Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਾਹਿਤ ਸਭਾ ਦੀ ਮਾਸਿਕ ਇਕੱਤਰਤਾ ਤੇ ਹੋਇਆ ਕਵੀ ਦਰਬਾਰ

Monday, October 2, 2017

ਤਲਵੰਡੀ ਸਾਬੋ, 2 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਦਮਦਮਾ ਸਾਹਿਬ ਸਾਹਿਤ ਸਭਾ ਤਲਵੰਡੀ ਸਾਬੋ ਦੀ ਮਾਸਿਕ ਇਕੱਤਰਤਾ ਤੇ ਕਵੀ ਦਰਬਾਰ ਸਥਾਨਿਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਵਿਖੇ ਅਯੋਜਿਤ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਜਨਕ ਰਾਜ ਜਨਕ, ਜਗਦੀਪ ਸਿੰਘ ਗਿੱਲ ਅਤੇ ਨਿਰੰਜਣ ਸਿੰਘ ਪ੍ਰੇਮੀ ਦੁਆਰਾ ਕੀਤੀ ਗਈ। ਇਸ ਮੌਕੇ ਜਿੱਥੇ ਡਾਕਟਰ ਸੁਰਜੀਤ ਸਿੰਘ ਪਾਤਰ ਦੀ ਪੰਜਾਬੀ ਕਲਾ ਪ੍ਰੀਸ਼ਦ ਦੇ ਪ੍ਰਧਾਨ ਚਣਤੇ ਜਾਣ `ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਉੱਥੇ ਇਕੱਤਰ ਹੋਏ ਕਵੀ ਸੁਖਵਿੰਦਰ ਸਿੰਘ ਭਾਗੀਬਾਂਦਰ, ਤਰਸੇਮ ਸਿੰਘ
Read Full Story

ਕਵਿਤਾ

Saturday, September 30, 2017

ਸ. ਭਗਤ ਸਿੰਘ ਕਿਉਂ ਭਗਤ ਸਿੰਘਾ ਤੇਰੀ ਸੋਚ ਨੂੰ ਸਿੱਕੇ `ਤੇ ਟੰਗਿਆ। ਉਸੇ ਨੂੰ ਫੜ੍ਹ ਕੇ ਲੈ ਗਏ ਜਿਸਨੇ ਹੱਕ ਮੰਗਿਆ। ਏਥੇ ਕਦਰ ਪਵੇ ਨਾ ਗੁਣਾਂ ਦੀ, ਪੈਸੇ ਨੂੰ ਸਿਜਦਾ। ਹੈ ਜਿੰਨਾ ਬੰਦਾ ਮਿਹਨਤੀ, ਉਨਾ ਹੀ ਰਿਝਦਾ। ਹਰ ਪਾਸੇ ਭ੍ਰਿਸ਼ਟਾਚਾਰ ਨੇ, ਸੱਚ ਝੂੰਜੇ ਲਾਇਆ। ਏਥੇ ਬਦਲ ਬਦਲ ਕੇ ਤਖਤੀਆਂ, ਬੜਾ ਕਹਿਰ ਕਮਾਇਆ। `ਗੁਰਮੀਤ` ਧੱਕੇ ਹੁਣ ਵਧ ਗਏ, ਹਰ ਗਲੀ ਮੁਹੱਲੇ। ਕੋਈ ਆਣ ਸੂਰਮਾ ਧਰਤ `ਤੇ, ਇਹਨਾਂ ਨੂੰ ਠੱਲ੍ਹੇ। ਲੇਖਿਕਾ: ਗੁਰਮੀਤ ਕੌਰ
Read Full Story

'ਪੰਜ ਸੱਸਿਆਂ' ਨੂੰ ਸਮਰਪਿਤ ਸਾਹਿਤ ਸਭਾ ਦਾ ਕੀਤਾ ਗਠਨ, ਬਲਵੰਤ ਸਿੰਘ ਕੋਠਾਗੁਰੂ ਸਰਪ੍ਰਸਤ ਅਤੇ ਹਰਗੋਬਿੰਦ ਸਿੰਘ ਸ਼ੇਖਪੁਰੀਆ ਪ੍ਰਧਾਨ

Saturday, September 30, 2017

ਤਲਵੰਡੀ ਸਾਬੋ, 30 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਰੋਸਾਏ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਗੁਰੂ ਕਾਸ਼ੀ ਸਾਹਿਤ ਅਕਾਦਮੀ ਸਥਾਪਤ ਕਰਨ ਦੀ ਕੜੀ ਵਜੋਂ ਇੱਕ ਇਤਿਹਾਸਕ ਕਦਮ ਹੋਰ ਅੱਗੇ ਪੁੱਟਦਿਆਂ `ਪੰਜ ਸੱਸਿਆਂ` ਨੂੰ ਸਮਰਪਿਤ `ਸਿਹਤ-ਸਿਖਿਆ-ਸਭਿਆਚਾਰ-ਸਮਾਜ ਸੇਵਾ-ਸਾਹਿਤ ਸਭਾ ਦਮਦਮਾ ਸਾਹਿਬ`ਦਾ ਗਠਨ ਕੀਤਾ ਗਿਆ ਜੋ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ: ਚੰਡੀਗੜ੍ਹ ਨਾਲ ਸਬੰਧਤ ਕੀਤੀ ਗਈ ਹੈ।ਨਵੀਂ ਗਠਿਤ ਕੀਤੀ ਸਭਾ ਦੇ ਸਰਪ੍ਰਸਤ ਉੱਘੇ ਇਤਿਹਾਸਕਾਰ ਤੇ ਸਾਹਿਤਕਾਰ ਲੇਖਕ ਗਿਆਨੀ ਬਲਵੰਤ ਸਿੰਘ
Read Full Story

