੇ ਵਲੋਂ ਸੰਸਦ ਵਿਚ ਪਹੁੰਚਣ ਦੀ ਦੌੜ ਵਿਚ ਸ਼ਾਮਲ ਹੋ ਗਏ ਹਨ। ਅਮਰੀਕਾ ਵਿਚ ਸੰਸਦ ਦੇ ਲਈ ਨਵੰਬਰ ਵਿਚ ਚੋਣਾਂ ਹੋਣੀਆਂ ਹਨ। ਪੇਸ਼ੇ ਤੋਂ ਸਰਜਨ ਅਨਿਲ ਕੁਮਾਰ (62), ਰਾਜੀਵ ਪਟੇਲ (65) ਅਤੇ ਅਮਰੀਕੀ ਇੰਜੀਨੀਅਰ ਅਤੇ ਉਦਯੋਗਪਤੀ ਸਤੀਸ਼ ਕੋਰਪੇ, ਇਹ ਤਿੰਨੋਂ ਭਾਰਤੀ ਮੂਲ ਦੇ ਅਮਰੀਕੀ ਅਮਰੀਕਾ ਦੀ ਲੋਕ ਸਭਾ ਚੋਣ ਦੌੜ ਚ ਸ਼ਾਮਲ
Read Full Story

ਮੋਦੀ ਬਣੇ ਭਾਰਤ ਦਾ ਅਗਲੇ ਪ੍ਰਧਾਨ ਮੰਤਰੀ : ਪਾਕਿਸਤਾਨ

Wednesday, April 23, 2014

ਲੰਡਨ, ਬ੍ਰਿਟੇਨ ਦੇ ਇਕ ਅਖਬਾਰ ਦਾ ਕਹਿਣਾ ਹੈ ਕਿ ਪਾਕਿਸਤਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਭਾਰਤ ਦਾ ਅਗਲਾ ਪ੍ਰਧਾਨ ਮੰਤਰੀ ਬਣਦੇ ਹੋਏ ਦੇਖਣਾ ਚਾਹੁੰਦਾ ਹੈ। ਬ੍ਰਿਟਿਸ਼ ਦੀ ਇਕ ਅਖਬਾਰ ਨੇ ਪਾਕਿਸਤਾਨੀ ਡਿਪਲੋਮੈਟਾਂ ਦੇ ਹਵਾਲੇ ਨਾਲ ਆਪਣੀ ਰਿਪੋਰਟ ਚ ਕਿਹਾ ਕਿ ਪਾਕਿਸਤਾਨ ਮੋਦੀ ਦੇ ਭਾਰਤ ਦਾ ਅਗਲਾ ਪ੍ਰਧਾਨ ਮੰਤਰੀ ਬਣਨ ਦਾ ਸਮਰਥਨ ਕਰਦਾ ਹੈ ਅਤੇ ਇਹ ਦੇਸ਼ ਚਾਹੁੰਦਾ ਹੈ ਕਿ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਕਿਉਂਕਿ ਪਾਕਿਸਤਾਨ ਦਾ ਮੰਨਣਾ ਹੈ ਕਿ ਮੋਦੀ ਸ਼ਾਂਤੀ ਗੱਲਬਾਤ ਲਈ ਮਜ਼ਬੂਤ
Read Full Story

