Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

Warning: mysql_num_rows() expects parameter 1 to be resource, object given in /home/punjao9p/public_html/archive_new.php on line 67

ਯਾਦਵਿੰਦਰਾ ਕਾਲਜ ਆਫ ਇੰਜੀਨੀਅਰਿੰਗ ਵਿਖੇ ਰੋਬੋਟਿਕਸ ਵਿਸ਼ੇ 'ਤੇ ਇੱਕ ਰੋਜਾ ਵਰਕਸ਼ਾਪ ਦਾ ਆਯੋਜਨ 7 ਫਰਵਰੀ ਨੂੰ

Tuesday, February 6, 2018

ਤਲਵੰਡੀ ਸਾਬੋ, 6 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਯਾਦਵਿੰਦਰਾ ਕਾਲਜ ਆਫ ਇੰਜੀਨੀਅਰਿੰਗ ਵਿਖੇ 7 ਫਰਵਰੀ ਦਿਨ ਬੁੱਧਵਾਰ ਨੂੰ ਮਕੈਨੀਕਲ ਇੰਜੀ: ਸੈਕਸ਼ਨ ਦੁਆਰਾ ਰੋਬੋਟਿਕਸ ਵਿਸ਼ੇ `ਤੇ ਇੱਕ ਰੋਜਾ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਮਾਹਿਰਾਂ ਦੁਆਰਾ ਰੋਬੋਟਿਕਸ ਅਤੇ ਇਸਦਾ ਉਦਯੋਗਾਂ ਵਿੱਚ ਉਪਯੋਗ ਬਾਰੇ ਚਾਣਨਾ ਪਾਇਆ ਜਾਵੇਗਾ। ਕਾਲਜ ਦੇ ਮੁਖੀ ਡਾ. ਹਜੂਰ ਸਿੰਘ ਸਿੱਧੂ ਦੁਆਰਾ ਦੱਸਿਆ ਗਿਆ ਕਿ ਵਰਕਸ਼ਾਪ ਰੋਬੋਟਿਕਸ ਇੰਜੀਨੀਅਰਿੰਗ ਤਿੰਨ ਬਰਾਚਾਂ ਮਕੈਨੀਕਲ ਇੰਜੀਨੀਅਰਿੰਗ, ਕੰਪਿਊਟਰ ਇੰਜੀਨੀਅਰਿੰਗ ਅਤੇ ਇਲੈਕਟ੍ਰੋਨਿਕਸ ਐਡ
Read Full Story

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਤਲਵੰਡੀ ਸਾਬੋ ਦੀ ਹੋਈ ਅਹਿਮ ਮੀਟਿੰਗ

Tuesday, February 6, 2018

ਤਲਵੰਡੀ ਸਾਬੋ, 6 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਆਰ ਐੱਮ ਪੀ ਡਾਕਟਰਾਂ ਦੀ ਇੱਕ ਅਹਿ ਮੀਟਿੰਗ ਬਲਾਕ ਪ੍ਰਧਾਨ ਡਾ. ਗੁਰਮੇਲ ਸਿੰਘ ਘਈ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵੱਡੀ ਗਿਣਤੀ ਪ੍ਰੈਕਟਸ ਕਰ ਰਹੇ ਡਾਕਟਰਾਂ ਨੇ ਭਾਗ ਲਿਆ। ਇਸ ਮੌਕੇ ਜਿੱਥੇ ਉਕਤ ਡਾਕਟਰਾਂ ਨੇ ਉਹਨਾਂ ਦੇ ਖੇਤਰ `ਚ ਕੰਮ ਕਰਦਿਆ ਆਉਂਦੀਆਂ ਸਮੱਸਿਆਵਾਂ `ਤੇ ਚਰਚਾ ਕੀਤੀ ਗਈ ਉਥੇ ਨਸ਼ਾ ਮੁਕਤੀ ਕੇਂਦਰ ਇੰਚਾਰਜ ਮੇਜਰ ਸੀਤਲ ਜਿੰਦਲ ਨੇ ਨਸ਼ਾ ਮੁਕਤੀ ਕੇਂਦਰ ਵਿੱਚ ਵੱਧ ਤੋਂ ਵੱਧ ਮਰੀਜ਼ਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਕੇ ਭੇਜਣ ਤਾਂ ਕਿ ਉਹਨਾਂ ਦਾ ਤਸੱਲੀਬਖਸ਼ ਇਲਾਜ਼ ਕੀਤਾ ਜਾ
Read Full Story