ਵਟਸਐਪ ਦੀ ਹੋ ਰਹੀ ਹੈ ਦੁਰਵਰਤੋ

Thursday, September 7, 2017

ਟੈਕਨਾਲੌਜੀ ਦੇ ਰੁਝਾਨ ‘ਚ ਹਰ ਦਿਨ ਕੋਈ ਨਾ ਕੋਈ ਨਵੀ ਟੈਕਨਾਲੌਜ਼ੀ ਆ ਰਹੀ ਹੈ । ਟੈਕਨਾਲੌਜੀ ਦੀ ਰਫਤਾਰ ਬਹੁਤ ਤੇਜ਼ੀ ਨਾਲ ਚਲ ਰਹੀ ਹੈ। ਸ਼ੋਸਲ ਨੈਟਵਰਕਿੰਗ ਵੈਬਸਾਈਟ ਫੇਸਬੁੱਕ ਤੋ ਬਾਅਦ ਵਟਸਐਪ ਨਵੀ ਟੈਕਨਾਲੌਜੀ ਆਈ ਹੈ। ਬਹੁਤ ਜਲਦੀ ਹੀ ਨਵੀਆਂ ਨਵੀਆਂ ਟੈਕਨਾਲੌਜੀ ਆ ਰਹੀਆਂ ਹਨ ।ਬਹੁਤ ਸਾਰੇ ਲੋਕ ਫੇਸਬੁੱਕ ਨੂੰ ਛੱਡ ਕੇ ਵਟਸਐਪ ਤੇ ਆ ਗਏ ਹਨ ।ਹਰ ਇੱਕ ਸੌਫਟਵੇਅਰ ਦੇ ਫਾਇਦੇ ਤੇ ਨੁਕਸਾਨ ਤਾ ਹੁੰਦੇ ਹੀ ਹਨ ਜਿਵੇ ਫੇਸਬੁੱਕ ਤੇ ਆਪਣੇ ਫਾਇਦੇ ਤੇ ਨੁਕਸਾਨ ਹਨ, ਉਸੇ ਤਰ੍ਹਾਂ ਵਟਸਐਪ ਦੇ ਵੀ ਹਨ। ਫੇਸਬੁੱਕ ਤੇ ਤਸਵੀਰਾਂ ਦਾ ਬੁਹੁਤ ਜ਼ਿਆਦਾ ਮਿਸਯੂਜ਼ ਹੋ
Read Full Story

ਬਾਲ ਗੀਤ ਰੁੱਖ

Sunday, August 20, 2017

ਕਦੇ ਕੱਟੀਏ ਨਾ ਭੁੱਲ ਕੇ ਵੀ ਰੁੱਖ ਬੱਚਿਓ, ਇਨ੍ਹਾਂ ਦੇ ਅਨੇਕਾਂ ਸਾਨੂੰ ਸੁੱਖ ਬੱਚਿਓ | ਬਖਸ਼ਦੇ ਨੇ ਸਾਨੂੰ ਸਦਾ ਠੰਢੀਆਂ ਛਾਵਾਂ ਨੇ, ਝੱਲਦੇ ਝੱਖੜ ਤੇਜ਼ ਹਨੇਰੀਆਂ ਹਵਾਵਾਂ ਨੇ | ਇਹ ਆਪ ਨੇ ਹੰਢਾਉਂਦੇ ਸਰਦੀ ਧੁੱਪ ਬੱਚਿਓ, ਕਦੇ ਕੱਟੀਏ ਨਾ.......... | ਵਾਤਾਵਰਨ ਲਈ ਅਹਿਮ ਭੂਮਿਕਾ ਨਿਭਾਉਂਦੇ ਨੇ, ਪ੍ਰਦੂਸ਼ਣ ਤੋਂ ਸਦਾ ਸਾਨੂੰ ਨਿਜ਼ਾਤ ਦਿਵਾਉਂਦੇ ਨੇ | ਮਾਂ ਧਰਤੀ ਦੇ ਕਹਾਉਂਦੇ ਇਹ ਪੁੱਤ ਬੱਚਿਓ, ਕਦੇ ਕੱਟੀਏ ਨਾ.......... | ਸਾਨੂੰ ਮਿਸ਼ਰੀ ਤੋਂ ਵੱਧ ਮਿੱਠੇ ਫਲ ਦਿੰਦੇ ਨੇ, ਰਾਤੀਂ ਵਿਸ਼ਰਾਮ ਕਰਦੇ ਇਨ੍ਹਾਂ `ਤੇ ਪਰਿੰਦੇ ਨੇ | ਖੋਰਾ ਧਰਤੀ ਨੂੰ ਲੱਗੂ,
Read Full Story

ਦਮਦਮਾ ਸਾਹਿਬ ਸਾਹਿਤ ਸਭਾ ਦੀ ਮਾਸਿਕ ਇਕੱਤਰਤਾ ਮੌਕੇ ਹੋਇਆ ਕਵੀ ਦਰਬਾਰ, ਕਈ ਅਹਿਮ ਮਤੇ ਪਾਸ ਕੀਤੇ ਗਏ