ਹਥਿਆਰਬੰਦ ਫੋਰਸ ਨਾਲ ਸਾਨੂੰ ਮਿਲ ਕੇ ਕੰਮ ਕਰਨਾ ਹੋਵੇਗਾ : ਸ਼ਰੀਫ

Saturday, April 19, 2014

ਇਸਲਾਮਾਬਾਦ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਸ਼ਕਤੀਸ਼ਾਲੀ ਫੌਜ ਅਤੇ ਉਸ ਦੇ ਪ੍ਰਮੁੱਖ ਜਨਰਲ ਰਾਹੀਲ ਸ਼ਰੀਫ ਦੀ ਸ਼ਨੀਵਾਰ ਨੂੰ ਪ੍ਰਸ਼ੰਸਾ ਕੀਤੀ ਅਤੇ ਇਕ ਮਜ਼ਬੂਤ ਅਰਥਵਿਵਸਥਾ ਤੇ ਲੋਕਤੰਤਰ ਲਈ ਅਤੇ ਅੱਤਵਾਦ ਨੂੰ ਕਾਬੂ ਚ ਕਰਨ ਲਈ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਨਵਾਜ਼ ਸ਼ਰੀਫ ਨੇ ਕਿਹਾ ਕਿ ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਅੱਤਵਾਦ ਨੂੰ ਕਾਬੂ ਕੀਤੇ ਬਿਨਾਂ ਅਤੇ ਇਕ ਮਜ਼ਬੂਤ ਅਰਥਵਿਵਸਥਾ ਲੋਕਤੰਤਰ ਅਤੇ ਕਾਨੂੰਨ ਦਾ ਸ਼ਾਸਨ ਲਿਆਂਦੇ ਬਿਨਾਂ ਇਕ ਵਿਸ਼ਵਾਸਯੋਗ ਰੱਖਿਆ ਪ੍ਰਣਾਲੀ ਕਾਇਮ ਨਹੀਂ ਰਹਿ ਸਕਦੀ ਹੈ। ਇਸ
Read Full Story

ਸੈਨਾ ਨੂੰ ਆਧੁਨਿਕ ਬਣਾਇਆ ਜਾਵੇਗਾ

Saturday, April 19, 2014

ਕਾਕੁਲ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਿਹਾ ਹੈ ਕਿ ਦੇਸ਼ ਸੈਨਾ ਨਾਲ ਖੜਾ ਹੈ। ਸ਼ਰੀਫ ਨੇ ਪਾਕਿਸਤਾਨ ਸੈਨਾ ਅਕੈਡਮੀ ਦੇ 129ਵੇਂ ਪਾਸਿੰਗ ਆਉਟ ਪਰੇਡ ਦੌਰਾਨ ਇਸ ਮੌਕੇ ਤੇ ਬਤੌਰ ਮੁੱਖ ਮਹਿਮਾਨ ਦੇ ਤੌਰ ਤੇ ਕਿਹਾ ਕਿ ਦੇਸ਼ ਦੇ ਯੁਵਾ ਸੈਨਿਕਾਂ ਦਾ ਮਨੋਬਲ ਉੱਚਾ ਹੈ ਤੇ ਉਨ੍ਹਾਂ ਨੂੰ ਹੋਰ ਜ਼ਿਆਦਾ ਸਮਰਪਣ ਭਾਵ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇਤਾਵਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰੇਗੀ ਤੇ ਸੈਨਾ ਨੂੰ ਬੇਹੱਦ ਆਧੁਨਿਕ ਰੱਖਿਆ ਉਪਕਰਣਾਂ ਨਾਲ ਲੈਸ ਕਰਨਾ ਸਰਕਾਰ ਦੀ ਜ਼ਿੰਮੇਵਾਰੀ
Read Full Story

ਨਾਸਾ ਨੇ ਲੱਭਿਆ ਪ੍ਰਿਥਵੀ ਦੇ ਸਾਈਜ਼ ਦਾ ਗ੍ਰਹਿ

Saturday, April 19, 2014

ਨਿਊਯਾਰਕ, ਨਾਸਾ ਦੇ ਕੁਝ ਵਿਗਿਆਨਕਾਂ ਨੇ ਧਰਤੀ ਵਰਗਾ ਜੀਵਨ ਯੋਗ ਇਕ ਗ੍ਰਹਿ ਲੱਭਿਆ ਹੈ। ਇਹ ਗ੍ਰਹਿ ਇਕ ਠੰਡੇ ਤਾਰੇ ਦੀ ਪਰਿਕਰਮਾ ਕਰ ਰਿਹਾ ਹੈ। ਗ੍ਰਹਿਆਂ ਦੀ ਖੋਜ ਚ ਵਰਤੇ ਜਾਣ ਵਾਲੇ ਨਾਸਾ ਦੇ ਕੇਪਲਰ ਪੁਲਾੜ ਦੂਰਬੀਨ ਦੀ ਮਦਦ ਨਾਲ ਇਹ ਸੰਭਵ ਹੋ ਸਕਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਗ੍ਰਹਿ ਧਰਤੀ ਦੇ ਘੇਰੇ ਦਾ 1.11 ਗੁਣਾ ਹੈ। ਖੋਜੇ ਗਏ ਇਸ ਨਵੇਂ ਗ੍ਰਹਿ ਨੂੰ ਕੇਪਲਰ-186 ਐਫ ਨਾਂ ਦਿੱਤਾ ਗਿਆ ਹੈ। ਵਾਸ਼ਿੰਗਟਨ ਡੀ. ਸੀ. ਸਥਿਤ ਨਾਸਾ ਮੁੱਖ ਦਫਤਰ ਦੇ ਡਿਵੀਜ਼ਨ ਡਾਇਰੈਕਟਰ ਪੌਲ ਹਾਰਟਜ਼ ਨੇ ਇਸ ਬਾਰੇ ਚ ਕਿਹਾ ਕਿ ਕੇਪਲਰ-186 ਐਫ ਦੀ ਖੋਜ ਪ੍ਰਿਥਵੀ ਵਰਗੀ ਦੁਨੀਆ
Read Full Story