ਬੁਲਟ ਮੋਟਰਸਾਈਕਲ ਦੇ ਪਟਾਕੇ ਮਾਰਨ ਵਾਲੀਆਂ ਤੇ ਕੱਸਿਆ ਸੱਕਜਾ

Tuesday, February 6, 2018

ਧੂਰੀ,06 ਫਰਵਰੀ (ਮਹੇਸ਼) ਸ੍ਰੀ ਮਾਨਯੋਗ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਜਿਲ੍ਹਾ ਪੁਲਿਸ ਮੁੱਖੀ ਸੰਗਰੂਰ ਅਤੇ ਡੀ.ਐਸ.ਪੀ ਅਕਾਸ਼ਦੀਪ ਔਲਖ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਟ੍ਰੈਫਿਕ ਪੁਲਿਸ ਇੰਚਾਰਜ ਪਵਨ ਸ਼ਰਮਾ ਵੱਲੋਂ ਤਰਵੈਨੀ ਚੌਕ ਵਿਖੇ ਨਾਕਾ ਲਗਾਇਆ ਗਿਆ। ਉਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਅੰਦਰ ਬੁਲਟ ਮੋਟਰ ਸਾਈਕਲ ਦੇ ਪਟਾਕੇ ਮਾਰਨ ਵਾਲੀਆ ਤੇ ਸੱਕਜਾ ਕੱਸਦੇ ਕਿਹਾ ਕਿ ਪਟਾਕੇ ਮਾਰਨ ਵਾਲੀਆ ਨੂੰ ਕਿਸੇ ਵੀ ਕੀਮਤ ਤੇ ਬਕਸਿਆਂ ਨਹੀਂ ਜਾਵੇਗਾ। ਉਨਾਂ ਨੇ ਨਾਕੇ ਦੌਰਾਨ 30 ਚਲਾਨ ਕੱਟੇ ਅਤੇ ਬੁਲਟ ਮੋਟਰ ਸਾਈਕਲਾਂ ਦੇ
Read Full Story

ਅਲਪਾਈਨ ਪਬਲਿਕ ਸਕੂਲ ਵਿਚ ਸਿਹਤ ਵਿਭਾਗ ਦੀ ਟੀਮ ਨੇ ਲਾਇਆ ਕੈਂਪ

Tuesday, February 6, 2018

ਭਵਾਨੀਗੜ 06 ਫਰਵਰੀ (ਗੁਰਵਿੰਦਰ ਰੋਮੀ ਭਵਾਨੀਗੜ ) ਪੰਜਾਬ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸਾ ਹੇਠ ਡਾ: ਕਿਰਨਜੀਤ ਕੌਰ ਬਾਲੀ ਸਿਵਲ ਸਰਜਨ ਸੰਗਰੂਰ ਡਾ:ਮਹੇਸ਼ ਆਹੂਜਾ ਐਸਐਮਓ ਭਵਾਨੀਗੜ ਦੀ ਟੀਮ ਨੇ ਅਲਪਾਇਨ ਪਬਲਿਕ ਸਕੂਲ ਭਵਾਨੀਗੜ ਵਿਖੇ ਕੈਂਪ ਲਗਾਇਆ ।ਜਿਸ ਵਿੱਚ ਉਹਨਾਂ ਸਕੂਲ ਵਿੱਚ ਪੜਦੇ ਬੱਚਿਆਂ ਦੇ ਮਾਪਿਆਂ ਨੂੰ ਖਸਰਾ ਵਰਗੀ ਭਿਆਨਕ ਬੀਮਾਰੀ ਦੀ ਰੋਕ ਥਾਮ ਲਈ ਐਮ. ਆਰ ਮੀਜਲਸ ਰੁਬੇਲਾ ਨਾ ਦਾ ਟੀਕਾ ਲਗਾਉਣ ਲਈ ਜਾਗਰੂਕ ਕੀਤਾ। ਗੁਰਵਿੰਦਰ ਸਿੰਘ ਬੀ.ਈ.ਈ ਨੇ ਦੱਸਿਆ ਕਿ ਐਮ ਆਰ ਮੀਜਲਸ ਰੂਬੇਲਾ 9 ਮਹੀਨਿਆਂ ਤੋ ਲੈ ਕੇ 15 ਸਾਲ ਦੀ ਉਮਰ ਵਿੱਚ ਮੇਲ ਫੀ ਮੇਲ
Read Full Story