Monday, July 31, 2017

ਤਲਵੰਡੀ ਸਾਬੋ, 31 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ੍ਰੀ ਦਮਦਮਾ ਸਾਹਿਬ ਸਾਹਿਤ ਸਭਾ (ਰਜਿ:) ਦੀ ਮਾਸਿਕ ਇਕੱਤਰਤਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਹੋਈ ਜਿਸ ਵਿੱਚ ਸਭਾ ਦੇ ਮੈਂਬਰ ਸਾਹਿਤਕਾਰਾਂ ਤੋਂ ਇਲਾਵਾ ਮਹਿਮਾਨ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦੀ ਹਾਜ਼ਰੀ ਵੀ ਉਤਸ਼ਾਹਜਨਕ ਸੀ। ਪ੍ਰਧਾਨਗੀ ਮੰਡਲ ਵਿੱਚ ਬਿਰਾਜਮਾਨ ਸਭਾ ਦੇ ਸਰਪ੍ਰਸਤ ਸ. ਸੁਖਮੰਦਰ ਸਿੰਘ ਭਾਗੀਵਾਂਦਰ ਅਤੇ ਜਗਦੀਪ ਗਿੱਲ ਸਮੇਤ ਅਮਰਜੀਤ ਜੀਤ ਦੀ ਆਗਿਆ ਨਾਲ਼ ਸ਼ੁਰੂ ਹੋਏ ਕਵੀ ਦਰਬਾਰ ਵਿੱਚ ਉਕਤ ਤੋਂ ਇਲਾਵਾ ਸਰਵ ਸ੍ਰੀ ਮੈਂਗਲ ਸਿੰਘ ਸੁਰਜੀਤ, ਦਰਸ਼ਨ ਸਿੰਘ
Read Full Story

ਭਰੂਣ ਹੱਤਿਆ ਰੋਕਣ ਲਈ ਮੇਰੇ ਵਿਚਾਰ

Thursday, July 6, 2017

ਅੱਜ ਕੱਲ ਦੇ ਲੋਕ ਕੁੜੀਆਂ ਨੂੰ ਮਾਰਨ ਤੋ ਪਹਿਲਾਂ ਇਹ ਕਿਉ ਨਹੀ ਸੋਚਦੇ ਕਿ ਇਸ ਵਿੱਚ ਉਸ ਦਾ ਕੀ ਕਸੂਰ ਹੈ। ਜ਼ੋ ਇਨਸਾਨ ਨਿਸਵਾਰਥ ਬਣ ਜਾਂਦਾ ਹੈ ਉਸਨੂੰ ਅੱਗੇ ਕੁਝ ਨਜਰ ਨਹੀ ਆਂੳਦਾ ਉਹ ਲੜਕੇ ਤੇ ਲੜਕੀ ਵਿੱਚ ਫਰਕ ਕਿਉ ਸਮਝਦਾ ਹੈ,ਪਰ ਉਹ ਪਹਿਲਾਂ ਹੀ ਟੇਸਟ ਕਰਵਾਕੇ ਦੇਖ ਲੈਦੇ ਹਨ ਕਿ ਮਾਂ ਦੀ ਕੁੱਖ ਵਿੱਚ ਜਨਮ ਲੈਣ ਵਾਲਾ ਬੱਚਾ ਲੜਕੀ ਹੈ ਜਾਂ ਲੜਕਾ ਹੈ ਅਗਰ ਲੜਕੀ ਹੈ ਤਾਂ ਉਹ ਕਇੰਦੇ ਹਨ ਕਿ ਸਾਨੂੰ ਲੜਕਾ ਚਾਂਹੀਦਾ ਹੈ ਲੜਕੀ ਨਹੀ ਅਤੇ ਉੇਸੇ ਵਖਤ ਉਹ ਉਸ ਬੱਚੇ ਦੀ ਮਾਂ ਦੀ ਕੁੱਖ ਵਿੱਚ ਭਰੂਣ ਹੱਤਿਆ ਕਰਵਾ ਦਿੰਦੇ ਹਨ ਉਹਨਾ ਨੂੰ ਇਹ ਅਧਿਕਾਰ ਕਿਸ ਨੇ ਦਿੱਤਾ
Read Full Story

ਪਿਓ ਤੇ ਧੀ

Tuesday, June 27, 2017

ਇਕ ਪਿਓ ਤੇ ਧੀ ਦਾ ਰਿਸ਼ਤਾ ਹਾਏ, ਸੱਚੀਂ ਟਾਹਣੀ ਲੱਗੇ ‘ਫੁੱਲ’ ਵਰਗਾ। ਧੀ ਨੂੰ ਮਾਣ ਨਾ ਲੱਭਦਾ ਹੋਰ ਕਿਤੋਂ, ਸੱਚਮੁੱਚ ਹੀ ਬਾਬਲ ਦੀ ‘ਕੁੱਲ’ ਵਰਗਾ। ਕੋਈ ਤੋੜ੍ਹ ਵੈਰੀ ਨਾ ਲੈ ਜਾਵੇ, ਚੰਦਰਾ ਕੋਈ ਹੈਵਾਨ ਨਾ ਪੈ ਜਾਵੇ। ਧੀ ਹੀਰਾ ਕੋਹੇਨੂਰ ਦੇ ਮੁੱਲ ਵਰਗਾ। ਇਕ ਪਿਓ ਤੇ ਧੀ……… ਧੀ ‘ਪਰੀ’ ਏ ਬਾਬਲ ਵਿਹੜੇ ਦੀ, ਗੱਲ ਸੁਣਾਵਾਂ ਅਹਿਸਾਨ ਕਿਹੜੇ ਦੀ। ਨਿੱਘ ਗੋਦ ‘ਚ ਮਖਮਲੀ ਝੁੱਲ ਵਰਗਾ। ਇਕ ਪਿਓ ਤੇ ਧੀ……… ‘ਕਾਂਜਲ’ ਬੋਟ ਤੂੰ ਓਹਦੇ ਆਲ੍ਹਣੇ ਦਾ, ਕੋਈ ਮੁੱਲ ਨਾ ਓਹਦੇ ਪਾਲਣੇ ਦਾ। ਸਾਥ ਬਾਬਲ ਦਾ ਨਦੀ ਦੇ ਪੁਲ ਵਰਗਾ, ਇਕ ਪਿਓ ਤੇ ਧੀ……… ਵੱਲੋ ਅਨਸੂ
Read Full Story