ਸਭ ਤੋਂ ਵੱਧ ਬਾਹਰੋਂ ਧਨ ਪਾਉਣ ਵਾਲੇ ਦੇਸ਼ਾਂ ਚ ਭਾਰਤ ਅੱਵਲ

Saturday, April 12, 2014

ਵਾਸ਼ਿੰਗਟਨ, ਵਿਦੇਸ਼ਾਂ ਚ ਕੰਮ ਕਰਨ ਵਾਲੇ ਭਾਰਤੀਆਂ ਨੇ ਪਿਛਲੇ ਸਾਲ 70 ਅਰਬ ਡਾਲਰ ਦੀ ਵੱਡੀ ਰਕਮ ਭਾਰਤ ਭੇਜੀ, ਜਿਸ ਨਾਲ ਭਾਰਤ ਸਭ ਤੋਂ ਵੱਧ ਧਨ ਪਾਉਣ ਵਾਲੇ ਦੇਸ਼ਾਂ ਵਿਚ ਪਹਿਲੇ ਨੰਬਰ ਤੇ ਰਿਹਾ। ਵਿਸ਼ਵ ਬੈਂਕ ਨੇ ਮਾਈਗ੍ਰੇਸ਼ਨ ਐਂਡ ਡਿਵੈੱਲਪਮੈਂਟ ਬ੍ਰੀਫ ਦੇ ਨਵੇਂ ਅੰਕ ਵਿਚ ਇਹ ਨਤੀਜਾ ਕੱਢਿਆ ਹੈ। ਇਸ ਤੋਂ ਬਾਅਦ ਚੀਨ ਨੂੰ 60 ਅਰਬ ਡਾਲਰ ਤੇ ਫਿਲੀਪੀਨ ਨੂੰ 25 ਅਰਬ ਡਾਲਰ
Read Full Story

ਮੋਦੀ ਨੂੰ ਵੀਜ਼ਾ ਦੇਵੇਗਾ ਪਾਕਿ

Friday, April 11, 2014

ਇਸਲਾਮਾਬਾਦ, ਪਾਕਿਸਤਾਨ ਭਾਰਤ ਵਿਚ ਹੋ ਰਹੀਆਂ ਚੋਣਾਂ ਨੂੰ ਧਿਆਨ ਨਾਲ ਦੇਖ ਰਿਹਾ ਹੈ ਅਤੇ ਨਵੀਂ ਸਰਕਾਰ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਉਸਦਾ ਮੰਨਣਾ ਹੈ ਕਿ ਦੋਵਾਂ ਦੇਸ਼ਾਂ ਨੂੰ ਬਿਨਾਂ ਸਮਾਂ ਬਰਬਾਦ ਕੀਤਿਆਂ ਗੱਲਬਾਤ ਅੱਗੇ ਵਧਾਉਣੀ ਚਾਹੀਦੀ ਹੈ ਅਤੇ ਨਾਲ ਹੀ ਨਰਿੰਦਰ ਮੋਦੀ ਨੂੰ ਵੀਜ਼ਾ ਦੇਣ ਲਈ ਤਿਆਰ ਹੈ। ਇਕ ਅੰਗਰੇਜ਼ੀ ਅਖਬਾਰ ਨੇ ਇਹ ਖਬਰ ਦਿੱਤੀ ਹੈ। ਉਸਨੇ ਨਵੀਂ ਦਿੱਲੀ ਵਿਚ ਪਾਕਿਸਤਾਨ ਦੇ ਨਵੇਂ ਰਾਜਦੂਤ ਅਬਦੁੱਲ ਬਾਸਿਤ ਦੀ ਇੰਟਰਵਿਊ ਛਾਪੀ ਹੈ, ਜਿਸ ਵਿਚ ਉਨ੍ਹਾਂ ਕਿਹਾ ਕਿ ਜੇ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਉਨ੍ਹਾਂ ਦਾ
Read Full Story