ਸਵਾਇਨ ਫਲੂ ਨੇ ਲਿਆ ਔਰਤ ਨੂੰ ਲਪੇਟ ‘ਚ ਮੌਤ

Tuesday, February 6, 2018

ਗੁਰਵਿੰਦਰ ਰੋਮੀ ਭਵਾਨੀਗੜ (ਭਵਾਨੀਗੜ) ਸਵਾਇਨ ਫਲੂ ਨੇ ਸ਼ਹਿਰ ਦੀ ਇੱਕ ਅੋਰਤ ਨੂੰ ਲਪੇਟ ਵਿਚ ਲਿਆ ਜਿਸਦੀ ਮੋਤ ਹੋ ਗਈ ਹੈ। ਪੀੜਤ ਅੋਰਤ ਪਿਛਲੇ ਕਈ ਦਿਨਾਂ ਤੋ ਲੁਧਿਆਣਾ ਵਿਖੇ ਇਲਾਜ ਅਧੀਨ ਸੀ।ਜਿਲ੍ਹਾ ਨੋਡਲ ਅਫਸਰ ਡਾ: ਉਪਾਸਨਾ ਬਿੰਦਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਵਾਨੀਗੜ ਦੀ 35 ਸਾਲਾ ਇੱਕ ਔਰਤ ਨੂੰ ਬੀਤੀ 23 ਜਨਵਰੀ ਨੂੰ ਬਿਮਾਰ ਹਾਲਤ ਵਿੱਚ ਪਹਿਲਾ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਤੇ ਬਾਅਦ ਵਿੱਚ ਉਸ ਨੂੰ ਲੁਧਿਆਣਾ ਦੇ ਐਸਪੀਐਸ ਅਪੋਲੋ ਹਸਪਤਾਲ ਵਿਖੇ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਔਰਤ ਦੇ ਸਰੀਰ ਚੋ
Read Full Story