ਨਸ਼ਾ ਕਰਨਾ ਤਾਂ

Sunday, June 18, 2017

ਨਸ਼ਾ ਕਰਨਾ ਤਾਂ, ਕਰ ਤੂੰ ਉਸ ਨਾਮ ਦਾ, ਆਉਂਦਾ ਜਿਸ ‘ਚੋਂ ਅਵਾਜਾ ‘ਰਾਮ’-‘ਰਾਮ’ ਦਾ। ਵੇ ਠੇਕਿਆਂ ‘ਚ ਕੀ ਰੱਖਿਆ। ਕੁੱਲੀ ਯਾਰ ਦੀ ਪਿਆਰੀ ਸਾਨੂੰ ਲੱਗਦੀ, ਠੰਢੀ ਸਵਰਗਾਂ ਦੀ ਨੁਹਾਰ ਜਿੱਥੇ ਵੱਗਦੀ। ਵੇ ਮਹਿਲਾਂ ਵਿਚ ਕੀ ਰੱਖਿਆ। ਤੇਰਾ ਪਿਆਰ ਹੀ ਸਾਡੇ ਲਈ ਕਾਇਨਾਤ ਏ, ਦਿਲੀ-ਪਿਆਰ ਤੋਂ ਨਾ ਵੱਧ ਕੋਈ ਸੋਗਾਤ ਏ। ਵੇ ਤੋਹਫਿਆਂ ‘ਚ ਕੀ ਰੱਖਿਆ। ਸਦਾਚਾਰਤਾ ਨੂੰ ਦਿਲ ‘ਚ ਵਸਾ ਲਏਂਗਾ, ਰੂਪ ਦੂਣਾ-ਚੌਣਾ ‘ਹੈਪੀ’ ਬਣਾ ਲਏਂਗਾ। ਵੇ ਗਹਿਣਿਆਂ ‘ਚ ਕੀ ਰੱਖਿਆ। ਵੱਲੋ -ਹੇਮ ਰਾਜ ਜਿੰਦਲ ਸਹਿਰ-ਧੂਰੀ (ਸੰਗਰੂਰ) ਮੋਬਾਇਲ ਨੰਬਰ-9041749161 ਪੇਸ਼
Read Full Story

ਧੀਆਂ ਕੁੱਖ ਦੇ ਵਿਚ

Thursday, June 8, 2017

ਹਾਏ! ਐਸਾ ਜ਼ੁਲਮ ਕਮਾਵੋ ਨਾ ! ਧੀਆਂ ਕੁੱਖ ਦੇ ਵਿਚ ਮੁਕਾਵੋ ਨਾ! ਹੈਵਾਨ ਦਾ ਰੂਪ ਨਾ ਧਾਰੋ ਤੁਸੀਂ, ਔਜਾਰਾਂ ਦੇ ਨਾਲ ਕਟਾਵੋ ਨਾ! ਮਾਂ ਦਰੋਂ ਬਦ-ਅਸੀਸਾਂ ਮਿਲਣਗੀਆਂ, ਉਹਦੀ ਕੰਜਕਾਂ ਨੂੰ ਐਵੇਂ ਸਤਾਵੋ ਨਾ! ਵੇਲ ਕਲੀਆਂ ਵਾਲੀ ਨਾ ਤੋੜੋ ਲੋਕੋ, ਅੰਸ਼ ਗਟਰਾਂ ਦੇ ਵਿਚ ਰੁੜ੍ਹਾਵੋ ਨਾ! ਅੱਖਾਂ ਮੀਚ ਕਸਾਈਪਨ ਨਾ ਕਰਿਓ, ਬੇਟੀ, ਬੱਕਰੇ ਵਾਂਗ ਝਟਕਾਵੋ ਨਾ! ਹੱਥ ਜੋੜ ‘ਸਪਨਾ’ ਆਖਦੀ ਏ, ਜ਼ੁਲਮਾਂ ਦਾ ਤੂਫਾਨ ਲਿਆਵੋ ਨਾ! ਲੇਖਕ - ਸਪਨਾ ਜਿੰਦਲ ਸਹਿਰ - ਧੂਰੀ (ਸੰਗਰੂਰ) ਮੋਬਾਇਲ ਨੰਬਰ :
Read Full Story

