Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

Warning: mysql_num_rows() expects parameter 1 to be resource, object given in /home/punjao9p/public_html/archive_new.php on line 67

ਧਰਨੇ ਦੋਰਾਨ ਵਾਹਨਾਂ ਨੂੰ ਲੱਗੀਆਂ ਬਰੇਕਾਂ : ਲੋਕ ਹੋਏ ਖੱਜਲ ਖੁਆਰ

Wednesday, February 7, 2018

ਭਵਾਨੀਗੜ7,ਫਰਵਰੀ (ਗੁਰਵਿੰਦਰ ਰੋਮੀ ਭਵਾਨੀਗੜ) ਅੱਜ ਇਥੇ ਨਵਾਂ ਬੱਸ ਸਟੈਂਡ ਭਵਾਨੀਗੜ ਵਿਖੇ ਕਿਸਾਨ ਜਥੇਬੰਦੀਆਂ ਵਲੋ ਕੀਤੇ ਗਏ ਰੋਸ ਪ੍ਰਦਰਸ਼ਨ ਦੋਰਾਨ ਨੈਸ਼ਨਲ ਹਾਈਵੇ 7 ਤੋ ਲੰਘਣ ਵਾਲੀ ਸੜਕੀ ਆਵਾਜਾਈ 2 ਘੰਟੇ ਪੂਰੀ ਤਰਾਂ ਪ੍ਰਭਾਵਿਤ ਰਹੀ , ਹਾਲਾਂਕਿ ਪੁਲਿਸ ਵਲੋਂ ਟਰੈਫਿਕ ਪ੍ਰਬੰਧਾਂ ਤਹਿਤ ਬਦਲਵੇਂ ਰਸਤਿਆਂ ਰਾਹੀ ਟਰੈਫਿਕ ਨੂੰ ਲੰਘਾਇਆ ਗਿਆ।ਪਰ ਫਿਰ ਵੀ ਆਮ ਜਨਤਾ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।ਨਵੇਨ ਬੱਸ ਸਟੈਡ ਨੇੜੇ ਕਈ ਲੰਮੇ ਰੂਟ ਦੀਆਂ ਬੱਸਾਂ ਕਿਸਾਨਾ ਦੇ ਰੋਸ ਪ੍ਰਦਰਸ਼ਨ ਕਾਰਨ ਜਾਮ ਵਿੱਚ ਫਸੀਆਂ ਰਹੀਆਂ ।ਕਿਸਾਨਾਂ ਦੇ
Read Full Story

ਕਿਸਾਨਾਂ ਕੀਤਾ ਨੈਸ਼ਨਲ ਹਾਈਵੇਅ ਜਾਮ

Wednesday, February 7, 2018

ਭਵਾਨੀਗੜ 7 ਫਰਵਰੀ (ਗੁਰਵਿੰਦਰ ਰੋਮੀ ਭਵਾਨੀਗੜ) ਅੱਜ ਇਥੇ ਨਵਾਂ ਬੱਸ ਸਟੈਂਡ ਨੇੜੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂੋਦਾ) ਤੇ ਉਗਰਾਹਾਂ ਗਰੱੁਪ ਵਲੋਂ ਬਠਿੰਡਾ ਜੀਰਕਪੁਰ ਨੈਸ਼ਨਲ ਹਾਈਵੇ ਨੰਬਰ 7 ਨੂੰ ਜਾਮ ਕਰਕੇ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖਿਲਾਫ 2ਘੰਟੇ ਚੱਕਾ ਜਾਮ ਕਰਕੇ ਜੰਮ ਕੇ ਨਾਅਰੇਬਾਜੀ ਕੀਤੀ ਗਈ।ਇਸ ਮੋਕੇ ਭਾਕੀਯੂ ( ਡਕੌਂਦਾ ) ਦੇ ਸੂਬਾਈ ਆਗੂ ਗੁਰਮੀਤ ਸਿੰਘ ਭੱਟੀਵਾਲ ਨੇ ਕਿਹਾ ਕਿ ਕੈਪਟਨ ਸਰਕਾਰ ਕਿਸਾਨਾਂ ਨਾਲ ਵੱਡੇ ਵਾਅਦੇ ਕਰਕੇ ਸੱਤਾ ਤੇ ਕਾਬਜ ਹੋ ਗਈ ਪ੍ਰਤੂੰ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਸ਼ਰੇਆਮ ਭੱਜ ਰਹੀ
Read Full Story