ਭਾਰਤੀ ਬਣਿਆ ਰਾਸ਼ਟਰਪਤੀ ਓਬਾਮਾ ਦਾ ਉੱਦਮੀ ਦੂਤ

Wednesday, April 9, 2014

ਵਾਸ਼ਿੰਗਟਨ, ਪ੍ਰਸਿੱਧ ਖਾਨ ਅਕਾਦਮੀ ਨਾਲ ਜੁੜੇ ਭਾਰਤੀ ਮੂਲ ਦੇ ਨਾਗਰਿਕ ਸਲਮਾਨ ਖਾਨ ਨੂੰ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਪ੍ਰੈਜੀਡੈਂਸ਼ੀਅਲ ਅੰਬੈਡਸਰ ਫਾਰ ਗਲੋਬਲ ਇੰਟਰਪਰਾਇਅਰਸ਼ਿਪ ਪਹਿਲ ਵਿਚ ਇਕ ਦੂਤ ਦੇ ਤੌਰ ਤੇ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਵ੍ਹਾਈਟ ਹਾਊਸ ਨੇ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਫਲ ਅਮਰੀਕੀ ਕਾਰੋਬਾਰੀਆਂ ਦੇ ਸੰਗਠਨ ਪ੍ਰੈਜੀਡੈਂਸ਼ੀਅਲ ਅੰਬੈਸਰ ਫਾਰ ਗਲੋਬਲ ਇੰਟਰਪਰਾਇਜ਼ਰਸ ਦੀ ਪਹਿਲੀ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ਸੰਗਠਨ ਵਿਚ ਉਨ੍ਹਾਂ ਉੱਦਮੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜੋ ਅਗਲੀ
Read Full Story

1984 ਦੰਗਾ ਮਾਮਲੇ ਚ ਸੋਨੀਆ ਗਾਂਧੀ ਦਾ ਪਾਸਪੋਰਟ ਪੇਸ਼ ਕਰਨ ਤੋਂ ਇਨਕਾਰ

Tuesday, April 8, 2014

ਨਿਊਯਾਰਕ, ਸੋਨੀਆ ਗਾਂਧੀ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਅਮਰੀਕੀ ਅਦਾਲਤ ਵੱਲੋਂ ਇਕ ਸਬੂਤ ਦੇ ਤੌਰ ਤੇ ਮੰਗੀ ਗਈ ਪਾਸਪੋਰਟ ਦੀ ਕਾਪੀ ਜਮਾ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਨਿੱਜੀ ਸੁਰੱਖਿਆ ਅਤੇ ਗੋਪਨੀਅਤਾ ਦੇ ਆਧਾਰ ਤੇ ਭਾਰਤ ਸਰਕਾਰ ਵੱਲੋਂ ਕੀਤੀ ਗਈ ਮਨਾਹੀ ਦਾ ਹਵਾਲਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਸੋਨੀਆ ਗਾਂਧੀ ਨੂੰ ਅਮਰੀਕੀ ਜ਼ਿਲਾ ਅਦਾਲਤ ਦੇ ਜੱਜ ਬ੍ਰਾਇਨ ਕੋਗਨ ਨੇ 7 ਅਪ੍ਰੈਲ ਤੱਕ ਆਪਣੇ ਪਾਸਪੋਰਟ ਦੀ ਕਾਪੀ ਅਦਾਲਤ ਵਿਚ ਪੇਸ਼ ਕਰਨ ਲਈ ਕਿਹਾ ਸੀ ਤਾਂ ਜੋ ਇਸ ਗੱਲ ਦੀ ਪੁਸ਼ਟੀ ਕੀਤੀ ਜਾ ਸਕੇ ਕਿ
Read Full Story