ਅੰਮੀਏ

Wednesday, May 24, 2017

ਰੱਬ ਡਾਹਢੇ ਦਾ ਦੂਜਾ ਵਾਕ ਨੀ ਅੰਮੀਏ, ਜੱਗ ਤੇਰੇ ਜਿਹਾ ਨਾ ਕੋਈ ਸਾਕ ਨੀ ਅੰਮੀਏ। ਹਰਦਮ ਮੈਨੂੰ ਲਾਡ ਲਡਾਉਂਦੀ ਰਹਿੰਦੀ ਸੈ। ਦੁੱਖ ਸੁੱਖ ਮੇਰਾ ਹੱਸ ਵੰਡਾਉਂਦੀ ਰਹਿੰਦੀ ਸੈਂ। ਦਿਲ ਕਰੇ ਬਹਿ ਜਾਂ ਤੇਰੀ ਢਾਕ ਨੀ ਅੰਮੀਏ, ਜੱਗ ਤੇਰੇ ਜਿਹਾ ਨਾ…… ਚੁੱਕ ਚੁੱਕ ਕਰਜੇ ਮਾਏ, ਪੜ੍ਹਾਇਆ ਮੈਨੂੰ ਤੂੰ, ਹਰ ਉਚੀ ਮੰਜਿਲ ਪਹੁੰਚਾਇਆ ਮੈਨੂੰ ਤੂੰ। ਅੱਜ ਫਿਰ ਮੈਨੂੰ ਚੋਰੀ-ਚੋਰੀ ਝਾਕ ਨੀ ਅੰਮੀਏ, ਜੱਗ ਤੇਰੇ ਜਿਹਾ ਨਾ…… ਤੂੰਈਓਂ ਭਗਵਾਨ ਮੇਰਾ, ਤੂੰ ਹੀ ਖੁਦਾਈ ਮਾਂ। ‘ਸਪਨਾ’ ਕੋਲੋਂ ਝੱਲ ਨਾ ਹੁੰਦੀ ਜੁਦਾਈ ਮਾਂ। ‘ਲਾਡੋ’ ਕਹਿ ਕੇ ਮਾਰੀਂ ਮੈਨੂੰ ਹਾਕ ਨੀ
Read Full Story

ਧੀਆਂ

Monday, May 8, 2017

ਇਹ ਘਰ ਨੂੰ ਸਵਰਗ ਬਣਾਉਂਦੀਆਂ ਨੇ, ਬਿਨ ਧੀਆਂ ਇਹ ਸੰਸਾਰ ਨਹੀ। ‘ਪਰ ਧੀ ਤਾਂ ਹੈ ਪਰਾਇਆ ਧਨ, ਤੇ ਪਰਾਇਆਂ ਤੇ ਇਤਬਾਰ ਨਹੀ। ਲਾਡ ਲਡਾਉਂਦੇ ਮਾਪਿਆਂ ਦਾ, ਇਹ ਸੋਚ, ਸਬਰ ਜਿਹਾ ਮੁੱਕ ਜਾਂਦਾ। ਧੀ ਦੀ ਆਮਦ ਤੇ ਕਿਉਂ ਲੋਕੋ! ਬਾਬਲ ਦਾ ਪੱਲਾ ਝੁਕ ਜਾਂਦਾ? ‘ਸਦਾ ਹੱਸਦੀ-ਵਸਦੀ ਰਹਿ ਧੀਏ, ਤੈਨੂੰ ਸੋਹਣਾ-ਸੁਖੀ ਪਰਿਵਾਰ ਮਿਲੇ। ਜਿਵੇਂ ਦੁੱਧ-ਮੱਖਣਾਂ ਨਾਲ ਪਾਲੀ ਮੈਂ, ਸਹੁਰੇ ਘਰ ਵੀ ਇਹੀ ਦੁਲਾਰ ਮਿਲੇ।’ ਦੁਆਵਾਂ ਦਿੰਦੇ ਬਾਬਲ ਦਾ, ਇਹ ਸੋਚਕੇ ਸਾਹ ਜਿਹਾ ਸੁੱਕ ਜਾਂਦਾ। ਧੀ ਦੀ ਆਮਦ ਤੇ…… ਵਿਹੜੇ ਵਿਚ ਮਹਿਕਣ ਫੁੱਲ ਬਣਕੇ, ਧੀ ਹੱਸਦੀ ਤਾਂ ਰੱਬ ਹੱਸਦਾ
Read Full Story

ਦਮਦਮਾ ਸਾਹਿਬ ਸਾਹਿਤ ਸਭਾ ਦੀ ਮਾਸਿਕ ਇਕੱਤਰਤਾ ਮੌਕੇ ਹੋਇਆ ਕਵੀ ਦਰਬਾਰ

Sunday, April 30, 2017

ਤਲਵੰਡੀ ਸਾਬੋ, 30 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ੍ਰੀ ਦਮਦਮਾ ਸਾਹਿਬ ਸਾਹਿਤ ਸਭਾ (ਰਜਿ:) ਦੀ ਮਾਸਿਕ ਇਕੱਤਰਤਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਹੋਈ ਜਿਸ ਵਿੱਚ ਸਭਾ ਦੇ ਮੈਂਬਰ ਸਾਹਿਤਕਾਰਾਂ ਤੋਂ ਇਲਾਵਾ ਮਹਿਮਾਨ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦੀ ਹਾਜ਼ਰੀ ਵੀ ਉਤਸ਼ਾਹਜਨਕ ਸੀ। ਪ੍ਰਧਾਨਗੀ ਮੰਡਲ ਵਿੱਚ ਬਿਰਾਜਮਾਨ ਸਭਾ ਦੇ ਸਰਪ੍ਰਸ਼ਤ ਸ. ਸੁਖਮੰਦਰ ਸਿੰਘ ਭਾਗੀਵਾਂਦਰ ਅਤੇ ਮਹਿਮਾਨ ਸਾਹਿਤਕਾਰ ਸ੍ਰੀ ਨਿਰੰਜਨ ਸਿਘ ਪ੍ਰੇਮੀ ਸਮੇਤ ਜਗਦੀਪ ਗਿੱਲ ਦੀ ਆਗਿਆ ਨਾਲ਼ ਸ਼ੁਰੂ ਹੋਏ ਕਵੀ ਦਰਬਾਰ ਵਿੱਚ ਉਕਤ ਤੋਂ ਇਲਾਵਾ ਸਰਵ
Read Full Story