ਠੰਡ ਨਾਲ ਬਲਦ ਦੀ ਮੌਤ, ਗਊਸ਼ਾਲਾ ਪ੍ਰਬੰਧਕਾਂ ਖਿਲਾਫ ਰੋਸ

Wednesday, February 7, 2018

ਭਵਾਨੀਗੜ 7 ਫਰਵਰੀ (ਗੁਰਵਿੰਦਰ ਰੋਮੀ ਭਵਾਨੀਗੜ) ਪਿਛਲੇ ਕਈ ਦਿਨਾਂ ਤੋ ਬਿਮਾਰ ਇਲਾਜ ਲਈ ਤੜਫਦੇ ਇੱਕ ਲਵਾਰਿਸ ਬਲਦ ਦੀ ਅੱਜ ਹੋਈ ਮੋਤ ਤੋ ਬਾਅਦ ਸਬਜੀ ਮੰਡੀ ਆੜਤੀਆ ਐਸ਼ੋਸੀਏਸਨ ਦੇ ਪ੍ਰਧਾਨ ਸਮੇਤ ਰੇਹੜੀ ਯੂਨੀਅਨ ਦੇ ਆਗੂਆਂ ਨੇ ਗਊਸਾਲਾ ਪ੍ਰਬੰਧਕਾਂ ਦੀ ਕਾਰਗੁਜਾਰੀ ਤੇ ਰੋਸ਼ ਜਤਾਉਦਿਆਂ ਗਊਸਾਲਾ ਪ੍ਰਬੰਧਕਾਂ ਖਿਲਾਫ ਨਾਅਰੇਬਾਜੀ ਕੀਤੀ। ਇਥੇ ਅਨਾਜ ਮੰਡੀ ਵਿੱਚ ਇਕੱਤਰ ਹੋਏ ਸਬਜੀ ਮੰਡੀ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਦੇਵ ਰਾਜ ਸ਼ਰਮਾ ਤੇ ਰੇਹੜੀ ਯੂਨੀਅਨ ਦੇ ਪ੍ਰਧਾਨ ਬਲਜੀਤ ਸਿੰਘ ਜੀਤਾ,ਅਸ਼ੋਕ ਕੁਮਾਰ ਮੀਤ ਪ੍ਰਧਾਨ,ਮੰੁਨਾ ,ਨਦੀਮ,ਮੰਗਾ ਆਦਿ ਨੇ
Read Full Story

ਕਾਰ ਤੇ ਜਾਅਲੀ ਨੰਬਰ ਪਲੇਟ ਲਾ ਕੇ ਕਰਦੇ ਸੀ ਸ਼ਰਾਬ ਦੀ ਤਸਕਰੀ, 120 ਬੋਤਲਾਂ ਸਣੇ 2 ਕਾਬੂ

Wednesday, February 7, 2018

ਭਵਾਨੀਗੜ 7 ਫਰਵਰੀ (ਗੁਰਵਿੰਦਰ ਰੋਮੀ ਭਵਾਨੀਗੜ) ਕਾਰ ਤੇ ਜਾਅਲੀ ਨੰਬਰ ਪਲੇਟ ਲਾ ਕੇ ਸ਼ਰਾਬ ਦੀ ਤਸਕਰੀ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਕਾਰ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਕੇ 10 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਾਝਾੜ/ਚੰਨੋ ਪੁਲਿਸ ਚੋਕੀ ਦੇ ਇੰਚਾਰਜ ਰਾਜਵੰਤ ਕੁਮਾਰ ਨੇ ਦੱਸਿਆ ਕਿ ਹੋਲਦਾਰ ਰਣਜੀਤ ਸਿੰਘ ਜਦੋ ਪੁਲਿਸ ਪਾਰਟੀ ਸਮੇਤ ਪਿੰਡ ਮੁਨਸ਼ੀਵਾਲਾ ਮੋਜੂਦ ਸੀ ਤਾਂ ਪੁਲਿਸ ਨੇ ਸ਼ੱਕ ਦੇ ਅਧਾਰ ਤੇ ਇੱਕ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਕਾਰ ਚੋ 120 ਬੋਤਲਾਂ (10 ਡੱਬੇ ) ਸ਼ਰਾਬ ਠੇਕਾ ਦੇਸੀ ਹਰਿਆਣਾ ਮਾਰਕਾ ਬਰਾਮਦ
Read Full Story