ਨਵਾਬ ਅਕਬਰ ਬਲੂਚੀ ਹੱਤਿਆਕਾਂਡ ਚ ਜਨਰਲ ਮੁਸ਼ੱਰਫ ਤਲਬ

Monday, April 7, 2014

ਕਵੇਟਾ, ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੀ ਕਵੇਟਾ ਦੀ ਅੱਤਵਾਦੀ ਰੋਕੂ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਨੂੰ ਬਲੋਚ ਰਾਸ਼ਟਰਵਾਦੀ ਨੇਤਾ ਨਵਾਬ ਅਕਬਰ ਬਲੋਚੀ ਹੱਤਿਆਕਾਂਡ ਚ 21 ਅਪ੍ਰੈਲ ਨੂੰ ਤਲਬ ਕੀਤਾ ਹੈ। ਅੱਤਵਾਦੀ ਰੋਕੂ ਅਦਾਲਤ ਨੇ ਜੱਜ ਤਾਰੀਕ ਅਹਿਮਦ ਕਾਸੀ ਨੇ ਜਨਰਲ ਮੁਸ਼ੱਰਫ ਨੂੰ ਅਦਾਲਤ ਚ ਹਾਜ਼ਰ ਹੋਣ ਦਾ ਨਿਰਦੇਸ਼ ਦਿੱਤਾ ਹੈ ਅਤੇ ਕਿਹਾ ਹੈ ਕਿ ਜੇ ਉਹ ਨਹੀਂ ਆਉਂਦੇ ਹਨ ਤਾਂ ਉਨ੍ਹਾਂ ਦੀ ਜ਼ਮਾਨਤ ਰੱਦ ਕਰ ਦਿੱਤੀ ਜਾਵੇਗੀ। ਜੱਜ ਨੇ ਕਿਹਾ ਕਿ ਜੇ ਉਹ ਅਦਾਲਤ ਚ ਹਾਜ਼ਰ ਨਹੀਂ ਹੁੰਦੇ ਹਨ ਤਾਂ ਉਨ੍ਹਾਂ ਦੀ ਗ੍ਰਿਫਤਾਰੀ ਦਾ ਵਾਰੰਟ
Read Full Story

ਛੇਤੀ ਤਿਆਰ ਹੋਵੇਗਾ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਦਾ ਖਰੜ

Monday, April 7, 2014

ਤਹਿਰਾਨ, ਈਰਾਨ ਦੇ ਵਿਵਾਦ ਪੂਰਨ ਪ੍ਰਮਾਣੂ ਪ੍ਰੋਗਰਾਮ ਤੇ ਰੋਕ ਲਗਾਉਣ ਲਈ 6 ਸ਼ਕਤੀਸ਼ਾਲੀ ਦੇਸ਼ਾਂ ਅਤੇ ਈਰਾਨ ਵਿਚਾਲੇ ਕਈ ਦੌਰ ਦੀ ਵਾਰਤਾ ਬੇਸਿੱਟਾ ਰਹਿਣ ਤੋਂ ਬਾਅਦ ਹੁਣ ਦੋਹਾਂ ਧਿਰਾਂ ਵਿਚਾਲੇ ਦੁਬਾਰਾ ਗੱਲਬਾਤ ਸ਼ੁਰੂ ਹੋਣ ਦੇ ਆਸਾਰ ਹਨ ਅਤੇ 21 ਅਪ੍ਰੈਲ ਤੋਂ ਆਖਰੀ ਸਮਝੌਤੇ ਦਾ ਖਰੜ ਤਿਆਰ ਹੋਣਾ ਸ਼ੁਰੂ ਹੋ ਸਕਦਾ ਹੈ। ਈਰਾਨ ਦੇ ਪ੍ਰਮਾਣੂ ਵਾਰਤਾਕਾਰ ਅੱਬਾਸ ਅਰਾਕਚੀ ਨੇ ਐਤਵਾਰ ਨੂੰ ਪ੍ਰੈਸ ਕਾਨਫਰੰਸ ਚ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਸ ਵਾਰਤਾ ਚ ਅਸੀਂ ਪ੍ਰਮਾਣੂ ਪ੍ਰੋਗਰਾਮ ਦੇ ਮੁੱਖ ਮੁੱਦਿਆਂ ਤੇ ਆਪਣੇ ਮਤਭੇਦਾਂ ਨੂੰ ਦੂਰ ਕਰਕੇ ਵਿਚਾਰਾਂ ਚ
Read Full Story

Powered by Arash Info Corpopration