ਭਰੂਣ ਹੱਤਿਆ ਸਮਾਜ ਲਈ ਇੱਕ ਵੱਡੀ ਸਮੱਸਿਆ

Wednesday, April 26, 2017

ਭਰੂਣ ਹੱਤਿਆ ਸਾਡੇ ਸਮਾਜ ਦੀ ਮੁੱਖ ਸਮੱਸਿਆ ਹੈ ਪ੍ਰੰਤੂ ਇਸਨੂੰ ਰੋਕਣ ਲਈ ਬਹੁਤ ਉਪਰਾਲੇ ਕੀਤੇ ਜਾਂਦੇ ਹਨ ਪ੍ਰੰਤੂ ਸਾਨੂੰ ਇਹ ਵੀ ਜਾਨਣਾ ਜ਼ਰੂਰੀ ਹੈ ਕਿ ਲੋਕ ਅਜਿਹਾ ਕਰਦੇ ਕਿਉਂ ਨੇ। ਸਾਨੂੰ ਇਸਦੇ ਕਾਰਨਾਂ ਨੂੰ ਜਾਨਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਖਤਮ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਇਸਦੇ ਕਾਰਨਾਂ ਵਿੱਚੋਂ ਇੱਕ ਕਾਰਨ ਹੈ ਕੁੜੀਆਂ ਕੁੜੀਆਂ ਪ੍ਰਤੀ ਸਾਡੇ ਸਮਾਜ ਦੇ ਮਰਦ ਵਰਗ ਦੀਆਂ ਮੈਲ਼ੀਆਂ ਨਜ਼ਰਾਂ। ਜਿਸ ਤਰ੍ਹਾਂ ਕਿ ਅਸੀਂ ਦੇਖਦੇ ਹਾਂ ਕਿ ਕਈ ਨਿਰਦਈ ਲੋਕ ਛੋਟੀਆਂ ਬੱਚੀਆਂ ਨੂੰ ਵੀ ਅਪਣੀ ਹਵਸ਼ ਦਾ ਸ਼ਿਕਾਰ ਬਣਾਉਂਦੇ ਹਨ। ਇੱਕ ਹੋਰ ਕਾਰਨ ਹੈ
Read Full Story

ਸਿਖੀ ਕੌਮ ਵਿਚ ਆ ਰਹੀ ਨਿਘਾਰਤਾ ਦੇ ਮੁੱਖ ਦੋਸ਼ੀ ਕੌਣ?

Monday, November 9, 2015

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬ ਧਰਮਾਂ ਨੂੰ ਇਕੋ ਸਮਾਨਤਾ ਦਾ ਮਹਾਨ ਰੁਤਬਾ ਬਖਸ ਕੇ ਖਾਲਸ ਰੂਪ ਵਿਚ ਪੰਥ ਦੀ ਸਾਜਨਾ ਦਾ ਨੀਂਹ ਰਖਣ ਵਾਲੇ, ਅਕਾਲ ਪੁਰਖ ਪ੍ਰਮਾਤਮਾ ਦੀ ਰੱਚੀ ਕੁਦਰਤ ਦਾ ਸਤਿਕਾਰ ਅਤੇ ਜੀਵਨ ਨੂੰ ਸੁਚਜੇ ਢੰਗ ਨਾਲ ਜਿਉਣ ਦੀ ਜਾਚ ਅਤੇ ਸੇਵਾ ਭਾਵਨਾ ਦੀ ਪ੍ਰੇਰਨਾ ਦੇਣ ਵਾਲੇ ਸਿਖ ਧਰਮ ਦੇ ਬਾਣੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀਆਂ ਦਸੇ ਜੋਤਾਂ ਨੇ ਦੁਨੀਆ ਤੇ ਮਨੁਖੀ ਜਨਮ ਲੈਣ ਦਾ ਮੁੱਖ ਕਾਰਨ ਕੁਦਰਤ ਦੀ ਰਚੀ ਸ੍ਰਿਸਟੀ ਦੀ ਤਨੋ ਮਨੋ ਧਨੋ ਸੇਵਾ ਕਰਨਾ ਅਤੇ ਨਾਮ ਸਿਮਰਨ ਦੁਆਰਾ ਆਪਣੇ ਸਰੀਰ ਅੰਦਰ ਵਸਦੇ
Read Full Story