ਫੈਕਟਰੀ ਕਾਮਿਆਂ ਨੇ ਐਸਡੀਐਮ ਭਵਾਨੀਗੜ ਨੂੰ ਦਿੱਤਾ ਮੰਗ ਪੱਤਰ

Tuesday, February 6, 2018

ਗੁਰਵਿੰਦਰ ਰੋਮੀ ਭਵਾਨੀਗੜ (ਭਵਾਨੀਗੜ) ਇੰਡੀਅਨ ਐਕਰੈਲਿਕਸ ਲਿਮਟਿਡ ਕੰਪਨੀ ਨੇ ਲੰਮੇ ਸਮੇ ਤੋ ਕੰਮ ਕਰਦੇ ਅਸਿਸਟੈਂਟ ਇੰਜੀਨੀਅਰ ਤੇ ਉਨਾਂ ਦੇ ਸਹਾਇਕ ਵਰਕਰਾਂ ਨੂੰ ਬਿਨਾਂ ਕਾਰਨ ਦੱਸੇ ਜਾਂ ਕਾਨੂੰਨੀ ਨੋਟਿਸ ਦਿੱਤੇ ਬਿਨਾਂ ਹੀ ਨੋਕਰੀ ਤੋ ਵਿਹਲੇ ਕਰਕੇ ਫੈਕਟਰੀ ਮਾਲਕਾਂ ਨੇ ਕਿਰਤੀ ਕਾਮਿਆਂ ਨਾਲ ਧੱਕਾ ਕੀਤਾ ਹੈ।ਫੈਕਟਰੀ ਚੋਂ ਬਿਨਾਂ ਕਾਰਨ ਦੱਸੇ ਨੋਕਰੀ ਤੋ ਹਟਾਏ ਜਾਣ ਤੇ ਭੜਕੇ ਕਾਮਿਆਂ ਨੇ ਅੱਜ ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਨੂੰ ਨਾਲ ਲੈ ਕੇ ਪ੍ਰਸ਼ਾਸ਼ਨ ਤੋ ਇਨਸਾਫ ਦੀ ਮੰਗ ਕਰਦਿਆਂ ਐਸਡੀਐਮ ਦਫਤਰ ਭਵਾਨੀਗੜ ਦਾ ਸੰਕੇਤਕ ਘਿਰਾਉ ਕਰਕੇ
Read Full Story

ਕੈਟਲ ਪਾਉਂਡ ਵਾਲੀ ਜਗ੍ਹਾ ‘ਚ ਮੋਬਾਇਲ ਟਾਵਰ ਲਾੳਂੁਣ ‘ਤੇ ਨਗਰ ਕੌਂਸਲ ਦਾ ਵਿਰੋਧ

Tuesday, February 6, 2018

ਗੁਰਵਿੰਦਰ ਰੋਮੀ ਭਵਾਨੀਗੜ (ਭਵਾਨੀਗੜ}) ਅੱਜ ਆਮ ਆਦਮੀ ਪਾਰਟੀ ਦੇ ਜਿਲਾ੍ਹ ਜੁਆਇੰਟ ਜਰਨਲ ਸਕੱਤਰ ਹਰਭਜਨ ਹੈਪੀ ਦੀ ਅਗੁਵਾਈ ਹੇਠ ਇਕੱਤਰ ਹੋਏ ਵੱਡੀ ਗਿਣਤੀ ਵਿੱਚ ਮੁਹੱਲਾ ਵਾਸੀਆਂ ਨੇ ਸ਼ਹਿਰ ਵਿੱਚ ਥਾਣੇ ਨੇੜੇ ਨਗਰ ਕੌਸਲ ਭਵਾਨੀਗੜ ਵਲੋਂ ਪਸ਼ੂਆਂ ਦੇ ਰੱਖ ਰਖਾਵ ਲਈ ਬਣਾਏ ਗਏ ਕੈਟਲ ਪਾੳਂੁਡ ਵਾਲੀ ਥਾਂ ਵਿੱਚ ਇੱਕ ਨਿੱਜੀ ਮੋਬਾਇਲ ਕੰਪਨੀ ਦਾ ਟਾਵਰ ਲਗਾਉਂਣ ਦਾ ਭਾਰੀ ਵਿਰੋਧ ਕਰਦਿਆ ਨਗਰ ਕੌਂਸਲ ਖਿਲਾਫ ਜੰਮ ਕੇ ਨਾਹਰੇਬਾਜੀ ਕੀਤੀ। ਇਸ ਮੌਕੇ ਦੇਵ ਸਿੰਘ, ਨਿਰਮਲ ਸਿੰਘ , ਸੁਰਜੀਤ ਕੌਰ, ਹਰਬੰਸ ਸਿੰਘ, ਮੇਜਰ ਸਿੰਘ, ਦੀਦਾਰ ਸਿੰਘ, ਗੁਰਦੇਵ ਸਿੰਘ, ਮੰਗਤ
Read Full Story