ਸੱਤ ਕਿਸਾਨ ਜਥੇਬੰਦੀਆਂ ਵੱਲੋਂ ਚੰਡੀਗੜ੍ ਹਾਈਵੇਅ 'ਤੇ ਲਾਇਆ ਜਾਮ, ਕੀਤੀ ਜ਼ੋਰਦਾਰ ਨਾਅਰੇਬਾਜੀ

Wednesday, February 7, 2018

ਤਲਵੰਡੀ ਸਾਬੋ, 7 ਫਰਵਰੀ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਚੋਣਾਂ ਵੇਲੇ ਕੀਤੇ ਵਾਅਦੇ ਤੋਂ ਭੱਜਣ ਦੇ ਖਿਲਾਫ ਸੱਤ ਕਿਸਾਨ ਜਥੇਬੰਦੀਆਂ ਦੇ ਸੱਦੇ ਤਹਿਤ ਅੱਜ ਬਠਿੰਡਾ ਮਾਨਸਾ ਚੰਡੀਗੜ੍ਹ ਰੋਡ `ਤੇ ਮਾਈਸਰ ਖਾਨਾ ਵਿਖੇ ਕਿਸਾਨ ਮਜਦੂਰਾਂ ਵੱਲੋਂ ਸੜਕ ਰੋਕ ਕੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਆਂ ਏਕਤਾ ਉਗਰਾਹਾਂ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਮਿੱਠੂ ਸਿੰਘ ਕੋਟੜਾ ਭਾਰਤੀ ਕਿਸਾਨ ਯੂਨੀਅਨ (ਡਕੌਦਾ) ਦੇ ਜਿਲ੍ਹਾ ਜਨਰਲ ਸਕੱਤਰ ਸੁਖਵਿੰਦਰ ਸਿੰਘ
Read Full Story

ਕੰਨਿਆ ਮਹਾਂਵਿਦਿਆਲਾ ਲੇਲੇਵਾਲਾ ਦੀਆਂ ਵਿਦਿਆਰਥਣਾਂ ਨੇ ਯੁਵਕ ਮੇਲੇ 'ਚ ਕੁਇਜ਼ ਮੁਕਾਬਲੇ ਵਿੱਚ ਮਾਰੀ ਬਾਜ਼ੀ

Wednesday, February 7, 2018

ਤਲਵੰਡੀ ਸਾਬੋ, 7 ਫਰਵਰੀ (ਗੁਰਜੰਟ ਸਿੰਘ ਨਥੇਹਾ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਬਠਿੰਡਾ ਵਿਖੇ ਕਰਵਾਏ ਗਏ ਬਠਿੰਡਾ ਜ਼ੋਨ ਦੇ ਅੰਤਰ ਸਕੂਲ ਯੁਵਕ ਮੇਲੇ `ਚ ਬਾਬਾ ਧਰਮਦਾਸ ਕੰਨਿਆ ਮਹਾਂਵਿਦਿਆਲਾ ਲੇਲੇਵਾਲਾ ਦੀਆਂ ਵਿਦਿਆਰਥਣਾਂ ਨੇ ਕੁਇਜ਼ ਮੁਕਾਬਲੇ ਵਿੱਚ ਬਾਜੀ ਮਾਰੀ ਹੈ। ਕੁਇਜ਼ ਮੁਕਾਬਲੇ ਲਈ ਹੋਏ ਲਿਖਤੀ ਟੈਸਟ ਵਿੱਚ ਜ਼ੋਨ ਦੇ 27 ਸਕੂਲਾਂ ਨੇ ਭਾਗ ਲਿਆ, ਜਿਸ ਵਿੱਚ ਕੰਨਿਆ ਮਹਾਂਵਦਿਆਲਾ ਲੇਲੇਵਾਲਾ ਦੀਆਂ ਗਿਆਰਵੀਂ ਜਮਾਤ ਦੀਆਂ ਵਿਦਿਆਰਥਣਾਂ ਮਨਪ੍ਰੀਤ ਕੌਰ ਤੇ ਵੀਰਪਾਲ ਕੌਰ ਨੇ ਲਿਖਤੀ ਟੈਸਟ `ਚ ਵੀ ਪਹਿਲੀ ਪੁਜ਼ੀਸ਼ਨ ਹਾਸਿਲ ਕੀਤੀ। ਇਸ
Read Full Story