ਪੰਜਾਬੀ ਸੰਗੀਤ ਜਗਤ ਦਾ ਚਮਕਦਾ ਸਿਤਾਰਾ-ਜਿੰਦ ਜਗਤਾਰ

Sunday, November 8, 2015

ਜੇਕਰ ਵਿਅਕਤੀ ਵਿੱਚ ਕੁਝ ਕਰ ਗੁਜਰਨ ਦੀ ਇੱਛਾ ਹੋਵੇ ਤਾਂ ਮੰਜਿਲ ਖੁਦ ਹੀ ਅਵਾਜਾਂ ਮਾਰ ਕੇ ਬੁਲਾਉਂਦੀ ਹੈ।ਸਾਡੀ ਸਖਤ ਮਿਹਨਤ ਅਤੇ ਲਗਾਤਾਰ ਕੀਤੇ ਯਤਨ ਸਾਨੂੰ ਇੱਕ ਦਿਨ ਜਰੂਰ ਸਫਲਤਾ ਬਖਸਦੇ ਹਨ।ਅੱਜ ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਲੋਕ ਗਾਇਕ ਜਿੰਦ ਜਗਤਾਰ ਦੀ ਜਿਸਨੇ ਕਦੇ ਵੀ ਰਾਤੋ ਰਾਤ ਸਟਾਰ ਬਣਨ ਦਾ ਸੁਪਨਾਂ ਨਹੀਂ ਲਿਆ ਅਤੇ ਨਾ ਹੀ ਲੱਚਰਤਾ ਦੇ ਸਹਾਰੇ ਦੀ ਲੋੜ ਸਮਝੀ ਹੈ।ਇਹ ਨੌਜਵਾਨ ਗਾਇਕ ਨੇ ਪਿਤਾ ਬਲਜਿੰਦਰ ਸਿੰਘ ਅਤੇ ਮਾਤਾ ਅਮਰਜੀਤ ਕੌਰ ਦੀ ਕੁੱਖੋਂ ਪਿੰਡ ਗੁਰਬਖਸਪੁਰਾ ਜਿਲਾ ਸੰਗਰੂਰ ਵਿਖੇ ਜਨਮ ਲਿਆ।ਬਚਪਨ ਵਿੱਚ ਹੀ ਗਾਉਣ ਦਾ ਸੌਕ
Read Full Story

ਕਿਵੇਂ ਬਦਲਿਆ ਮੇਰਾ ਜੀਵਨ

Tuesday, November 3, 2015

ਕਿਵੇਂ ਬਦਲਿਆ ਮੇਰਾ ਜੀਵਨ Uਕੀ ਲੈ ਜਾਵੇਗਾ ਮਨਾਂ ਦੁਨੀਆ ਤੋਂ ਇੱਕ ਦਿਨ ਜਾਣਾ ਏU ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹÐ! ਬਚਪਨ ਲੰਘਦਿਆਂ ਤੇ ਚੜਦੀ ਜਵਾਨੀ ਵਿਚ ਹਰੇਕ ਦੇ ਮਨ ਐਸ਼ਾਂ ਆਰਾਮ, ਦੋਸਤਾਂ ਨਾਲ ਘੁੰਮਣਾ ਫਿਰਨਾ , ਮਹਿੰਗੇ ਕੱਪੜੇ, ਮੋਟਰਸਾਈਕਲ, ਕਾਰ ਆਦਿ ਹੋਰ ਬੜੀਆਂ ਅਕਰਸਕ ਚੀਜ਼ਾਂ ਨੂੰ ਪ੍ਰਾਪਤ ਕਰਨ ਦੀ ਲਾਲਸਾ ਹੁੰਦੀ ਹੈ ਮੈਨੂੰ ਵੀ ਕੱੁਝ ਇਹੋ ਜਿਹੀ ਸੀ ਮਾਪਿਆਂ ਦਾ ਇਕਲੌਤਾ ਹੋਣ ਕਰ ਕੇ ਲਾਡਲਾ ਵੀ ਬਹੁਤ ਸੀ, ਇੱਕ ਕਾਰਨ ਇਹ ਵੀ ਸੀ ਕਿ ਮੇਰੇ ਤੋ ਪਹਿਲਾਂ ਮੇਰੇ ਵੱਡੇ ਦੋ ਭਰਾ ਤੇ ਇੱਕ ਭੈਣ ਜਨਮ ਤੋ ਕੱੁਝ ਦਿਨਾਂ ਬਾਅਦ
Read Full Story

ਰੱਲੀ ਸਕੂਲ ਬਾਰੇ

Tuesday, November 3, 2015

ਇੰਝ ਬਣਿਆ ਚਾਨਣ ਮੁਨਾਰਾ ਪਿੰਡ ਰੱਲੀ ਦਾ ਸਰਕਾਰੀ ਪ੍ਰਾਇਮਰੀ ਸਕੂਲ ਪ੍ਰਾਇਵੇਟ ਸਕੂਲਾਂ ਨੂੰ ਮਾਤ ਦਿੰਦਾ ਜਿਲ੍ਹਾ ਮਾਨਸਾ ਦੇ ਪਿੰਡ ਰੱਲੀ ਦਾ ਸਰਕਾਰੀ ਪ੍ਰਾਇਮਰੀ ਸਕੂਲ ਨਿਰੰਤਰ ਵੱਧ ਰਹੀ ਬੱਚਿਆ ਦੀ ਗਿਣਤੀ- ਸ਼ੋਸਲ ਮੀਡੀਆਂ ਰਾਂਹੀ ਸ.ਪ.ਸਕੂਲ ਆਇਆ ਚਰਚਾ ਵਿੱਚ ਇਹ ਗੱਲ ਕੋਈ ਅਚੰਭੇ ਵਾਲੀ ਗੱਲ ਹੀ ਹੈ ਕਿ ਕੋਈ ਸਰਕਾਰੀ ਸਕੂਲ ਕਿਸੇ ਪ੍ਰਾਇਵੇਟ ਸਕੂਲ ਦੀ ਬਰਾਬਰੀ ਕਰ ਸਕਦਾ ਹੈ ਕਿਉਂਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਪੱਧਰ ਪ੍ਰਾਇਵੇਟ ਸਕੂਲਾਂ ਵਾਂਗੂ ਉੱਚ ਪਾਏ ਦਾ ਨਹੀ ਹੁੰਦਾ ਕਿਊਕਿ ਨਾ ਹੀ ਕਿਸੇ ਸਰਕਾਰੀ ਸਕੂਲ ਦੀ ਦਿੱਖ ਪ੍ਰਾਈਵੇਟ
Read Full Story

ਕਰਤਵਾਂ ਦੇ ਨਾਲ ਅਧਿਕਾਰਾ ਦੀ ਹੱਕਦਾਰ ਹੈ ਔਰਤ (8 ਮਾਰਚ ਔਰਤ ਦਿਵਸ਼ ਤੇ ਵਿਸ਼ੇਸ਼)

Wednesday, March 4, 2015

ਇੱਕ ਔਰਤ ਮਾਂ, ਭੈਣ, ਪਤਨੀ ਅਤੇ ਬੇਟੀ ਦੇ ਰੂਪ ਵਿੱਚ ਹਮੇਸ਼ਾ ਆਪਣੇ ਕਰਤਵ ਨਿਭਾਉਾਦੀ ਹੈ, ਪਰ ਜਦੋਂ ਗੱਲ ਅਧਿਕਾਰਾਂ ਦੀ ਚੱਲਦੀ ਹੈ ਤਾਂ ਬਹੁਤ ਵਾਰੀ ਉਸ ਨੂੰ ਆਪਣੀ ਜ਼ਿੰਦਗੀ ਦੇ ਨਾਲ ਜੁੜੇ ਅਹਿਮ ਫ਼ੈਸਲੇ ਕਰਨ ਦਾ ਅਧਿਕਾਰ ਵੀ ਹਾਸਿਲ ਨਹੀਂ ਹੁੰਦਾ | ਮਰਦਾਂ ਦੁਆਰਾ ਕੀਤੇ ਫ਼ੈਸਲੇ ਔਰਤਾਂ ਉਪਰ ਥੋਪ ਦਿੱਤੇ ਜਾਂਦੇ ਹਨ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਉਹ ਇਸ ਨੂੰ ਹੱਸਦੇ ਹੋਏ ਸਵੀਕਾਰ ਕਰ ਲਵੇ | ਜੇਕਰ ਕੋਈ ਔਰਤ ਆਪਣੇ ਹੱਕਾਂ ਲਈ ਆਵਾਜ਼ ਉਠਾਉਦੀ ਹੈ ਤਾਂ ਉਸ ਦੀ ਆਵਾਜ਼ ਉਠਣ ਤੋਂ ਪਹਿਲਾ ਹੀ ਦਬਾ ਦਿੱਤੀ ਜਾਂਦੀ ਹੈ | ਅੱਜ ਬੇਸ਼ੱਕ ਅਸੀਂ ਇਕਵੀਂ ਸਦੀ
Read Full Story

ਦਸੀ ਇਕ ਗਲ ਵੇ ਰਬਾ?

Friday, January 2, 2015

ਚਿੜੀਆ ਬਾਬਲਾ ਵੇ ਚਿੜੀਆ , ਵਿਚੋ ਵਿਚੀ ਰਹਿਣ ਰੋਂਦੀਆ , ਧੀਆ ਮੁਖੜੇ ਤੋ ਰਿਹਦੀਆ ਨੇ ਖਿੜੀਆ,, ਚਿੜੀਆ ਬਾਬਲਾ ਵੇ ਬਾਬਲਾ ਵੇ, ਦਸੀ ਇਕ ਗਲ ਵੇ ਰਬਾ, ਧੀਆ ਜਮਣ ਤੋ ਪਹਿਲਾ ਕਾਹਤੋ ਮਰੀਆ ,, ਚਿੜੀਆ ਬਾਬਲਾ ਵੇ ਚਿੜੀਆ, ਵਿਚੋ ਵਿਚੀ ਰਹਿਣ ਰੋਂਦੀਆ , ਧੀਆ ਮੁਖੜੇ ਤੋ ਰਿਹਦੀਆ ਨੇ ਖਿੜੀਆ,, ਚਿੜੀਆ ਬਾਬਲਾ ਵੇ ਚਿੜੀਆ , ਦਸੀ ਇਕ ਗਲ ਵੇ ਰਬਾ, ਧੀਆ ਦਾਜ ਵਾਲੀ ਬਲੀ ਕਾਹਤੋ ਚੜੀਆ ,, ਚਿੜੀਆ ਬਾਬਲਾ ਵੇ ਚਿੜੀਆ , ਵਿਚੋ ਵਿਚੀ ਰਹਿਣ ਰੋਂਦੀਆ , ਧੀਆ ਮੁਖੜੇ ਤੋ ਰਿਹਦੀਆ ਨੇ ਖਿੜੀਆ,, ਚਿੜੀਆ ਬਾਬਲਾ ਵੇ ਚਿੜੀਆ , ਦਸੀ ਇਕ ਗਲ ਵੇ ਰਬਾ , ਸਧਰਾ ਪ੍ਰੀਤ ਦੀਆ ਕਾਹਤੋ ਰਸਮਾ ਦੀ
Read Full Story

Powered by Arash Info Corpopration